Advertisement - Remove

solution - Example Sentences

Popularity:
Difficulty:
ਸਲੂਸ਼ਨ
The Active Respirator mask is an innovative solution to the rebreathing of carbon dioxide, exhaled moisture, and sweaty and hot environment inside the mask.
ਕਾਰਬਨ ਡਾਈਆਕਸਾਈਡ ਦੀ ਮੁੜ ਪ੍ਰਾਪਤੀ, ਨਮੀ ਨੂੰ ਬਾਹਰ ਕੱਢਣ ਅਤੇ ਮਾਸਕ ਦੇ ਅੰਦਰ ਪਸੀਨੇ ਨਾਲ ਤਰ ਅਤੇ ਗਰਮ ਵਾਤਾਵਰਣ ਲਈ ਐਕਟਿਵ ਰੈਸਪੀਰੇਟਰ ਮਾਸਕ ਇੱਕ ਅਭਿਨਵ ਸਮਾਧਾਨ ਹੈ।
The Long-Lasting Nano-sanitiser innovation is a solution to the problems caused by the use of the general sanitisers like dehydration of skin due to frequent use, and nature of instantaneous antimicrobial action of common sanitisers without protective role.
ਲੰਬੇ ਸਮੇਂ ਤੱਕ ਚਲਣ ਵਾਲੇ ਨੈਨੋ-ਸੈਨੀਟਾਈਜ਼ਰ ਦਾ ਨਵਾਚਾਰ ਆਮ ਸੈਨੀਟਾਈਜ਼ਰ ਦੀ ਵਰਤੋਂ ਦੇ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਕਿ ਲਗਾਤਾਰ ਵਰਤੋਂ ਕਾਰਨ ਚਮੜੀ ਦਾ ਨਿਰਜਲੀਕਰਣ ਅਤੇ ਸੁਰੱਖਿਆਤਮਕ ਭੂਮਿਕਾ ਦੇ ਬਿਨਾ ਆਮ ਸੈਨੀਟਾਈਜ਼ਰਸ ਦੀ ਤਾਤਕਾਲੀ ਰੋਗਾਣੂਰੋਧੀ ਕਾਰਵਾਈ ਦੀ ਪ੍ਰਕਿਰਤੀ ਦਾ ਸਮਾਧਾਨ ਹੈ।
The objective of these portals is to create an ecosystem which will bring solution seekers and problem solvers together.
ਇਨ੍ਹਾਂ ਪੋਰਟਲਾਂ ਦਾ ਉਦੇਸ਼ ਇਕ ਈਕੋ-ਸਿਸਟਮ ਬਣਾਉਣਾ ਹੈ ਜੋ ਹੱਲ ਲੱਭਣ ਦੇ ਚਾਹਵਾਨਾਂ ਅਤੇ ਸਮੱਸਿਆ ਹੱਲ ਕਰਨ ਵਾਲਿਆਂ ਨੂੰ ਇਕੱਠੇ ਲਿਆਵੇਗਾ।
He expressed satisfaction on use of end-to-end IT solution through a web-portal and mobile App for administration of the Scheme to ensure transparency, accountability and speed.
ਉਨ੍ਹਾਂ ਇੱਕ ਵੈੱਬਪੋਰਟਲ ਰਾਹੀਂ ਐਂਡਟੂਐਂਡ ਆਈਟੀ ਹੱਲ ਅਤੇ ਪਾਰਦਰਸ਼ਾ, ਜਵਾਬਦੇਹੀ ਤੇ ਰਫ਼ਤਾਰ ਨੂੰ ਯਕੀਨੀ ਬਣਾਉਣ ਦੇ ਪ੍ਰਸ਼ਾਸਕੀ ਕਾਰਜ ਉੱਤੇ ਨਜ਼ਰ ਰੱਖਣ ਲਈ ਮੋਬਾਈਲ ਐਪ ਦੀ ਵਰਤੋਂ ਉੱਤੇ ਤਸੱਲੀ ਪ੍ਰਗਟਾਈ।
Acculi Labs was selected after several rounds of screening for a solution towards mass screening.
ਅਕੁਲੀ ਲੈਬ ਨੂੰ ਵੱਡੇ ਪੱਧਰ 'ਤੇ ਖੋਜ ਪ੍ਰਤੀ ਹੱਲ ਲੱਭਣ ਲਈ ਕਈ ਪੜਾਵਾਂ ਦੀ ਜਾਂਚ ਤੋਂ ਬਾਅਦ ਚੁਣਿਆ ਗਿਆ ਸੀ।
Advertisement - Remove
Ministry of Health and Family Welfare Electronic Vaccine Intelligence Network (eVIN) has ensured essential immunization services during the COVID pandemic The Electronic Vaccine Intelligence Network (eVIN) is an innovative technological solution aimed at strengthening immunization supply chain systems across the country.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਇਲੈਕਟ੍ਰੌਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ (eVIN) ਨੇ ਕੋਵਿਡ ਮਹਾਮਾਰੀ ਦੌਰਾਨ ਜ਼ਰੂਰੀ ਟੀਕਾਕਰਣ ਸੇਵਾਵਾਂ ਯਕੀਨੀ ਬਣਾਈਆਂ ਇਲੈਕਟ੍ਰੌਨਿਕ ਵੈਕਸੀਨ ਇੰਟੈਲਜੈਂਸ ਨੈੱਟਵਰਕ (eVIN) ਇੱਕ ਨਵੀਨ ਕਿਸਮ ਦਾ ਤਕਨੀਕੀ ਸਮਾਧਾਨ ਹੈ, ਜਿਸ ਦਾ ਉਦੇਸ਼ ਪੂਰੇ ਦੇਸ਼ ਵਿੱਚ ਟੀਕਾਕਰਣ ਸਪਲਾਈਚੇਨ ਦੇ ਪ੍ਰਬੰਧ ਮਜ਼ਬੂਤ ਕਰਨਾ ਹੈ।
The online dashboard is envisaged as a one stop solution for all stakeholders looking for information on infrastructure projects in New India.
ਔਨਲਾਈਨ ਡੈਸ਼ਬੋਰਡ ਨਵੇਂ ਭਾਰਤ ਵਿੱਚ ਢਾਂਚਾ ਪ੍ਰੋਜੈਕਟਾਂ ਲਈ ਸੂਚਨਾ ਚਾਹੁਣ ਵਾਲੇ ਸਾਰੇ ਪ੍ਰਤੀਭਾਗੀਆਂ ਲਈ ਇੱਕੋ ਥਾਂ ਤੋਂ ਸੂਚਨਾ ਹਾਸਲ ਹੋਣ ਵਾਲਾ ਹੱਲ ਹੈ।
The initial idea for using block chain based voting solution emerged from an initial discussion of Chief Election Commissioner, Sh Sunil Arora, during his visit to Indian Institute of Technology, Madras on 30th October 2019.
ਬਲਾਕ ਚੇਨ ਅਧਾਰਿਤ ਵੋਟਿੰਗ ਦੇ ਹੱਲ ਦਾ ਉਪਯੋਗ ਕਰਨ ਦਾ ਮੁੱਢਲਾ ਵਿਚਾਰ, 30 ਅਕਤੂਬਰ 2019 ਨੂੰ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ) ਮਦਰਾਸ ਦੀ ਯਾਤਰਾ ਦੌਰਾਨ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਨੀਲ ਅਰੋੜਾ ਦੇ ਮਨ ਵਿੱਚ ਮੁੱਢਲੀ ਚਰਚਾ ਦੌਰਾਨ ਆਇਆ ਸੀ।
The path to solution to all the problems of Kashmir goes through the repealing of article 370.
ਕਸ਼ਮੀਰ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਦਾ ਰਾਹ ਧਾਰਾ 370 ਖਤਮ ਕਰਨ ਵਿੱਚੋਂ ਨਿਕਲ ਕੇ ਜਾਂਦਾ ਹੈ।
Find solution to it.
ਇਸ ਦਾ ਹੱਲ ਖੋਜੋ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading