Advertisement - Remove

season - Example Sentences

Popularity:
Difficulty:
ਸੀਜ਼ਨ
During Rabi season 2020, NAFED has procured 1,24,125 MT Pulses and Oilseeds on MSP totaling of Rs.
12 ਰਬੀ ਸੀਜ਼ਨ 2020 ਦੌਰਾਨ ਨਾਫੈਡ ਨੇ ਘੱਟੋ ਘੱਟ ਸਹਾਇਕ ਕੀਮਤ ਉੱਤੇ 124,125 ਐੱਮਟੀ ਦਾਲ਼ਾਂ ਅਤੇ ਤੇਲ ਬੀਜ ਖਰੀਦੇ ਹਨ।
He added prepositioning in adequate quantities have been done in consultations with the State Governments.DBT sales of fertilizers have witnessed significant jump this Kharif season during the month of May and June across the country due to better than expected monsoon.
ਉਮੀਦ ਤੋਂ ਬਿਹਤਰ ਮੌਨਸੂਨ ਦੇ ਕਾਰਨ ਦੇਸ਼ ਭਰ ਵਿੱਚ ਖਰੀਫ ਸੀਜ਼ਨ ਦੌਰਾਨ ਮਈ ਅਤੇ ਜੂਨ ਦੇ ਮਹੀਨੇ ਵਿੱਚ ਖਾਦਾਂ ਦੀ ਡੀਬੀਟੀ ਵਿਕਰੀ ਵਿੱਚ ਮਹੱਤਵਪੂਰਨ ਉਛਾਲ ਦੇਖਿਆ ਗਿਆ ਹੈ।
Cane price arrears for the current sugar season 2016-17 is the lowest as compared to last five years of the corresponding period.
ਸਾਲ 2016-17 ਦੇ ਵਰਤਮਾਨ ਸੀਜ਼ਨ ਦੌਰਾਨ ਗੰਨਾ ਕੀਮਤਾਂ ਦਾ ਬਕਾਇਆ ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ।
The FRP so approved shall be applicable for purchase of sugarcane from the farmers in the sugar season 2018-19 (starting w.e.f.
ਪ੍ਰਵਾਨ ਐੱਫਆਰਪੀ ਚੀਨੀ ਸੀਜ਼ਨ 2018-19 ਵਿੱਚ ਕਿਸਾਨਾਂ ਤੋਂ ਚੀਨੀ ਮਿੱਲਾਂ ਵੱਲੋਂ ਖਰੀਦੇ ਜਾਣ ਵਾਲੇ ਗੰਨੇ ‘ਤੇ ਲਾਗੂ ਹੋਵੇਗਾ, ਜੋ 01 ਅਕਤੂਬਰ, 2018 ਤੋਂ ਲਾਗੂ ਹੋਵੇਗਾ।
Friends, The Kharif season is about to get over everywhere around the country.
ਸਾਥੀਓ , ਦੇਸ਼ ਭਰ ਵਿੱਚ ਖਰੀਫ ਦਾ ਸੀਜ਼ਨ ਕਰੀਬ-ਕਰੀਬ ਪੂਰਾ ਹੋਣ ਵਾਲਾ ਹੈ।
Advertisement - Remove
limited PoS vendors, rush of sales due to peak season etc. the department has developed a multilingual desktop version of PoS software as an alternative or added facility to PoS devices.
ਡੈਸਕਟਾਪ ਪੀਓਐੱਸ ਵਰਜ਼ਨਵੱਖ ਵੱਖ ਕੰਮਕਾਜੀ ਚੁਣੌਤੀਆਂ ਜਿਵੇਂ ਕਿ ਸੀਮਿਤ ਪੀਓਐਸ ਵੈਂਡਰਜ਼, ਜ਼ੋਰਦਾਰ ਸੀਜ਼ਨ ਕਾਰਨ ਭਾਰੀ ਵਿਕਰੀ ਆਦਿ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਨੇ ਪੀਓਐੱਸ ਸਾਫਟਵੇਅਰ ਦਾ ਇਕ ਬਹੁਭਾਸ਼ੀ ਡੈਸਕਟਾਪ ਵਰਜ਼ਨ ਤਿਆਰ ਕੀਤਾ ਹੈ ਜੋ ਕਿ ਪੀਓਐਸ ਯੰਤਰਾਂ ਨਾਲ ਵਾਧੂ ਸਹੂਲਤ ਵਜੋਂ ਲਗਾਇਆ ਜਾ ਸਕੇਗਾ।
The CACP has recommended the same price for the 2019-20 sugar season as it was for the sugar season 2018-19.
ਸੀਏਸੀਪੀ ਨੇ ਗੰਨਾ ਸੀਜ਼ਨ 2019-20 ਲਈ ਸਮਾਨ ਮੁੱਲ ਦੀ ਸਿਫਾਰਿਸ਼ ਕੀਤੀ ਹੈ, ਜਿਵੇਂ ਕਿ ਗੰਨਾ ਸੀਜ਼ਨ 2018-19 ਲਈ ਕੀਤੀ ਸੀ।
The cumulative rainfall in the country during the monsoon season (June to September, 2019) has been 10 higher than Long Period Average (LPA).
ਮੌਨਸੂਨ ਦੇ ਮੌਸਮ (ਜੂਨ ਤੋਂ ਸਤੰਬਰ, 2019) ਦੌਰਾਨ ਦੇਸ਼ ਵਿੱਚ ਸੰਚਿਤਵਰਖਾ, ਲੰਬੀ ਅਵਧੀ ਔਸਤ (ਐੱਲਪੀਏ) ਨਾਲੋਂ 10% ਵੱਧ ਰਹੀ ਹੈ।
This being the peak season for harvesting and gathering of forest produces in many regions which will lead to engagement of tribal gatherers into business and endanger their safety.
ਬਹੁਤ ਸਾਰੇ ਖਿੱਤਿਆਂ ਵਿੱਚ ਜੰਗਲਾਂ ਦੇ ਉਤਪਾਦਨ ਨੂੰ ਇਕੱਠਾ ਕਰਨ ਅਤੇ ਪੱਕੀਆਂ ਹੋਈਆਂ ਫ਼ਸਲਾਂ ਦੀ ਵਾਢੀ ਦਾ ਸਭ ਤੋਂ ਉੱਚਾ ਮੌਸਮ ਹੈ, ਜਿਸ ਨਾਲ ਆਦਿਵਾਸੀ ਆਬਾਦੀ ਕਾਰੋਬਾਰ ਵਿੱਚ ਸ਼ਮੂਲੀਅਤ ਕਰੇਗੀ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰਾ ਹੋਵੇਗਾ।
It emerged from these consultations that in view of the ensuing monsoon season followed by festivals like Dussehra, Diwali, Chatth etc., the workers may not return early.
ਆ ਰਹੇ ਮੌਨਸੂਨ ਮੌਸਮ ਨੂੰ ਦੇਖਦੇ ਹੋਏ ਅਤੇ ਉਸ ਤੋਂ ਬਾਅਦ ਤਿਉਹਾਰਾਂ, ਜਿਵੇਂ ਕਿ ਦੁਸਹਿਰਾ, ਦੀਵਾਲੀ, ਛੱਟ ਆਦਿ ਕਾਰਨ ਮਜ਼ਦੂਰਾਂ ਦੇ ਜਲਦੀ ਵਾਪਸ ਆਉਣ ਦੀ ਕੋਈ ਉਮੀਦ ਵੀ ਨਹੀਂ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading