Advertisement - Remove

solution - Example Sentences

ਸਲੂਸ਼ਨ
On the incentive scheme for exports- Merchandise Export from India Scheme (MEIS), Shri Goyal said that the Government is looking for an early solution and the government will find a way that does not impact exports.
ਨਿਰਯਾਤ ਲਈ ਉਤਸ਼ਾਹੀ ਸਕੀਮ- ਵਪਾਰਕ ਨਿਰਯਾਤ ਦੀ ਇੰਡੀਆ ਸਕੀਮ (ਐੱਮਈਆਈਐੱਸ) ਬਾਰੇ ਸ਼੍ਰੀ ਗੋਇਲ ਨੇ ਕਿਹਾ ਕਿ ਸਰਕਾਰ ਛੇਤੀ ਹੱਲ ਲੱਭ ਰਹੀ ਹੈ ਅਤੇ ਸਰਕਾਰ ਇੱਕ ਅਜਿਹਾ ਰਸਤਾ ਲੱਭੇਗੀ ਜੋ ਬਰਾਮਦਾਂ ਨੂੰ ਪ੍ਰਭਾਵਿਤ ਨਾ ਕਰੇ।
We are trying for an early solution which is a win-win for everyone he added.
ਅਸੀਂ ਸ਼ੁਰੂਆਤੀ ਹੱਲ ਲਈ ਕੋਸ਼ਿਸ਼ ਕਰ ਰਹੇ ਹਾਂ ਜੋ ਹਰ ਕਿਸੇ ਲਈ ਜਿੱਤ ਹੈ।
The Ministry of Tribal Affairs in collaboration with PiramalSwasthya, the Centre of Excellence has developed this Tribal Health and Nutrition Portal Swasthya, a one-stop solution presenting all information pertaining to tribal health and nutrition related to Scheduled Tribe people.
ਕਬਾਇਲੀ ਮਾਮਲੇ ਮੰਤਰਾਲੇ ਨੇ ਪੀਰਾਮਲ ਸਵਾਸਥਯ, ਸੈਂਟਰ ਆਵ੍ ਐਕਸੀਲੈਂਸ ਦੇ ਸਹਿਯੋਗ ਨਾਲ ਇਹ ਕਬਾਇਲੀ ਸਿਹਤ ਅਤੇ ਪੋਸ਼ਣ ਪੋਰਟਲ ‘ਸਵਾਸਥਯ’ ਵਿਕਸਿਤ ਕੀਤਾ ਹੈ ਜੋ ਵਨ ਸਟਾਪ ਸਮਾਧਾਨ ਹੈ ਜੋ ਨਿਰਧਾਰਿਤ ਕਬਾਇਲੀ ਸਿਹਤ ਅਤੇ ਪੋਸ਼ਣ ਨਾਲ ਸਬੰਧਿਤ ਸਾਰੀ ਜਾਣਕਾਰੀ ਪ੍ਰਦਾਨ ਕਰਦਾ ਹੈ।
It will also allow them to nurture a spirit of innovation and emerge as solution providers.
ਇਸ ਸਾਲ ਉਨ੍ਹਾਂ ਵਿੱਚ ਕੁਝ ਨਵਾਂ ਕਰਨ ਦੀ ਭਾਵਨਾ ਵਿਕਸਤ ਹੋਵੇਗੀ ਅਤੇ ਉਹ ਹੱਲ ਪ੍ਰਦਾਨ ਕਰਤਾ ਦੇ ਰੂਪ ਵਿਚ ਉੱਭਰ ਕੇ ਆਉਣਗੇ।
Community kitchens have emerged as an empirical solution to feed those in need.
ਭਾਈਚਾਰਕ ਰਸੋਈਆਂ ਲੋੜਵੰਦਾਂ ਦੀ ਮਦਦ ਦੇ ਇੱਕ ਹੱਲ ਵਜੋਂ ਸਾਹਮਣੇ ਆਈਆਂ ਹਨ।
Advertisement - Remove
Indian Railways is enthusiastically taking up all the issues with the determination to find the solution in a time bound manner. He also stated that coal loading was highest i.e.
ਭਾਰਤੀ ਰੇਲਵੇ ਸਮੇਂ ਦੀ ਪਾਬੰਦੀ ਨਾਲ ਇਨ੍ਹਾਂ ਸਮੱਸਿਆਵਾਂ ਦੇ ਹੱਲ ਲੱਭਣ ਦਾ ਪ੍ਰਯਤਨ ਕਰ ਰਿਹਾ ਹੈ।
A new technological solution facility is already due to be unveiled shortly in Jammu region.
ਜੰਮੂ ਖੇਤਰ ਵਿੱਚ ਨਵੀਂ ਟੈਕਨੋਲੋਜੀ ਸੁਵਿਧਾ ਛੇਤੀ ਸ਼ੁਰੂ ਕੀਤੀ ਜਾਵੇਗੀ।
The milk producing group found a solution to this problem of farmers and subsequently the farmers are able to earn their livelihood by animal husbandry and selling milk even during the periods of drought. And thus their lives went on.
ਇਹ ਦੁੱਧ ਉਤਪਾਦਕ ਮੰਡਲੀ ਨੇ ਕਿਸਾਨਾਂ ਦੀ ਉਸ ਸਮੱਸਿਆ ਦਾ ਸਮਾਧਾਨ ਖੋਜਿਆ ਅਤੇ ਅਕਾਲ ਪੈ ਜਾਏ ਤਾਂ ਵੀ ਪਸ਼ੂ ਪਾਲਣ ਅਤੇ ਦੁੱਧ ਵੇਚ ਕੇ ਕਿਸਾਨ ਆਪਣਾ ਗੁਜ਼ਾਰਾ ਕਰ ਲੈਂਦਾ ਸੀ, ਪਸ਼ੂ ਪਾਲਕ ਗੁਜ਼ਾਰਾ ਕਰ ਰਿਹਾ ਸੀ ਅਤੇ ਜ਼ਿੰਦਗੀ ਚਲ ਪੈਂਦੀ ਸੀ।
Participants get access to state of the art technology for the solution of global problems. And, they have to do it in a time frame.
ਸਹਿਭਾਗੀ ਗਲੋਬਲ ਸਮੱਸਿਆਵਾਂ ਦੇ ਹੱਲ ਲਈ ਅਤਿ ਆਧੁਨਿਕ ਟੈਕਨੋਲੋਜੀ ਤੱਕ ਪਹੁੰਚ ਪ੍ਰਾਪਤ ਕਰਦੇ ਹਨ ਅਤੇ ਉਹ ਇਸਨੂੰ ਨਿਰਧਾਰਤ ਸਮੇਂ ਵਿੱਚ ਹੀ ਪੂਰਾ ਕਰਦੇ ਹਨ।
Emerging research findings demonstrate that COVID-19 infections exhibit bilateral opacity with respect to CSRs, the analysis of which this solution can execute.
ਉੱਭਰਦੇ ਖੋਜ ਦੇ ਸਿੱਟਿਆਂ ਤੋਂ ਪਤਾ ਲੱਗਿਆ ਹੈ ਕਿ ਕੋਵਿਡ-19 ਸੰਕ੍ਰਮਣ ਸੀਐੱਸਆਰ’ਜ਼ ਦੇ ਸਬੰਧ ਵਿੱਚ ਦੁਵੱਲੇ ਅਪਾਰਦਰਸ਼ੀ ਪ੍ਰਦਰਸ਼ਿਤ ਕਰਦਾ ਹੈ ਜਿਸ ਦੇ ਵਿਸ਼ਲੇਸ਼ਣ ਤੋਂ ਇਹ ਸਮਾਧਾਨ ਲਾਗੂ ਕੀਤਾ ਜਾ ਸਕਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading