Advertisement - Remove

quality - Example Sentences

Popularity:
Difficulty:
ਕ੍ਵਾਲਟੀ / ਕ੍ਵਾਲਿਟੀ
NIP is a first-of-its-kind initiative to provide world-class infrastructure across the country and improve the quality of life for all citizens.
ਐੱਨਆਈਪੀ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਹੈ ਜੋ ਕਿ ਦੇਸ਼ ਭਰ ਵਿੱਚ ਵਿਸ਼ਵ ਪੱਧਰ ਦਾ ਢਾਂਚਾ ਪ੍ਰਦਾਨ ਕਰੇਗੀ ਅਤੇ ਨਾਗਰਿਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰੇਗੀ।
It provides a roadmap or pointers for carrying forward online education to enhance the quality of education.
ਇਹ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਲਈ ਆਨਲਾਈਨ ਸਿੱਖਿਆ ਨੂੰ ਅੱਗੇ ਵਧਾਉਣ ਦਾ ਇੱਕ ਰੋਡਮੈਪ ਜਾਂ ਪੁਆਇੰਟਰ ਉਪਲਬਧ ਕਰਾਉਂਦਾ ਹੈ।
He also emphasized on technology upgradation and research to improve quality and remain cost competitive in the global market.
ਉਨ੍ਹਾਂ ਵਿਸ਼ਵਵਿਆਪੀ ਬਜ਼ਾਰ ਵਿੱਚ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਲਾਗਤ ਪ੍ਰਤੀਯੋਗੀ ਬਣੇ ਰਹਿਣ ਲਈ ਟੈਕਨੋਲੋਜੀ ਦੇ ਅੱਪਗ੍ਰੇਡ ਅਤੇ ਖੋਜਾਂ ਉੱਤੇ ਵੀ ਜ਼ੋਰ ਦੇਣ ਲਈ ਕਿਹਾ ।
When the pandemic struck India, access to quality food was as high on priority for the country as much as health.
ਮਹਾਮਾਰੀ ਤੋਂ ਪ੍ਰਭਾਵਿਤ ਭਾਰਤ ਵਿੱਚ ਚੰਗੀ ਕੁਆਲਿਟੀ ਦੇ ਖਾਣੇ ਤੱਕ ਪਹੁੰਚ ਸਿਹਤ ਵਾਂਗ ਹੀ ਸਰਵਉੱਚ ਹੈ।
This step has been taken by the Union Department of Pharmaceuticals to ensure the achievement of Prime Minister Shri Narendera Modis vision of affordable and quality healthcare for all.
ਇਹ ਕਦਮ ਕੇਂਦਰੀ ਫ਼ਾਰਮਾਸਿਊਟੀਕਲਜ਼ ਵਿਭਾਗ ਦੁਆਰਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਭ ਲਈ ਸਸਤੀ ਤੇ ਮਿਆਰੀ ਸਿਹਤਸੰਭਾਲ਼ ਦੀ ਦੂਰਦ੍ਰਿਸ਼ਟੀ ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ।
Advertisement - Remove
Computerized work-flow, automation and IT enablement have been implemented to facilitate the examination work and optimize the speed and quality of examination.
ਕੰਪਿਊਟਰਾਈਜ਼ਡ ਵਰਕ-ਫਲੋ, ਆਟੋਮੇਸ਼ਨ ਅਤੇ ਆਈ ਟੀ ਸਮਰਥਾ ਨੂੰ ਲੇਖਿਆਂ ਦੇ ਕੰਮ ਪ੍ਰੀਖਿਆ ਦੇ ਗੁਣ ਅਤੇ ਗੁਣਵੱਤਾ ਦੀ ਸਹੂਲਤ ਲਈ ਲਾਗੂ ਕੀਤਾ ਗਿਆ ਹੈ।
And it will improve the quality of our soil, improve our agriculture, boost production and help us in doubling our farmers income.
ਅਤੇ ਇਸ ਦਾ ਲਾਭ ਸਾਡੀ ਜ਼ਮੀਨ ਦੇ ਸੁਧਾਰ ਵਿੱਚ, ਸਾਡੀ ਖੇਤੀ ਦੇ ਸੁਧਾਰ ਵਿੱਚ, ਸਾਡੇ ਉਤਪਾਦਨ ਦੇ ਵਾਧੇ ਵਿੱਚ ਅਤੇ ਸਾਡੇ ਕਿਸਾਨ ਦੀ ਆਮਦਨ ਦੁੱਗਣੀ ਕਰਨੀ ਹੈ, ਉਸ ਦਿਸ਼ਾ ਵਿੱਚ ਕੰਮ ਆਏਗਾ।
Singh said improving the quality of education from the primary level, making higher education affordable to people and accessing higher education to more are some of the major issues faced by the education system.
ਸਿੰਘ ਨੇ ਕਿਹਾ ਕਿ ਪ੍ਰਾਥਮਿਕ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ, ਉੱਚ ਸਿੱਖਿਆ ਨੂੰ ਲੋਕਾਂ ਦੇ ਅਨੁਕੂਲ ਬਣਾਉਣਾ ਅਤੇ ਸਿੱਖਿਆ ਦੀ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚ ਵਰਗੇ ਮੁੱਖ ਮੁੱਦਿਆਂ ਦਾ ਸਿੱਖਿਆ ਪ੍ਰਣਾਲੀ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।
Jitendra Singh, Minister of State for Personnel, PG and Pensions would interact live with citizens of various States across the country to take first hand feedback on the quality of grievance redressal.
ਜਿਤੇਂਦਰ ਸਿੰਘ ਸ਼ਿਕਾਇਤ ਨਿਪਟਾਰੇ ਦੇ ਮਿਆਰ ਬਾਰੇ ਪਹਿਲਾ ਫੀਡ ਬੈਕ ਲੈਣ ਲਈ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਨਾਗਰਿਕਾਂ ਨਾਲ ਲਾਈਵ ਹੋਣਗੇ।
At the launch, Shri R.K Singh stated, I believe the RAISE initiative can potentially alleviate the issue of bad air quality in workspaces across the nation and pioneer ways to make them healthier and greener.
ਉਨ੍ਹਾਂ ਇਸ ਮੌਕੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਦੇਸ਼ ਭਰ ਵਿੱਚ ਕੰਮ ਕਰਨ ਵਾਲੀਆਂ ਥਾਵਾਂ ਵਿੱਚ ਹਵਾ ਦੀ ਮਾੜੀ ਗੁਣਵੱਤਾ ਵਿੱਚ ਸੁਧਾਰ ਕਰਕੇ ਇਸ ਨੂੰ ਸਿਹਤ ਦੇ ਪੱਖੋਂ ਹਰਿਆਲੀ ਭਰਪੂਰ ਅਤੇ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਉਪਰਾਲੇ ਦੀ ਸਫਲਤਾ ਦੀ ਕਾਮਨਾ ਕਰਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading