Advertisement - Remove

solution - Example Sentences

Popularity:
Difficulty:
ਸਲੂਸ਼ਨ
Mr. Modi added that local solution and global application is our mantra.
ਸ਼੍ਰੀ ਮੋਦੀ ਨੇ ਕਿਹਾ ਕਿ ਸਾਡਾ ਮੰਤਰ ਸਥਾਨਕ ਸਮਾਧਾਨ ਅਤੇ ਗਲੋਬਲ ਪ੍ਰਯੋਗ ਹੈ।
Talking about the potential of Yoga, Prime Minister said that Yoga has a solution to most of the problems faced by people, as individuals as well as a society.
ਯੋਗ ਦੀ ਸਮਰੱਥਾ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਲੋਕਾਂ ਨੂੰ ਆ ਰਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ, ਨਿੱਜੀ ਤੌਰ ’ਤੇ ਅਤੇ ਸਮਾਜ ਦੇ ਤੌਰ ’ਤੇ ਵੀ।
The Prime Minister said the solution to all problems is through development.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਵਿਕਾਸ ਹੈ।
In Yoga, we have the perfect solution to the problems we face, either as individuals or in our society.
ਭਾਵੇਂ ਇਹ ਵਿਅਕਤੀਗਤ ਹੋ ਜਾ ਸਾਡੇ ਸਮਾਜ ਦੀ ਗੱਲ ਹੋਵੇ, ਯੋਗ ਵਿੱਚ ਸਾਰੀਆਂ ਸਮੱਸਿਆਵਾਂ ਦਾ ਪੂਰਨ ਹੱਲ ਮੌਜੂਦ ਹੈ।
In Yoga, we have the perfect solution to the problems we face, either as individuals or in our society.
ਯੋਗ ਵਿੱਚ, ਸਾਡੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਚਾਹੇ ਵਿਅਕਤੀਗਤ ਹੋਣ ਜਾਂ ਸਮਾਜਿਕ, ਦਾ ਮੁਕੰਮਲ ਸਮਾਧਾਨ ਹੈ।
Advertisement - Remove
19. Regarding the situation in Syria, India and the EU reaffirmed the primacy of the UN-led Geneva process and called for full support for the intra-Syrian talks with a view to promoting a political solution in Syria.
ਸੀਰੀਆ, ਭਾਰਤ ਅਤੇ ਯੂਰਪੀ ਸੰਘ ‘ਚ ਸਥਿਤੀ ਦੇ ਬਾਰੇ ਸੰਯੁਕਤ ਰਾਸ਼ਟਰ ਦੀ ਅਗਵਾਈ ਵਾਲੀ ਜਿਨੇਵਾ ਪ੍ਰਕਿਰਿਆ ਦੀ ਪ੍ਰਧਾਨਗੀ ਦੀ ਤਸਦੀਕ ਕੀਤੀ ਅਤੇ ਸੀਰੀਆ ‘ਚ ਇੱਕ ਸਿਆਸੀ ਹੱਲ ਨੂੰ ਬੜਾਵ ਦੇਣ ਦੇ ਨਜ਼ਰੀਏ ਨਾਲ ਇੰਟਰ-ਸੀਰੀਆਈ ਗੱਲਬਾਤ ਲਈ ਪੂਰਨ ਸਮਰਥਨ ਦਾ ਸੱਦਾ ਦਿੱਤਾ।
“We believe in a two-state solution in which both Israel and a future Palestinian state coexist peacefully.
”ਅਸੀਂ ਦੋ ਰਾਜ ਹੱਲ ਵਿੱਚ ਵਿਸ਼ਵਾਸ ਕਰਦੇ ਹਾਂ ਜਿਸ ਵਿੱਚ ਦੋਨੋਂ ਇਜ਼ਰਾਈਲ ਅਤੇ ਭਵਿੱਖ ਦੇ ਫਿਲਸਤੀਨੀ ਰਾਜ ਸ਼ਾਂਤੀਪੂਰਨ ਰੂਪ ਨਾਲ ਇਕਜੁੱਟ ਹੁੰਦੇ ਹਨ।
The key to finding a solution to this issue lies with the affected parties.
ਇਸ ਮੁੱਦੇ ਦਾ ਹੱਲ ਲੱਭਣ ਦੀ ਕੁੰਜੀ ਪ੍ਰਭਾਵਿਤ ਪਾਰਟੀਆਂ ਦੇ ਕੋਲ ਹੈ।
India supports all efforts to find an acceptable solution to all the pending issues, including Jerusalem.
ਭਾਰਤ ਯਰੂਸ਼ਲਮ ਸਮੇਤ ਸਾਰੇ ਲੰਬਿਤ ਮੁੱਦਿਆਂ ਦਾ ਸਰਬ ਪ੍ਰਵਾਨਤ ਹੱਲ ਲੱਭਣ ਲਈ ਸਾਰੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ।
It is the only solution to radicalism.
ਕੱਟੜਤਾ ਦਾ ਇਹੀ ਹੱਲ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading