Advertisement - Remove

ਪਿਆਰ - Example Sentences

Popularity:
Difficulty:
pi'āra  piaara
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਵਾਸੀ ਭਾਰਤੀਆਂ ਦਾ ਆਪਣੇ ਪੂਰਵਜਾਂ ਦੀ ਭੂਮੀ ਪ੍ਰਤੀ ਪਿਆਰ ਅਤੇ ਲਗਾਅ ਹੈ ਜੋ ਉਨ੍ਹਾਂ ਨੂੰ ਭਾਰਤ ਲਿਆਇਆ ਹੈ।
In his address, Prime Minister Narendra Modi said it is the love and affection of the diaspora for the land of their forefathers which has brought them to India.

ਇਸ ਮੌਕੇ ’ਤੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਦੋਂ ਵੀ ਇੱਥੇ ਆਉਂਦੇ ਹਨ, ਕਾਠਮੰਡੂ ਦੇ ਲੋਕਾਂ ਦੇ ਪਿਆਰ ਅਤੇ ਸਨੇਹ ਨੂੰ ਮਹਿਸੂਸ ਕਰਦੇ ਹਨ।
Speaking on the occasion, the Prime Minister said that he feels the love and affection of the people of Kathmandu, each time he comes here.
ਅਤੇ ਸਾਡੀ ਉਸ ਪਹਿਲੀ ਮੁਲਾਕਾਤ ਵਿੱਚ ਹੀ, ਮੈਂ ਭਾਰਤ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਅਤੇ ਪਿਆਰ ਦਾ ਅਨੁਭਵ ਕੀਤਾ ਸੀ।
And in our first meeting itself I had experienced his enthusiasm and affection towards India.
ਭਗਵਾਨ ਬੁੱਧ, ਭਗਵਾਨ ਮਹਾਵੀਰ, ਗੁਰੂ ਨਾਨਕ, ਮਹਾਤਮਾ ਗਾਂਧੀ ਇਹੀ ਤਾਂ ਉਹ ਧਰਤੀ ਹੈ, ਜਿਸ ਨੇ ਅਹਿੰਸਾ ਅਤੇ ਪਿਆਰ ਦਾ ਸੰਦੇਸ਼ ਦੁਨੀਆਂ ਨੂੰ ਦਿੱਤਾ ਹੈ।
Lord Budha, Lord Mahavir, Guru Nanak, Mahatma Gandhi – this is the land which gave the message of love and non-violence to the world.
Advertisement - Remove
ਡਾ: ਸਯਦਨਾ ਮੁਫੱਦਲ ਸੈਫ਼-ਉਦ-ਦੀਨ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਪ੍ਰਤੀ ਪਿਆਰ ਅਤੇ ਤਿਆਗ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਪਹਿਚਾਣ ਹਨ।
Appreciating the work done by Dr Syedna Mufaddal Saifuddin, Prime Minister said that love and dedication towards the nation are the hallmarks of his teachings.

ਮੈਂ ਕੋਲਮ ਅਤੇ ਕੇਰਲ ਦੇ ਲੋਕਾਂ ਦਾ ਉਨ੍ਹਾਂ ਦੇ ਪਿਆਰ ਅਤੇ ਸਦਭਾਵਨਾ ਲਈ ਧੰਨਵਾਦ ਕਰਦਾ ਹਾਂ।
I thank people of Kollam and Kerala for their love and affection.
ਇਸ ਦੇ ਬਦਲੇ ਵਿੱਚ ਮੈਨੂੰ ਇਜ਼ਰਾਈਲੀ ਲੋਕਾਂ, ਜਿਨ੍ਹਾਂ ਦੀ ਅਗਵਾਈ ਮੇਰੇ ਮਿੱਤਰ ਬੀਬੀ ਕਰਦੇ ਹਨ, ਤੋਂ ਜੋ ਪਿਆਰ ਅਤੇ ਸਨੇਹ ਮਿਲਿਆ ਹੈ, ਉਸ ਤੋਂ ਮੈਂ ਬਹੁਤ ਭਾਵੁਕ ਹੋਇਆ ਹਾਂ।
In return, I was overwhelmed by the generous affection and warmth of the Israeli people, led by my friend, Bibi.

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading