Advertisement - Remove

ਆਮ - Example Sentences

āma  aama
ਮੈਨੂੰ ਯਕੀਨ ਹੈ ਕਿ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਆਮ ਜਨਤਾ ਦੇ ਲਾਭ ਲਈ ਆਧੁਨਿਕ ਟੈਕਨੋਲੋਜੀ ਦੇ ਨਤੀਜੇ ਸਾਹਮਣੇ ਲਿਆ ਕੇ ਦੇਸ਼ ਨੂੰ ਮਾਣਮੱਤਾ ਬਣਾਏਗਾ।’ *****
I am sure DST will make the country proud by bringing the fruits of this cutting-edge technology for the benefit of common people.
ਆਰਪੀਏ ਦੀਆਂ ਹੋਰ ਗਤੀਵਿਧੀਆਂ ਲਈ,ਭਾਵੇਂ ਹੀ ਕੋਵਿਡ 19 ਨਾਲ ਸਬੰਧਿਤ ਹੋਵੇ, ਨੂੰ ਆਮ ਪ੍ਰਕਿਰਿਆ ਅਨੁਸਾਰ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਡੀਜੀਸੀਏ ਤੋਂ ਅਲੱਗ ਤੌਰ ‘ਤੇ ਮਨਜ਼ੂਰੀ ਲੈਣੀ ਪਵੇਗੀ।
For other RPA activities, even if related to COVID-19 operations, permission shall be sought separately from MoCA and DGCA as per normal procedure.
ਇਸ ਬਾਰੇ ਆਮ ਸਹਿਮਤੀ ਸੀ ਕਿ ਸਾਡੇ ਦ੍ਰਿਸ਼ਟੀਕੋਣ ਵਿੱਚ ਸਮਾਨਤਾ ਹੋਣੀ ਚਾਹੀਦੀ ਹੈ ਅਤੇ ਹਾਈ ਕੋਰਟ ਦੇ ਆਦੇਸ਼ਾਂ ਦੀ ਤੁਰੰਤ ਵਿਭਿੰਨ ਹਾਈ ਕੋਰਟਾਂ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
It was a common consensus that there has to be a uniformity in our approach and the orders of the Supreme Court should be immediately conveyed to various High Courts.
ਇਸ ਟੀਓਆਰ ਨੂੰ ਧਿਆਨ ਵਿੱਚ ਰੱਖਦੇ ਹੋਏ 15ਵੇਂ ਵਿੱਤ ਕਮਿਸ਼ਨ ਨੇ 18 ਮਾਰਚ 2020 ਨੂੰ ਆਮ ਸਰਕਾਰ (ਜਨਰਲ ਗਵਰਨਮੈਂਟ) ਦੇ 'ਰਾਜਕੋਸ਼ੀ ਮਜਬੂਤੀ ਦੀ ਰੂਪਰੇਖਾ' ਦੀ ਸਮੀਖਿਆ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ।
In pursuance of this ToR, the VFC constituted a Committee to Review the Fiscal Consolidation Roadmap of the General Government on 18th March 2020 under the chairmanship of Shri.
ਕਿਰਾਇਆ ਆਮ ਹੋਵੇਗਾ ਅਤੇ ਆਮ ਕੋਚਾਂ (ਜੀਐੱਸ) ਦੇ ਰਾਖਵੀਂਆਂ ਹੋਣ ਦੇ ਕਾਰਨ ਸੈਕੰਡ ਸੀਟਿੰਗ (2ਐੱਸ) ਦਾ ਕਿਰਾਇਆ ਲਿਆ ਜਾਵੇਗਾ ਅਤੇ ਸਾਰੇ ਯਾਤਰੀਆਂ ਨੂੰ ਸੀਟ ਉਪਲੱਬਧ ਕਰਵਾਈ ਜਾਵੇਗੀ।
Fare shall be as normal and for General (GS) coaches, being reserved, second seating(2S) fare shall be charged and seat will be provided to all the passengers.
Advertisement - Remove
ਕੇਵੀਆਈਸੀ ਨੂੰ ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਦਫ਼ਤਰ, ਕੇਂਦਰ ਸਰਕਾਰ ਦੇ ਮੰਤਰਾਲਿਆਂ , ਜੰਮੂ - ਕਸ਼ਮੀਰ ਸਰਕਾਰ ਤੋਂ ਆਰਡਰ ਪ੍ਰਾਪਤ ਹੋਏ ਹਨ ਅਤੇ ਆਮ ਨਾਗਰਿਕਾਂ ਦੁਆਰਾ ਈਮੇਲ ਰਾਹੀਂ ਆਰਡਰ ਮਿਲੇ ਹਨ।
KVIC received orders from the Rashtrapati Bhavan, Prime Ministers Office, Central Government ministries, JK government and orders through email from general public.
ਰਾਸ਼ਟਰੀ ਸਿਹਤ ਅਥਾਰਿਟੀ (ਐੱਨਐੱਚਏ) ਦੇ ਸਾਰੇ ਸਰਕਾਰੀ ਸੋਸ਼ਲ ਮੀਡੀਆ ਪਲੈਟਫਾਰਮ ਦੇ ਜ਼ਰੀਏ ਵੈਬੀਨਾਰ ਦਾ ਪ੍ਰਸਾਰਣ ਕੀਤਾ ਗਿਆ ਅਤੇ ਇਹ ਆਮ ਜਨਤਾ ਦੇ ਸਾਰੇ ਮੈਬਰਾਂ ਲਈ ਖੁੱਲ੍ਹਾ ਸੀ।
The webinar was webcasted through all official social media pages of National Health Authority and was open for all members of the general public.
ਇਹ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇੱਕ ਵਾਰ ਵਿੱਚ 100 ਜੋੜੇ ਟ੍ਰੇਨਾਂ ਦੇ ਲਈ 21.05.2020 ਨੂੰ ਰਿਜ਼ਰਵੇਸ਼ਨ ਸ਼ੁਰੂ ਹੋ ਜਾਣ ਤੋਂ ਬਾਅਦ,ਇਨ੍ਹਾਂ ਦਲਾਲਾਂ ਦੀਆਂ ਗਤੀਵਿਧੀਆਂ ਆਮ ਆਦਮੀ ਨੂੰ ਕਨਫਰਮ ਟ੍ਰੇਨ ਰਿਜ਼ਰਵੇਸ਼ਨ ਉਪਲੱਬਧ ਕਰਾਉਣ 'ਤੇ ਮਾੜਾ ਪ੍ਰਭਾਵ ਪਾਉਣਗੀਆਂ।
It was also apprehended that once the reservation for the 100 pairs of trains start on 21.05.2020, the activities of these touts will escalate adversely affecting the availability of confirmed train reservations to the common man.
ਉਨ੍ਹਾਂ ਆਮ ਲੋਕਾਂ ਨੂੰ ਫਾਰਮ ਵਿੱਚ ਨਾਮ, ਮੋਬਾਇਲ ਨੰਬਰ ਆਦਿ ਦੀ ਸਹੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਤਾਂ ਜੋ ਟੈਸਟ ਦੀ ਰਿਪੋਰਟ ਵਿੱਚ ਗ਼ਲਤ ਜਾਣਕਾਰੀ ਕਾਰਨ ਦੇਰੀ ਨਾ ਹੋਵੇ।
He also appealed to the general public to be more forthright and accurate in entering their details like name, mobile number etc while filling up the form so that their report did not get delayed on account of mismatched information.
ਭਾਰਤ ਅਤੇ ਹੋਰ ਦੇਸ਼ਾਂ ਵਿੱਚ ਕਿਰਿਆਸ਼ੀਲ ਕੋਵਿਡ ਮਾਮਲਿਆਂ ਵਿੱਚ ਵਾਧੇ ਦੇ ਨਾਲ, ਆਮ ਜਨਤਾ ਨੂੰ ਚਿਹਰੇ ਵਾਲੇ ਮਾਸਕ ਦੀ ਵਰਤੋਂ ਦੀ ਸਲਾਹ ਦਿੱਤੀ ਗਈ ਹੈ।
With the increase of active COVID cases in India and other countries, usage of face masks has been advised for the general public.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading