Advertisement - Remove

ਆਮ - Example Sentences

Popularity:
Difficulty:
āma  aama
ਦਰਸ਼ਕਾਂ ਵਿਚਲੇ ਵਿਸ਼ੇਸ਼ ਮੈਂਬਰ ਸਹਿਬਾਨ, ਸਾਂਝੀਆਂ ਕਦਰਾਂ ਕੀਮਤਾਂ ਅਤੇ ਹਿਤਾਂ ਦੇ ਅਧਾਰ ‘ਤੇ ਭਾਈਵਾਲੀ ਆਮ ਹੈ।
Distinguished members of the audience, It is normal to have partnerships on the basis of shared values and interests.
ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਸਿਆਚਿਨ ਸੰਸਾਰ ਦਾ ਸਭ ਤੋਂ ਉੱਚਾ ਯੁੱਧ ਖੇਤਰ ਹੈ ਅਤੇ ਭਿਆਨਕ ਜਲਵਾਯੂ ਵਿੱਚ ਆਮ ਜੀਵਨ ਜੀਣਾ ਮੁਸ਼ਕਲ ਹੁੰਦਾ ਹੈ।
The President noted that Siachen is the worlds highest battlefield and it is difficult to live even a normal life in the extreme climate.
ਇਸ ਨਾਲ ਆਈਡੀਬੀਆਈ ਬੈਂਕ ਦੇ ਕਾਰੋਬਾਰ ਦੀ ਪ੍ਰਕਿਰਿਆ ਪੂਰੀ ਕਰਨ ਵਿੱਚ ਮਦਦ ਮਿਲੇਗੀ ਅਤੇ ਇਹ ਮੁਨਾਫਾ ਕਮਾਉਣ ਅਤੇ ਆਮ ਕਰਜ਼ਾ ਦੇਣ ਦੇ ਸਮਰੱਥ ਹੋ ਜਾਵੇਗਾ ਅਤੇ ਸਰਕਾਰ ਕੋਲ ਸਹੀ ਸਮੇਂ ‘ਤੇ ਆਪਣੇ ਨਿਵੇਸ਼ ਦੀ ਵਸੂਲੀ ਕਰਨ ਦਾ ਵਿਕਲਪ ਉਪਲੱਬਧ ਹੋਵੇਗਾ।
It will help in completing the process of IDBI Banks turnaround and enable it to return to profitability and normal lending, and giving Government the option of recovering its investment at an opportune time.
ਬਹਿਸ, ਚਰਚਾ ਅਤੇ ਮਤਭੇਦ ਲੋਕਤੰਤਰ ਦਾ ਅਹਿਮ ਹਿੱਸਾ ਰਹੇ ਹਨ ਲੇਕਿਨ ਜਨਤਕ ਜਾਇਦਾਦ ਨੂੰ ਨੁਕਸਾਨ ਪੰਹੁਚਾਉਣਾ ਅਤੇ ਆਮ ਜਨ-ਜੀਵਨ ਵਿੱਚ ਵਿਘਨ ਪਾਉਣਾ ਸਾਡੇ ਲੋਕਾਚਾਰ ਦਾ ਕਦੇ ਵੀ ਹਿੱਸਾ ਨਹੀਂ ਰਿਹਾ ।
Debate, discussion and dissent are essential parts of democracy but, never has damage to public property and disturbance of normal life been a part of our ethos.
ਇਸ ਤਰ੍ਹਾਂ ਸਾਰੇ ਘਰੇਲੂ ਉਪਕਰਣ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ ਅਤੇ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਆਮ ਕੰਮਕਾਜ ਵਾਲੇ ਮੋਡ ਉੱਤੇ ਰੱਖਿਆ ਜਾਣਾ ਚਾਹੀਦਾ ਹੈ। ਪ੍ਰਸ਼ਨ 3.
Thus, all the domestic appliances will be totally safe and hence should be kept in normal functioning mode as per the requirements.
Advertisement - Remove
ਹੁਣ ਤੱਕ ਕੋਵਿਡ ਦੇ 10,000 ਮਰੀਜ਼ ਠੀਕ ਹੋ ਚੁੱਕੇ ਹਨ ਤੇ ਆਪਣੇ ਆਮ ਵਰਗੇ ਜੀਵਨ ਵਿੱਚ ਪਰਤ ਗਏ ਹਨ।
Till now around 10,000 COVID patients have recovered and have joined their normal life.
ਜਿਤੇਂਦਰ ਸਿੰਘ ਨੇ ਕਿਹਾ ਕਿ ਨਵੇਂ, ਆਮ ਕੰਮਕਾਜੀ ਮਾਹੌਲ ਵਿੱਚ ਕਾਨਫਰੰਸ ਦਾ ਮੁੱਖ ਵਿਚਾਰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰਾਜ਼ੀ-ਖੁਸ਼ੀ ਨੂੰ ਜਾਣਨਾ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ, ਜੇਕਰ ਕੋਈ ਹੋਣ ਤਾਂ ਉਨ੍ਹਾਂ ਦਾ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਹੱਲ ਕਰਨਾ ਸੀ।
Dr Jitendra Singh said that the main idea of the conference in the new normal working environment was to know the well being of the employees and their families and to address their grievances, if any with great sensitivity.
ਇਸ ਨਾਲ ਕਿਸਾਨਾਂ ਲਈ ਵੱਡਾ ਖ਼ਤਰਾ ਪੈਦਾ ਹੋਇਆ ਕਿਉਂਕਿ ਆਮ ਭੰਡਾਰ ਤਹਿਤ ਅਜਿਹੇ ਸਟਾਕ ਦੀ ਖਰੀਦ ਨਹੀਂ ਕੀਤੀ ਜਾ ਸਕਦੀ।
This posed a major threat to the farmers as such stocks could not be procured under normal specifications.
ਮਿੱਤਰੋ ਜੇਕਰ ਆਮ ਸਥਿਤੀ ਹੁੰਦੀ ਤਾਂ ਇਹ ਸਮਾਗਮ ਨਿਸ਼ਚਿਤ ਰੂਪ ਨਾਲ ਹੋਰ ਵੀ ਜ਼ਿਆਦਾ ਵਿਆਪਕ ਹੁੰਦਾ।
Friends, in normal times, the celebrations would have surely been bigger.
ਪ੍ਰਿਥਵੀ ਵਿਗਿਆਨ ਮੰਤਰਾਲਾ ਦੱਖਣੀ-ਪੱਛਮੀ ਮੌਨਸੂਨ ਅੱਜ 1 ਜੂਨ, 2020 ਨੂੰ ਆਪਣੇ ਆਮ ਸਮੇਂ ਅਨੁਸਾਰ ਕੇਰਲ ਵਿੱਚ ਪਹੁੰਚੀ ਕੇਰਲ ਵਿੱਚ 2020 ਦੀ ਦੱਖਣੀ ਪੱਛਮੀ ਮੌਨਸੂਨ ਦੀ ਸ਼ੁਰੂਆਤ 1.
Ministry of Earth Science Southwest Monsoon has set in over Kerala today, the 1st June, 2020, coinciding with its normal date Onset of Southwest Monsoon over Kerala 2020 1.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading