Advertisement - Remove

solution - Example Sentences

Popularity:
Difficulty:
ਸਲੂਸ਼ਨ
Friends, at the intersection of Artificial Intelligence, Big Data and Human understanding is the solution of many problems we are facing.
ਦੋਸਤੋ, ਆਰਟੀਫੀਸ਼ੀਅਲ ਇੰਟੈਲੀਜੈਂਸ ਦੋ ਚੌਰਾਹੇ ਉੱਤੇ ਬਿਗ ਡਾਟਾ ਅਤੇ ਮਨੁੱਖੀ ਸਮਝਬੂਝ ਸਾਡੇ ਸਾਹਮਣੇ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੈ।
Both leaders affirmed that they can be no military solution to the conflict and that the territorial integrity and sovereignty of Syria should be protected.
ਦੋਹਾਂ ਨੇਤਾਵਾਂ ਨੇ ਇਹ ਪੁਸ਼ਟੀ ਕੀਤੀ ਕਿ ਇਸ ਸੰਘਰਸ਼ ਦਾ ਇੱਕ ਫੌਜੀ ਹੱਲ ਨਹੀਂ ਹੋ ਸਕਦਾ ਅਤੇ ਸੀਰੀਆ ਦੀ ਖੇਤਰੀ ਏਕਤਾ ਅਤੇ ਅਖੰਡਤਾ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ।
Both leaders affirmed that they can be no military solution to the conflict and that the territorial integrity and sovereignty of Syria should be protected.
ਦੋਹਾਂ ਨੇਤਾਵਾਂ ਨੇ ਇਹ ਪੁਸ਼ਟੀ ਕੀਤੀ ਕਿ ਇਸ ਸੰਘਰਸ਼ ਦਾ ਇੱਕ ਫੌਜੀ ਹੱਲ ਨਹੀਂ ਹੋ ਸਕਦਾ ਅਤੇ ਸੀਰੀਆ ਦੀ ਖੇਤਰੀ ਏਕਤਾ ਅਤੇ ਅਖੰਡਤਾ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ।
I am glad to mention that in less than two years’ time under the ‘Newton-Bhabha’ program we have started wide ranging collaborations covering basic science to solution science aimed at addressing societal challenges.
ਮੈਨੂੰ ਇਹ ਦੱਸਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ‘ਨਿਊਟਨ-ਭਾਭਾ’ ਪ੍ਰੋਗਰਾਮ ਅਧੀਨ ਦੋ ਸਾਲਾਂ ਤੋਂ ਵੀ ਘੱਟ ਸਮੇਂ ਦੌਰਾਨ ਅਸੀਂ ਸਮਾਜਕ ਚੁਣੌਤੀਆਂ ਦਾ ਹੱਲ ਲੱਭਣ ਦੇ ਮੰਤਵ ਲਈ ਬੁਨਿਆਦੀ ਵਿਗਿਆਨ ਤੋਂ ਲੈ ਕੇ ਸਮਾਧਾਨ ਵਿਗਿਆਨ ਤੱਕ ਨੂੰ ਘੇਰੇ ‘ਚ ਲੈਂਦਿਆਂ ਅਨੇਕਾਂ ਖੇਤਰਾਂ ਵਿੱਚ ਤਾਲਮੇਲ ਸ਼ੁਰੂ ਕੀਤਾ ਹੈ।
Modi added that local solution and global application is our mantra.
ਸ਼੍ਰੀ ਮੋਦੀ ਨੇ ਕਿਹਾ ਕਿ ਸਾਡਾ ਮੰਤਰ ਸਥਾਨਕ ਸਮਾਧਾਨ ਅਤੇ ਗਲੋਬਲ ਪ੍ਰਯੋਗ ਹੈ।
Advertisement - Remove
Gita has a solution of every problem of life in one or the other verse.
ਜੀਵਨ ਦੀ ਹਰ ਸਮੱਸਿਆ ਦਾ ਹੱਲ ਗੀਤਾ ਵਿੱਚ ਕਿਤੇ ਨਾ ਕਿਤੇ ਮਿਲ ਜਾਂਦਾ ਹੈ।
Similarly, can we evolve a technical solution like e-marketplaces for the local fruits and vegetables vendors who operate from the streets, which eases their system of home delivery at a very local level
ਇਸੇ ਪ੍ਰਕਾਰ ਕੀ ਸੜਕ 'ਤੇ ਜਾਂ ਗਲੀਆਂ' ਵਿੱਚ ਫਲ-ਸਬਜ਼ੀ ਵੇਚਣ ਵਾਲਿਆਂ ਲਈ ਕੋਈ ਅਜਿਹਾ ਤਕਨੀਕੀ ਸਮਾਧਾਨ , ਈ-ਮਾਰਕੀਟਪਲੇਸ ਵਰਗਾ ਕੋਈ ਸਮਾਧਾਨ ਵਿਕਸਿਤ ਕਰ ਸਕਦੇ ਹੋ, ਜਿਸ ਨਾਲ ਬਹੁਤ ਹੀ ਲੋਕਲ ਪੱਧਰ 'ਤੇ ਹੋਮ ਡਿਲੀਵਰੀ ਦਾ ਇੱਕ ਅਸਾਨ ਸਿਸਟਮ ਬਣ ਸਕੇ।
Yoga offers a solution for these problems.
ਯੋਗ ਇਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਪੇਸ਼ ਕਰਦਾ ਹੈ।
Here the students and researchers take up the toughest problems and come up with a solution that is accessible and workable for all.
ਇਥੇ ਵਿਦਿਆਰਥੀ ਅਤੇ ਖੋਜਕਾਰ ਸਭ ਤੋਂ ਮੁਸ਼ਕਿਲ ਸਮੱਸਿਆਵਾਂ ਨੂੰ ਲੈ ਕੇ ਉਨ੍ਹਾਂ ਦਾ ਅਜਿਹਾ ਹੱਲ ਕਢਦੇ ਹਨ ਜੋ ਕਿ ਪਹੁੰਚਯੋਗ ਅਤੇ ਕਰਨਯੋਗ ਹੁੰਦਾ ਹੈ।
He added that Ayushman Bharat is a collective solution for the whole of India as well as a holistic solution for a healthy India.
ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਸਾਰੇ ਭਾਰਤ ਲਈ ਇੱਕ ਸਾਂਝਾ ਸਮੂਹਿਕ ਸਮਾਧਾਨ ਹੋਣ ਦੇ ਨਾਲ ਨਾਲ ਸਿਹਤਮੰਦ ਭਾਰਤ ਲਈ ਇੱਕ ਸਮੁੱਚਾ ਸਮਾਧਾਨ ਵੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading