Advertisement - Remove

season - Example Sentences

Popularity:
Difficulty:
ਸੀਜ਼ਨ
And I pray that this season of harvest be the harbinger of joy and happiness for the nation's food providers.
ਵਿਸ਼ੇਸ ਤੌਰ 'ਤੇ ਮੇਰੇ ਦੇਸ਼ ਦੇ ਅੰਨਦਾਤਾ ਸਾਥੀਆਂ ਲਈ ਫਸਲਾਂ ਦੀ ਕਟਾਈ ਦਾ ਇਹ ਮੌਸਮ ਅਨੰਤ ਖੁਸ਼ੀਆਂ ਲੈ ਕੇ ਆਵੇ, ਇਹ ਮੰਗਲਕਾਮਨਾ ਕਰਦਾ ਹਾਂ।
These changes are proposed to be implemented from Kharif 2020 Season throughout the Country.
ਇਨ੍ਹਾਂ ਪਰਿਵਰਤਨਾਂ ਨੂੰ ਪੂਰੇ ਦੇਸ਼ ਵਿੱਚ ਖਰੀਫ 2020 ਸੀਜ਼ਨ ਤੋਂ ਲਾਗੂ ਕਰਨ ਦਾ ਪ੍ਰਸਤਾਵ ਹੈ।
The tribes are no exception especially this being the peak season for NTFP in many regions.
ਕਬਾਇਲੀ ਵੀ ਇਸ ਤੋਂ ਬਚੇ ਹੋਏ ਨਹੀਂ, ਵਿਸ਼ੇਸ਼ ਤੌਰ ‘ਤੇ ਕਈ ਖੇਤਰਾਂ ਵਿੱਚ ਐੱਨਟੀਐੱਫਪੀ ਦੇ ਤਕੜੇ ਸੀਜ਼ਨ ਦਾ ਸਮਾਂ ਹੈ।
Also, the exemptions notified by the Government of India for agricultural operations in view of harvesting and sowing season were discussed in length.
ਨਾਲ ਹੀ ਕਟਾਈ ਅਤੇ ਬਿਜਾਈ ਦੇ ਮੌਸਮ ਦੇ ਮੱਦੇਨਜ਼ਰ ਖੇਤੀਬਾੜੀ ਕਾਰਜਾਂ ਲਈ ਭਾਰਤ ਸਰਕਾਰ ਦੁਆਰਾ ਨੋਟੀਫਾਈ ਛੂਟਾਂ ਬਾਰੇ ਵੀ ਲੰਬਾ ਸਮਾਂ ਵਿਚਾਰ ਕੀਤਾ ਗਿਆ।
Going by the present pace of procurement, the target of 400 LMT kept for the season is likely to be achieved.
ਖਰੀਦ ਦੀ ਮੌਜੂਦਾ ਰਫਤਾਰ ਨੂੰ ਦੇਖਦੇ ਹੋਏ ਸੀਜ਼ਨ ਲਈ ਰੱਖੇ 400 ਲੱਖ ਮੀਟ੍ਰਿਕ ਟਨ ਦਾ ਟੀਚਾ ਪੂਰਾ ਹੋਣ ਦੀ ਸੰਭਾਵਨਾ ਹੈ।
Advertisement - Remove
Besides, in Rabi Marketing Season 2020-21, a total of 1,87,97,767 MT wheat arrived in FCI, out of which 1,81,36,180 MT has been purchased.
ਇਸ ਤੋਂ ਇਲਾਵਾ, ਰਬੀ ਮਾਰਕਿਟਿੰਗ ਸੀਜ਼ਨ 2020-21 ਵਿੱਚ ਐੱਫਸੀਆਈ ‘ਚ ਕੁੱਲ 1,87,97,767 ਮੀਟ੍ਰਿਕ ਟਨ ਕਣਕ ਪਹੁੰਚੀ, ਜਿਸ ਵਿੱਚੋਂ 1,81,36,180 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ।
Therefore, procurement of Wheat in current season is less by 18.35 than the previous season in corresponding period, he said.
ਉਨ੍ਹਾਂ ਨੇ ਕਿਹਾ ਕਿ ਚਾਲੂ ਮੌਸਮ ਵਿੱਚ ਕਣਕ ਦੀ ਖਰੀਦ ਪਿਛਲੇ ਮੌਸਮ ਦੀ ਤੁਲਨਾ ਵਿੱਚ 18 .35% ਘੱਟ ਹੈ।
Therefore, procurement of rice in current season is more by 10.27, he said.
ਇਸ ਲਈ, ਚਾਲੂ ਮੌਸਮ ਵਿੱਚ ਚਾਵਲ ਦੀ ਖਰੀਦ 10.27% ਅਧਿਕ ਹੈ।
In Rabi season 2020-21, a total of 3208 designated procurement centers for Rabi pulses and oilseeds are available in eleven (11) States.
ਰਬੀ ਸੀਜ਼ਨ 2020-21 ਵਿੱਚ ਰਬੀ ਦਾਲ਼ਾਂ ਅਤੇ ਤੇਲ ਬੀਜਾਂ ਦੇ ਲਈ 11 ਰਾਜਾਂ ਵਿੱਚ ਕੁੱਲ 3208 ਨਿਰਧਾਰfਤ ਖਰੀਦ ਕੇਂਦਰ ਉਪਲੱਬਧ ਹਨ।
For details: Procurement of Pulses and Oilseeds continues during lockdown Over 277 LMT wheat arrives during Rabi Season 2020-21, nearly 269 LMT purchased.
ਲੌਕਡਾਊਨ ਦੌਰਾਨ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਜਾਰੀ ਰਬੀ ਸੀਜ਼ਨ 2020-21 ਦੌਰਾਨ 277 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਆਮਦ ਹੋਈ, ਲਗਭਗ 269 ਲੱਖ ਮੀਟ੍ਰਿਕ ਟਨ ਦੀ ਖਰੀਦ ਹੋਈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading