Advertisement - Remove

season - Example Sentences

Popularity:
Difficulty:
ਸੀਜ਼ਨ
This festive season is the harbinger of prosperity, he added, saying that immediately after the festivities, he is delighted to be in Rajasthan for a project that will bring happiness and prosperity in the lives of many.
ਇਹ ਤਿਓਹਾਰੀ ਮੌਸਮ ਖੁਸ਼ਹਾਲੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਤਿਓਹਾਰਾਂ ਦੀ ਖੁਸ਼ੀ ਮਨਾਉਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਇੱਕ ਅਜਿਹੇ ਪ੍ਰੋਜੈਕਟ ਲਈ ਰਾਜਸਥਾਨ ਆਉਣ ਉੱਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਜੋ ਕਿ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਲੈ ਕੇ ਆਵੇਗਾ।
Usually the season of winter also starts with Diwali.
ਆਮ ਤੌਰ ’ਤੇ ਦੀਵਾਲੀ ਦੇ ਨਾਲ-ਨਾਲ ਠੰਢ ਦਾ ਮੌਸਮ ਵੀ ਸ਼ੁਰੂ ਹੋ ਜਾਂਦਾ ਹੈ।
The Prime Minister announced that the Union Cabinet would approve the implementation of Minimum Support Price of 150% of the input cost, in its forthcoming meeting, for the notified crops of Kharif season 2018-19.
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਖ਼ਰੀਫ ਮੌਸਮ 2018-19 ਦੀਆਂ ਅਧਿਸੂਚਿਤ ਫਸਲਾਂ ਲਈ ਕੇਂਦਰੀ ਮੰਤਰੀ ਮੰਡਲ ਆਪਣੀ ਅਗਲੀ ਬੈਠਕ ਵਿੱਚ ਲਾਗਤ ਦੇ 150% ਨਿਉਨਤਮ ਸਮਰਥਨ ਮੁੱਲ ਲਾਗੂਕਰਨ ਬਾਰੇ ਆਪਣੀ ਪ੍ਰਵਾਨਗੀ ਦੇ ਦੇਵੇਗਾ।
He also stated that within the next two weeks, the Fair and Remunerative Price (FRP) for sugarcane for the sugar season of 2018-19, will also be announced.
ਉਨ੍ਹਾਂ ਇਹ ਵੀ ਦੱਸਿਆ ਕਿ 2018-19 ਦੇ ਚੀਨੀ ਮੌਸਮ ਲਈ ਗੰਨੇ ਦੇ ਉਚਿਤ ਅਤੇ ਨਕਦ ਮੁੱਲ (ਐੱਫਆਰਪੀ ) ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ।
After Vasant Ritu or the season of Spring, it is now the time for the ripening of the crops, and the time for the farmers to reap the benefits of their hard work.
ਬਸੰਤ ਰੁੱਤ ਤੋਂ ਬਾਅਦ ਫਸਲ ਪੱਕਣ ਤੋਂ ਪਹਿਲਾਂ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਣ ਦਾ ਇਹ ਹੀ ਸਮਾਂ ਹੈ।
Advertisement - Remove
On Pradhan Mantri Fasal Bima Yojana, the Prime Minister was informed that in the Kharif season of 2016, and Rabi season of 2016-17, claims of over Rs. 7700 crore have already been paid, and over 90 lakh farmers have been benefited.
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਬਾਰੇ ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ 2016 ਦੇ ਖਰੀਫ ਮੌਸਮ ਅਤੇ 2016-17 ਦੇ ਰਬੀ ਮੌਸਮ ਵਿੱਚ 7700 ਕਰੋੜ ਰੁਪਏ ਤੋਂ ਵੱਧ ਦੇ ਕਲੇਮ ਹੁਣ ਤੱਕ ਅਦਾ ਕੀਤੇ ਜਾ ਚੁਕੇ ਹਨ ਅਤੇ 90 ਲੱਖ ਤੋਂ ਵੱਧ ਕਿਸਾਨਾਂ ਨੂੰ ਇਸ ਨਾਲ ਲਾਭ ਹੋਇਆ ਹੈ।
Amir Khusro has portrayed these moments of change of season in a very interesting manner.
ਅਮੀਰ ਖ਼ੁਸਰੋ ਨੇ ਮੌਸਮ ਦੇ ਇਸ ਬਦਲਾਓ ਦੇ ਪਲਾਂ ਦਾ ਬੜਾ ਮਜ਼ੇਦਾਰ ਵਰਨਣ ਕੀਤਾ ਹੈ।
When nature is at her joyous best, when the season is enchanting, we human beings too enjoy this to the fullest.
‘ਫੂਲ ਰਹੀ ਸਰਸੋਂ ਸਕਲ ਬਨ, ਅੰਬਵਾ ਫੂਟੇ ਟੇਸੂ ਫੂਲੇ ਕੋਇਲ ਬੋਲੇ ਡਾਰ-ਡਾਰ।‘ ਜਦੋਂ ਕੁਦਰਤ ਖੁਸ਼ਨੁਮਾ ਹੁੰਦੀ ਹੈ, ਮੌਸਮ ਸੁਹਾਵਣਾ ਹੁੰਦਾ ਹੈ ਤਾਂ ਇਨਸਾਨ ਵੀ ਇਸ ਮੌਸਮ ਦਾ ਪੂਰਾ ਲੁਤਫ਼ ਉਠਾਉਂਦਾ ਹੈ।
The Ritu of Vasant, that is, the season of spring is indeed the confluence of these two months.
ਬਸੰਤ ਰੁੱਤ ਇਨ੍ਹਾਂ ਦੋ ਮਹੀਨਿਆਂ ਦਾ ਤਾਂ ਸੰਜੋਗ ਹੈ।
Keeping the expected production of sugarcane in the sugar season 2018-19 the total remittance to the sugarcane farmers will be more than Rs. 83,000 crore.
2018-19 ਦੇ ਚੀਨੀ ਸੀਜ਼ਨ ਵਿੱਚ ਗੰਨੇ ਦੇ ਸੰਭਾਵਿਤ ਉਤਪਾਦਨ ਨੂੰ ਧਿਆਨ ਵਿੱਚ ਰੱਖਦਿਆਂ ਗੰਨਾ ਕਿਸਾਨਾਂ ਨੂੰ ਹੋਣ ਵਾਲਾ ਕੁੱਲ ਭੁਗਤਾਨ 83,000 ਕਰੋੜ ਰੁਪਏ ਤੋਂ ਅਧਿਕ ਹੋਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading