Advertisement - Remove

ਪਿਆਰ - Example Sentences

Popularity:
Difficulty:
pi'āra  piaara
ਯੋਗ ਓਲੰਪੀਆਡ ਦਾ ਸੰਦੇਸ਼ ਸ਼ਾਂਤੀ, ਇੱਕਸੁਰਤਾ ਅਤੇ ਪਿਆਰ ਹਾਸਲ ਕਰਨਾ ਹੈ।
The message intended through the yoga Olympiad is to achieve peace, harmony and love in collaboration.
ਅਮਰੀਕਾ ਵਿੱਚ ਵਿਸ਼ਵ ਦੇ ਸਾਰੇ ਸਮਾਜ ਇੱਥੇ ਰਹਿੰਦੇ ਹਨ, ਦੁਨੀਆ ਦੇ ਹਰ ਦੇਸ਼ ਦੇ ਲੋਕ ਇੱਥੇ ਰਹਿੰਦੇ ਹਨ, ਪਰ ਸ਼ਾਇਦ ਹੀ ਇੱਥੇ ਰਹਿਣ ਵਾਲੇ ਹਿੰਦੁਸਤਾਨ ਦੇ ਲੋਕਾਂ ਨੂੰ ਜਿੰਨਾ ਆਦਰ ਅਤੇ ਸਨਮਾਨ ਦਿੰਦੇ ਹਨ, ਜਿੰਨਾ ਪਿਆਰ ਮੈਨੂੰ ਮਿਲਿਆ ਹੈ ਸ਼ਾਇਦ ਹੀ ਦੁਨੀਆ ਵਿੱਚ ਕਿਸੇ ਲੀਡਰ ਨੂੰ ਮਿਲਦਾ ਹੋਏਗਾ।
People from all the countries have settled here in the USA, however, it would be rare for any global leader to receive so much love and respect that I have received that Indians have received.
ਮੇਰੀ ਰਾਜਨੀਤਕ ਯਾਤਰਾ ਦਾ ਪ੍ਰਾਰੰਭ ਰਾਜਕੋਟ ਦੇ ਅਸ਼ੀਰਵਾਦ ਨਾਲ ਹੋਇਆ, ਰਾਜਕੋਟ ਦੇ ਭਰਪੂਰ ਪਿਆਰ ਨਾਲ ਹੋਇਆ ਅਤੇ ਮੈਂ ਰਾਜਕੋਟ ਦੇ ਇਸ ਪਿਆਰ ਨੂੰ ਕਦੇ ਭੁੱਲ ਨਹੀਂ ਸਕਦਾ ।
My political journey started with the blessings of Rajkot, it started with the abundant love of Rajkot and I can never forget the love of Rajkot for me.
ਮੈਨੂੰ ਜਦ ਵੀ ਸਾਡੇ ਖਿਡਾਰੀਆਂ ਨਾਲ ਮਿਲਣ ਦਾ ਮੌਕਾ ਮਿਲੇ ਮੈਂ ਉਨ੍ਹਾਂ ਨਾਲ ਜੁੜ ਜਾਂਦਾ ਹਾਂ, ਉਨ੍ਹਾਂ ਨਾਲ ਬੜੇ ਪਿਆਰ ਨਾਲ ਗੱਲਾਂ ਕਰਦਾ ਹਾਂ ਅਤੇ ਉਨ੍ਹਾਂ ਦੀਆਂ ਸੁਣਦਾ ਹਾਂ ।
Whenever I got an opportunity to meet sportspersons of our country I was able to connect with them, I love to talk to them, I hear their issues.
ਸਾਥੀਓ, ਦਾਦਾ ਵਾਸਵਾਨੀ ਅਤੇ ਉਨ੍ਹਾਂ ਦੀ ਸੰਸਥਾ ਦਾ ਮੇਰੇ ਲਈ ਏਨਾ ਪਿਆਰ ਹੈ ਕਿ ਮੈਂ ਵੀ ਇੱਕ ਅਧਿਕਾਰ ਨਾਲ ਤੁਹਾਡੀ ਸੰਸਥਾ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ।
Friends, I would also like to call upon your organisation with a sense of right as Dada Vaswani and his organisation have shown so much affection for me.
Advertisement - Remove
ਦਾਦਾ ਵਾਸਵਾਨੀ ਦਾ ਜੀਵਨ ਵੇਖਦੇ ਹੋਏ ਅਸੀਂ ਸਾਰੇ ਜੋ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਅਤੇ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਹਨ, ਇਹ ਸ਼ਤਾਬਦੀ ਅਸੀਂ ਕਿਵੇਂ ਬਣਾਵਾਂਗੇ, ਇਹ ਸਾਨੂੰ ਤੈਅ ਕਰਨਾ ਪਵੇਗਾ।
Given the life of Dada Vaswani, all of us who love him and who have been loved by him, we will have to decide that how we are going to celebrate the centenary year.
ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਰੱਖੜੀ ਭੈਣਾਂ- ਭਰਾਵਾਂ `ਚ ਪਿਆਰ ਅਤੇ ਸਨੇਹ ਦੇ ਮਜ਼ਬੂਤ ਬੰਧਨ ਨੂੰ ਹੋਰ ਪੱਕਾ ਕਰਦੀ ਹੈ ਅਤੇ ਸਾਡੇ ਸਮਾਜ ਵਿੱਚ ਇਸਤਰੀਆਂ ਨੂੰ ਉੱਚਾ ਸਥਾਨ ਦੇਣ ਦੀ ਜੋ ਪ੍ਰੰਪਰਾ ਹੈ ਉਸ ਨੂੰ ਬਰਕਰਾਰ ਰੱਖਦੀ ਹੈ ।
In a message, he said that Rakshabandhan reaffirms the strong bond of love and affection between brothers and sisters and upholds the high place traditionally accorded to women in our society.
ਸਾਡੇ ਸਮਾਜ ਵਿੱਚ ਰੱਖੜੀ ਭੈਣਾਂ-ਭਰਾਵਾਂ ਦਰਮਿਆਨ ਪਿਆਰ ਅਤੇ ਸਨੇਹ ਦੇ ਮਜ਼ਬੂਤ ਬੰਧਨ ਨੂੰ ਹੋਰ ਪਕੇਰਾ ਕਰਦੀ ਹੈ ।
Rakshabandhan reaffirms the strong bond of love and affection between brothers and sisters in our society.
ਮੈਂ ਫਿਰ ਇੱਕ ਵਾਰ ਸਵਾਗਤ ਸਨਮਾਨ ਲਈ, ਤੁਹਾਡੇ ਪਿਆਰ ਲਈ, ਤੁਹਾਡੇ ਆਸ਼ੀਰਵਾਦ ਲਈ, ਤੁਹਾਡਾ ਦਿਲੋਂ ਬਹੁਤ-ਬਹੁਤ ਆਭਾਰ ਪ੍ਰਗਟ ਕਰਦਾ ਹਾਂ।
I once again express my heartfelt gratitude for the love shown by you people, for your blessings and for the welcome and respect given by you people.
ਤੁਹਾਡੀ ਦੇਸ਼ ਭਗਤੀ ਅਤੇ ਬਹਾਦਰੀ ਸਦਕਾ ਤੁਹਾਨੂੰ ਨਾਗਰਿਕਾਂ ਵਲੋਂ ਸਤਿਕਾਰ ਅਤੇ ਪਿਆਰ ਮਿਲਿਆ ਹੈ ।
Your patriotism and valour have won you the affection and gratitude of our fellow citizens.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading