Advertisement - Remove

ਪਿਆਰ - Example Sentences

Popularity:
Difficulty:
pi'āra  piaara
ਸਾਥੀਓ , ਇੱਕ ਸਾਲ ਪਹਿਲਾਂ ਜੋ ਪਿਆਰ ਤੁਸੀਂ ਸਾਨੂੰ ਦਿੱਤਾ ਉਸ ਦਾ ਹੀ ਨਤੀਜਾ ਹੈ ਕਿ ਅੱਜ ਅਸੀਂ ਇਹ ਸਭ ਕੰਮ ਕਰ ਪਾ ਰਹੇ ਹਾਂ ।
Friends, The love that you people bestowed on us a year ago that today we are able to do all these things.
ਸਾਥੀਓ, ਮੈਂ ਯੂਪੀ ਦੀ 22 ਕਰੋਡ਼ ਜਨਤਾ ਨੂੰ ਵਚਨ ਦਿੱਤਾ ਸੀ ਕਿ ਉਨ੍ਹਾਂ ਦੇ ਪਿਆਰ ਨੂੰ ਵਿਆਜ ਸਮੇਤ ਵਾਪਸ ਕਰਾਂਗਾ।
Friends, I had promised the 22 crore people of UP that I would return their love with interest.
ਇਹ ਭਾਰਤ ਦੇ ਜੰਗਲਾਂ ਵਿੱਚ ਵਸੇ ਉਸ ਆਦਿਵਾਸੀ ਭਾਈ-ਭੈਣ ਦਾ ਸਨਮਾਨ ਹੈ ਜੋ ਆਪਣੇ ਜੀਵਨ ਤੋਂ ਜ਼ਿਆਦਾ ਜੰਗਲਾਂ ਨੂੰ ਪਿਆਰ ਕਰਦੇ ਹਨ।
This honour is for those tribal brothers and sisters inhabiting the forests of India who love forests more than their lives.
ਮੈਂ ਤੁਹਾਡਾ ਬਹੁਤ ਆਭਾਰੀ ਹਾਂ ਨੌਜਵਾਨੋਂ, ਇੰਨੇ ਪਿਆਰ ਲਈ ਇੰਨੇ ਉਤਸ਼ਾਹ ਲਈ, ਲੇਕਿਨ ਬਹੁਤ ਵੱਡੀ ਮਾਤਰਾ ਵਿੱਚ ਅੱਜ ਕਾਸ਼ੀ ਦੇ ਲੋਕ ਇਹ ਇਸ ਗੱਲ ਦੀਆਂ ਬਰੀਕੀਆਂ ਨੂੰ ਜਾਣਨਾ ਅਤੇ ਸਮਝਣਾ ਚਾਹੁੰਦੇ ਹਨ ।
Modi' I am really grateful to you for so much love and zeal but today the people of Kashi want to hear and understand the nuances of it.
ਇੰਨੀ ਵੱਡੀ ਤਾਦਾਦ ਵਿੱਚ ਤੁਹਾਡਾ ਆਉਣਾ, ਇਂਨੇ ਪਿਆਰ ਨਾਲ ਅਸ਼ੀਰਵਾਦ ਦੇਣਾ, ਸਾਨੂੰ ਤੁਹਾਡੇ ਲਈ ਦਿਨ-ਰਾਤ ਦੌੜਨ ਦੀ ਤਾਕਤ ਦਿੰਦਾ ਹੈ, ਤੁਹਾਡੇ ਲਈ ਕੰਮ ਕਰਨ ਦੀ ਤਾਕਤ ਦਿੰਦਾ ਹੈ।
Your presence here in such a huge number and showering your love and blessings instill in us the strength to work for you with more zest.
Advertisement - Remove
ਉਸ ਦਿਨ ਮੈਂ ਮਾਲਦੀਵ ਵਿੱਚ ਲੋਕਤੰਤਰ ਦੇ ਪ੍ਰਤੀ ਆਮ ਨਾਗਰਿਕ ਦੇ ਸਮਪਰਣ ਨੂੰ ਅਤੇ, ਚੇਅਰਮੈਨ ਸਾਹਿਬ, ਤੁਹਾਡੇ ਜਿਹੇ ਨੇਤਾਵਾਂ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਆਦਰ ਨੂੰ ਵੀ ਦੇਖਿਆ।
That day, I witnessed the dedication and commitment of the common citizen of Maldives for democracy and also their love and regard for leaders like you, Mr.
ਅਟਲ ਜੀ ਦੇ ਨਾਮ ’ਤੇ ਇਸ ਟਨਲ ਦਾ ਨਾਮਕਰਨ ਹੋਣਾ, ਹਿਮਾਚਲ ਦੇ ਪ੍ਰਤੀ ਉਨ੍ਹਾਂ ਦੇ ਲਗਾਅ ਅਤੇ ਅਟਲ ਜੀ ਦੇ ਪ੍ਰਤੀ ਆਪ ਸਾਰਿਆਂ ਦੇ ਆਦਰ ਅਤੇ ਅਸੀਮ ਪਿਆਰ ਦਾ ਵੀ ਪ੍ਰਤੀਕ ਹੈ।
Naming this tunnel after Atal ji is also a symbol of his love for Himachal and your respect and immense love for him.
ਆਪਣੀ ਪਹਿਚਾਣ ਦੌਰਾਨ ਕੈਂਡਿਡਾ ਨੇ ਸਥਾਨਕ ਸੱਭਿਆਚਾਰ ਅਤੇ ਖਾਣੇ ਪ੍ਰਤੀ ਆਪਣੇ ਪਿਆਰ ਨੂੰ ਦਰਸਾਇਆ ਅਤੇ ਨਾਲ ਹੀ ਵਲੰਟੀਅਰ ਬਣ ਕੇ ਕੰਮ ਕਰਨ ਅਤੇ ਭਾਈਚਾਰਕ ਸੇਵਾ ਕਰਨ ਪ੍ਰਤੀ ਪਿਆਰ ਨੂੰ ਦਰਸਾਇਆ।
During her introduction, Candida shares her love for local culture and cuisines as well as being active in volunteering and community service.
ਕੈਂਡਿਡਾ ਨੇ ਦੱਸਿਆ ਕਿ ਦੱਖਣੀ ਭਾਰਤ ਵਿੱਚ ਉਸ ਦਾ ਖੇਤਰ ਨਾਲ ਵਿਸ਼ੇਸ਼ ਲਗਾਅ ਹੈ ਕਿਉਂਕਿ ਉਹ ਦੱਖਣ ਤੋਂ ਹੈ ਅਤੇ ਉਸ ਨੇ ਇਥੇ ਵੱਡੀ ਹੋਣ ਤੱਕ ਇਲਾਕੇ ਨਾਲ ਵਿਸ਼ੇਸ਼ ਪਿਆਰ ਪਾਲਿਆ ਹੈ।
Moving on to southern India, Candida revealed to the viewers that she shares a special bonding with the region as she comes from the south and developed her passion growing up there.
ਭਾਈ ਅਤੇ ਭੈਣ ਦੇ ਪਿਆਰ ਨੂੰ ਕੋਈ ਘੱਟ ਨਹੀਂ ਮੰਨਦਾ ਹੈ।
No one can underestimate the love of a brother and a sister.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading