Advertisement - Remove

quality - Example Sentences

Popularity:
Difficulty:
ਕ੍ਵਾਲਟੀ / ਕ੍ਵਾਲਿਟੀ
The Jan Aushadhi Yojana has brought down the healthcare budget of common people in the country by providing quality generic medicines at affordable prices.
'ਜਨ ਔਸ਼ਧੀ ਯੋਜਨਾ' ਦੇ ਜ਼ਰੀਏ, (ਕਿਫਾਇਤੀ) ਵਾਜਬ ਕੀਮਤਾਂ ਤੇ ਗੁਣਵੱਤਾ ਵਾਲੀਆਂ ਜੈਨੇਰਿਕ ਦਵਾਈਆਂ ਮਿਲਣ ਨਾਲ, ਆਮ ਪਰਿਵਾਰਾਂ ਦੇ ਇਲਾਜ 'ਤੇ ਹੋਣ ਵਾਲੇ ਖਰਚੇ ਵਿੱਚ ਵੀ ਕਮੀ ਆਈ ਹੈ।
The Budget lays special emphasis on the employability and quality aspects of education.
ਬਜਟ ਵਿੱਚ ਨਿਯੋਜਨ ਅਤੇ ਸਿੱਖਿਆ ਦੀ ਗੁਣਵੱਤਾ ਸਬੰਧੀ ਪਹਿਲੂਆਂ ‘ਤੇ ਖਾਸ ਜ਼ੋਰ ਦਿੱਤਾ ਗਿਆ ਹੈ ।
Degree level full-fledged online education programme will be started to provide quality education to students of deprived sections of the society as well as those who do not have access to higher education.
ਸਮਾਜ ਦੇ ਵੰਚਿਤ ਵਰਗਾਂ ਦੇ ਵਿਦਿਆਰਥੀਆਂ ਦੇ ਨਾਲ-ਨਾਲ ਉੱਚਤਰ ਸਿੱਖਿਆ ਤੱਕ ਪਹੁੰਚ ਵਿੱਚ ਸਮਰੱਥ ਨਾ ਹੋਣ ਵਾਲੇ ਵਿਦਿਆਰਥੀਆਂ ਨੂੰ ਗੁਣਵੱਤਾ ਪੂਰਨ ਸਿੱਖਿਆ ਦੇਣ ਦੇ ਮੰਤਵ ਨਾਲ ਡਿਗਰੀ ਪੱਧਰ ਦਾ ਸੁਵਿਵਸਥਿਤ ਔਨਲਾਈਨ ਸਿੱਖਿਆ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ।
Prime Minister exhorted the scientific community at CSIR to work towards improving the quality of life of the common man.
ਪ੍ਰਧਾਨ ਮੰਤਰੀ ਨੇ ਸੀਐੱਸਆਈਆਰ ਦੇ ਵਿਗਿਆਨਿਕ ਭਾਈਚਾਰੇ ਨੂੰ ਆਮ ਆਦਮੀ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਕੰਮ ਕਰਨ ਦਾ ਸੱਦਾ ਦਿੱਤਾ।
If there is an unprecedented improvement in the quality of Ganga water in the last 5-6 years, then it is because of public participation.
ਬੀਤੇ 5-6 ਵਰ੍ਹਿਆਂ ਵਿੱਚ ਅਗਰ ਗੰਗਾਜਲ ਵਿੱਚ ਲਾਮਿਸਾਲ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਦੇ ਪਿੱਛੇ ਵੀ ਜਨਭਾਗੀਦਾਰੀ ਦਾ ਬਹੁਤ ਮਹੱਤਵ ਹੈ।
Advertisement - Remove
Domestic manufacturers rose to the occasion and so far 11 manufacturers have cleared quality tests.
ਘਰੇਲੂ ਨਿਰਮਾਤਾ ਇਸ ਅਵਸਰ ’ਤੇ ਤੇਜ਼ੀ ਨਾਲ ਅੱਗੇ ਆਏ ਹਨ ਅਤੇ ਹੁਣ ਤੱਕ 11 ਨਿਰਮਾਤਾਵਾਂ ਨੇ ਗੁਣਵੱਤਾ ਜਾਂਚ ਦੀ ਪ੍ਰਵਾਨਗੀ ਦੇ ਦਿੱਤੀ ਹੈ।
Shri Goyal said that despite many challenges, India has been a dependable and affordable source of efficacious and high quality medical and pharma products to nearly 190 countries around the world.
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਕਈ ਚੁਣੌਤੀਆਂ ਦੇ ਬਾਵਜੂਦ ਦੁਨੀਆ ਦੇ ਲਗਭਗ 190 ਦੇਸ਼ਾਂ ਲਈ ਪ੍ਰਭਾਵੀ ਅਤੇ ਉੱਚ ਗੁਣਵੱਤਾ ਵਾਲੇ ਮੈਡੀਕਲ ਅਤੇ ਫਾਰਮਾ ਉਤਪਾਦਾਂ ਲਈ ਭਰੋਸੇਯੋਗ ਅਤੇ ਕਿਫਾਇਤੀ ਸਰੋਤ ਰਿਹਾ ਹੈ।
He also directed that for this a clear quality control mechanism and protocol needs to be developed and implemented by ICMR immediately so that the quality is assured on a daily basis by all the laboratories.
ਉਨ੍ਹਾਂ ਇਹ ਵੀ ਕਿਹਾ ਕਿ ਇਸ ਲਈ ਇੱਕ ਸਪਸ਼ਟ ਕੁਆਲਿਟੀ ਕੰਟਰੋਲ ਢਾਂਚਾ ਅਤੇ ਪ੍ਰੋਟੋਕੋਲ ਵਿਕਸਿਤ ਕਰਕੇ ਆਈਸੀਐੱਮਆਰ ਦੁਆਰਾ ਤੁਰੰਤ ਲਾਗੂ ਕੀਤਾ ਜਾਵੇ ਤਾਕਿ ਸਾਰੀਆਂ ਲੈਬਾਰਟਰੀਆਂ ਵਿੱਚ ਕੁਆਲਿਟੀ ਦਾ ਪੂਰਾ ਧਿਆਨ ਰੱਖਿਆ ਜਾ ਸਕੇ।
During the lockdown due to spread of COVID-19 pandemic across the country, pharmacists of Pradhan Mantri Bhartiya Janaushadhi Kendras are delivering quality generic medicines at affordable prices to the common citizens of the country.
ਕੋਵਿਡ19 ਮਹਾਮਾਰੀ ਫੈਲਣ ਕਾਰਨ ਸਮੁੱਚੇ ਦੇਸ਼ ’ਚ ਲੌਕਡਾਊਨ ਲਾਗੂ ਹੈ, ਅਜਿਹੇ ਹਾਲਾਤ ’ਚ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰ ਦੇ ਫ਼ਾਰਮਾਸਿਸਟ ਦੇਸ਼ ਦੇ ਆਮ ਨਾਗਰਿਕਾਂ ਤੱਕ ਸਸਤੀਆਂ ਕੀਮਤਾਂ ’ਤੇ ਮਿਆਰੀ ਜੈਨੇਰਿਕ ਦਵਾਈਆਂ ਪਹੁੰਚਾ ਰਹੇ ਹਨ।
These masks prepared from DT fabric are Indias only solution that can meet the quality and scale of demand while precisely matching medical guidelines.
ਡੀਟੀ ਫ਼ੈਬ੍ਰਿਕ ਤੋਂ ਤਿਆਰ ਇਹ ਮਾਸਕ ਭਾਰਤ ਦਾ ਇੱਕੋਇੱਕ ਹੱਲ ਹੈ ਜੋ ਮੈਡੀਕਲ ਦਿਸ਼ਾਨਿਰਦੇਸ਼ਾਂ ਉੱਤੇ ਖਰਾ ਉਤਰਦਾ ਹੋਇਆ ਮੰਗ ਦੇ ਮਿਆਰ ਤੇ ਪੈਮਾਨੇ ਉੱਤੇ ਪੂਰਾ ਉਤਰ ਸਕਦਾ ਹੈ।’ *****
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading