Advertisement - Remove

season - Example Sentences

Popularity:
Difficulty:
ਸੀਜ਼ਨ
The aim is to facilitate timely action and keep the highway stretches traffic-worthy ahead of the monsoon season i.e.
ਮੁੱਖ ਮੰਤਵ ਸਮੇਂ ਸਿਰ ਕਾਰਵਾਈ ਅਤੇ ਰਾਜਮਾਰਗਾਂ ਨੂੰ ਮੌਨਸੂਨ ਮੌਸਮ ਤੋਂ ਪਹਿਲਾਂ ਯਾਨੀ 30 ਜੂਨ ਤੱਕ ਟ੍ਰੈਫਿਕ ਯੋਗ ਬਣਾਉਣਾ ਹੈ।
Background India Meteorological Department (IMD) had issued the first stage operational long-range forecasts for the southwest monsoon season (June-September) rainfall over the country as a whole on 15th April.
ਪਿਛੋਕੜ ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ 15 ਅਪ੍ਰੈਲ ਨੂੰ ਸਮੁੱਚੇ ਦੇਸ਼ ਲਈ ਦੱਖਣ ਪੱਛਮ ਮੌਨਸੂਨ ਰੁੱਤ (ਜੂਨ-ਸਤੰਬਰ) ਦੀ ਵਰਖਾ ਲਈ ਪਹਿਲੇ ਪੜਾਅ ਦਾ ਪ੍ਰਚਾਲਨਾਤਮਕ ਦੀਰਘਕਾਲੀ ਪੂਰਵ-ਅਨੁਮਾਨ ਜਾਰੀ ਕੀਤਾ ਸੀ ।
The update forecast for the southwest monsoon season (June-September) rainfall over the country as a whole was prepared using a 6-parameter Statistical Ensemble Forecasting System (SEFS).
ਸਮੁੱਚੇ ਦੇਸ਼ ਵਿੱਚ ਦੱਖਣ-ਪੱਛਮ ਮੌਨਸੂਨ ਰੁੱਤ (ਜੂਨ ਤੋਂ ਸਤੰਬਰ) ਦੇ ਅੱਪਡੇਟ ਪੂਰਵ-ਅਨੁਮਾਨ ਲਈ 6 ਪੈਰਾਮੀਟਰ ਵਾਲੀ ਅੰਕੜੇ ਐਨਸੈਂਬਲ ਪੂਰਵ-ਅਨੁਮਾਨ ਪ੍ਰਣਾਲੀ (SEFS) ਦੀ ਵਰਤੋਂ ਕੀਤੀ ਗਈ ਹੈ।
Cultivation target for all crops in Kharif season has been set at 39.59 lakh hectares as against the normal crop acreage of 37.54 lakh hectares.
ਸਾਉਣੀ ਦੇ ਮੌਸਮ ਵਿੱਚ ਸਾਰੀਆਂ ਫਸਲਾਂ ਦੀ ਕਾਸ਼ਤ ਦਾ ਟੀਚਾ 39.59 ਲੱਖ ਹੈਕਟੇਅਰ ਨਿਰਧਾਰਿਤ ਕੀਤਾ ਗਿਆ ਹੈ ਜਦੋਂਕਿ ਆਮ ਤੌਰ 'ਤੇ ਇਹ ਰਕਬਾ 37.54 ਲੱਖ ਹੈਕਟੇਅਰ ਹੁੰਦਾ ਹੈ।
This work was taken up to address the problem of flooding in rainy season near Tilak Nagar station on harbour line.
ਹਾਰਬਰ ਲਾਈਨ ’ਤੇ ਤਿਲਕ ਨਗਰ ਸਟੇਸ਼ਨ ਦੇ ਨੇੜੇ ਬਰਸਾਤੀ ਮੌਸਮ ਵਿੱਚ ਹੜ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਹ ਕੰਮ ਸ਼ੁਰੂ ਕੀਤਾ ਗਿਆ ਸੀ।
Advertisement - Remove
Sighting this he requested Central Government to make additional allocation of urea to the State and projected requirements during the months of July, August and September as there is higher demand of urea expected during this Kharif season by farmers.
ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਰਾਜ ਨੂੰ ਯੂਰੀਆ ਦੀ ਐਡੀਸ਼ਨਲ ਐਲੋਕੇਸ਼ਨ ਕਰਨ ਦੀ ਬੇਨਤੀ ਕੀਤੀ ਅਤੇ ਜੁਲਾਈ, ਅਗਸਤ ਅਤੇ ਸਤੰਬਰ ਦੇ ਮਹੀਨਿਆਂ ਦੇ ਦੌਰਾਨ ਜ਼ਰੂਰਤਾਂ ਦਾ ਅਨੁਮਾਨ ਲਗਾਇਆ ਕਿਉਂਕਿ ਕਿਸਾਨਾਂ ਦੁਆਰਾ ਇਸ ਖਰੀਫ ਸੀਜ਼ਨ ਦੇ ਦੌਰਾਨ ਯੂਰੀਆ ਦੀ ਜ਼ਿਆਦਾ ਮੰਗ ਹੈ।
DBT sales of fertilizers have witnessed significant jump this Kharif season during the month of May and June across the country due to better than expected monsoon.
ਉਮੀਦ ਤੋਂ ਬਿਹਤਰ ਮੌਨਸੂਨ ਦੇ ਕਾਰਨ ਦੇਸ਼ ਭਰ ਵਿੱਚ ਖਰੀਫ ਸੀਜ਼ਨ ਦੌਰਾਨ ਮਈ ਅਤੇ ਜੂਨ ਦੇ ਮਹੀਨੇ ਵਿੱਚ ਖਾਦਾਂ ਦੀ ਡੀਬੀਟੀ ਵਿਕਰੀ ਵਿੱਚ ਮਹੱਤਵਪੂਰਨ ਉਛਾਲ ਦੇਖਿਆ ਗਿਆ ਹੈ।
For the state of Maharashtra the requirement projected for the entire Kharif season (1st April to September20) 15 Lakh MT.
ਮਹਾਰਾਸ਼ਟਰ ਲਈ ਪੂਰੇ ਖਰੀਫ ਸੀਜ਼ਨ (1 ਅਪ੍ਰੈਲ ਤੋਂ ਸਤੰਬਰ 20) ਲਈ 15 ਲੱਖ ਮੀਟ੍ਰਿਕ ਟਨ ਦੀ ਜ਼ਰੂਰਤ ਦਾ ਅਨੁਮਾਨ ਲਗਾਇਆ ਗਿਆ ਸੀ।
In spite of unprecedented higher sales this season the Urea availability has remained comfortable.
ਇਸ ਸੀਜ਼ਨ ਵਿੱਚ ਬੇਮਿਸਾਲ ਹਾਇਅਰ ਸਕੇਲ ਦੇ ਬਾਵਜੂਦ ਯੂਰੀਆ ਦੀ ਉਪਲੱਬਧਤਾ ਅਰਾਮਦਾਇਕ ਬਣੀ ਹੋਈ ਹੈ।
FCI has already wound up the procurement operations for the current season and has set new records in procurement of both wheat and rice.
ਐਫਸੀਆਈ ਨੇ ਮੌਜੂਦਾ ਸੀਜ਼ਨ ਲਈ ਖਰੀਦ ਕਾਰਜਾਂ ਨੂੰ ਪਹਿਲਾਂ ਹੀ ਮੁਕੰਮਲ ਕਰ ਲਿਆ ਹੈ ਅਤੇ ਕਣਕ ਅਤੇ ਝੋਨੇ ਦੀ ਖਰੀਦ ਵਿਚ ਨਵਾਂ ਰਿਕਾਰਡ ਕਾਇਮ ਕੀਤਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading