Advertisement - Remove

published - Example Sentences

Popularity:
ਪਬ੍ਲਿਸ਼੍ਟ
The research has been published in the journal ACS Applied Energy Materials.
ਖੋਜ ਨੂੰ ‘ਏਸੀਐੱਸ ਐਪਲਾਈਡ ਐਨਰਜੀ ਮੈਟੀਰੀਅਲ’ ਰਸਾਲੇ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ।
He smuggled a first-hand report of the massacre out of Punjab and published it.
ਉਸ ਨੇ ਇਸ ਕਤਲੇਆਮ ਦੀ ਪਹਿਲੀ ਰਿਪੋਰਟ ਪੰਜਾਬ ਤੋਂ ਬਾਹਰ ਕੱਢੀ ਅਤੇ ਪ੍ਰਕਾਸ਼ਿਤ ਕੀਤੀ।
Please think of those days when Madhav Singh Solanki used to be the chief minister. At that time a photo was published on the front page of a news paper.
ਉਹ ਦਿਨ ਯਾਦ ਕਰੋ ਜਦੋਂ ਮਾਧਵ ਸਿੰਘ ਸੋਲੰਕੀ ਮੁੱਖ ਮੰਤਰੀ ਹੁੰਦੇ ਸਨ ਤਾਂ ਅਖ਼ਬਾਰ ਦੇ ਪਹਿਲੇ ਪੰਨੇ ਉੱਤੇ ਇੱਕ ਤਸਵੀਰ ਛਪੀ ਸੀ।
National Translation Mission has so far published 40 Knowledge Text translations in 16 languages (Assamese, Bengali, Bodo, Dogri, Hindi, Kannada, Maithili, Malayalam, Manipuri, Marathi, Nepali, Odia, Punjabi, Tamil, Telugu and Urdu).
ਰਾਸ਼ਟਰੀ ਅਨੁਵਾਦ ਮਿਸ਼ਨ ਨੇ ਹੁਣ ਤੱਕ 16 ਭਾਸ਼ਾਵਾਂ ਵਿੱਚ (ਅਸਾਮੀ, ਬੰਗਾਲੀ, ਬੋਡੋ, ਡੋਗਰੀ, ਹਿੰਦੀ, ਕੰਨੜ, ਮੈਥਲੀ, ਮਲਿਆਲਮ, ਮਣੀਪੁਰੀ, ਮਰਾਠੀ, ਨੇਪਾਲੀ, ਓੜੀਆ, ਪੰਜਾਬੀ, ਤਮਿਲ, ਤੇਲੁਗੂ ਅਤੇ ਉਰਦੂ) 40 ਗਿਆਨ ਟੈਕਸਟ (ਪਾਠ) ਅਨੁਵਾਦਾਂ ਨੂੰ ਪ੍ਰਕਾਸ਼ਿਤ ਕੀਤਾ ਹੈ।
A Book Stall showcasing different books on Mahatma Gandhi ji published by Publications Division has also been put up at the exhibition venue for display and sale.
ਪ੍ਰਕਾਸ਼ਨ ਵਿਭਾਗ ਦੁਆਰਾ ਮਹਾਤਮਾ ਗਾਂਧੀ ਜੀ ਨਾਲ ਸਬੰਧਿਤ ਵੱਖ-ਵੱਖ ਪੁਸਤਕਾਂ ਦੇ ਪ੍ਰਦਰਸ਼ਨੀ ਅਤੇ ਵਿਕਰੀ ਲਈ ਇੱਕ ਬੁੱਕ ਸਟਾਲ ਵੀ ਲਗਾਇਆ ਗਿਆ ਹੈ।
Advertisement - Remove
He said that newspapers carry tremendous credibility and the local page of a region is widely read by people. It is therefore imperative that awareness about coronavirus is spread through articles published in this page.
ਉਨ੍ਹਾਂ ਕਿਹਾ ਕਿ ਸਮਾਚਾਰ ਪੱਤਰ ਜ਼ਬਰਦਸਤ ਭਰੋਸੇਯੋਗਤਾ ਰੱਖਦੇ ਹਨ ਅਤੇ ਕਿਸੇ ਖੇਤਰ ਦਾ ਸਥਾਨਕ ਪੰਨਾ ਲੋਕਾਂ ਦੁਆਰਾ ਵਿਸਤਾਰ ਨਾਲ ਪੜ੍ਹਿਆ ਜਾਂਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਇਸ ਪੰਨੇ ਵਿੱਚ ਪ੍ਰਕਾਸ਼ਿਤ ਲੇਖਾਂ ਦੇ ਜ਼ਰੀਏ ਕੋਰੋਨਾਵਾਇਰਸ ਬਾਰੇ ਜਾਗਰੂਕਤਾ ਫੈਲਾਈ ਜਾਵੇ।
The high photoresponsivity obtained in this work can be useful to develop ultrafast detectors for signalling purpose. The work has been published in the Journal of Physical Chemistry Letters.
ਇਸ ਕੰਮ ਵਿੱਚ ਪ੍ਰਾਪਤ ਉੱਚ ਫੋਟੋਰੇਸਪੌਂਸੀਵਿਟੀ ਇਸ਼ਾਰੇ ਦੇ ਉਦੇਸ਼ ਲਈ ਅਲਟਰਾ ਫਾਸਟ ਡਿਟੇਕਟਰ ਨੂੰ ਵਿਕਸਿਤ ਕਰਨ ਲਈ ਉਪਯੋਗੀ ਹੋ ਸਕਦੀ ਹੈ।ਇਹ ਕੰਮ ਜਰਨਲ ਆਵ੍ ਫਿਜ਼ੀਕਲ ਕੈਮਿਸਟਰੀ ਲੈੱਟਰਸ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ।
The team firmly believes that the published data can be used as a proxy for conservation planning and effective protection measures of the Northern Western Ghats.
ਟੀਮ ਦਾ ਪੱਕਾ ਭਰੋਸਾ ਹੈ ਕਿ ਪ੍ਰਕਾਸ਼ਿਤ ਅੰਕੜਿਆਂ ਦੀ ਵਰਤੋਂ ਉੱਤਰ-ਪੱਛਮੀ ਘਾਟ ਸੰਭਾਲ ਯੋਜਨਾਬੰਦੀ ਅਤੇ ਪ੍ਰਭਾਵੀ ਸੁਰੱਖਿਆ ਕਦਮਾਂ ਲਈ ਪ੍ਰਤੀਨਿਧ ਕਦਮਾਂ ਵਜੋਂ ਕੀਤੀ ਜਾ ਸਕਦੀ ਹੈ।
In the protocol published in Physical Review A, Dr Archan S. Majumdar from SNBNCBS and his team, the theoretical idea is based on applying the fine-grained uncertainty relation to perform quantum steering.
ਅਰਚਨ ਐੱਸ ਮਜੂਮਦਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਰੀਰਕ ਸਮੀਖਿਆ ਵਿੱਚ ਪ੍ਰਕਾਸ਼ਤ ਪ੍ਰੋਟੋਕੋਲ ਵਿੱਚ, ਸਿਧਾਂਤਕ ਵਿਚਾਰ ਕੁਆਂਟਮ ਸਟੀਅਰਿੰਗ ਕਰਨ ਲਈ ਵਧੀਆ - ਅਨਿਸ਼ਚਿਤਤਾ ਸਬੰਧ ਨੂੰ ਲਾਗੂ ਕਰਨ ’ਤੇ ਅਧਾਰਤ ਹੈ।
Tripathi which is not part of the published article.
ਤ੍ਰਿਪਾਠੀ ਦੁਆਰਾ ਸਪਲਾਈ ਕੀਤਾ ਗਿਆ ਜੋ ਕਿ ਪ੍ਰਕਾਸ਼ਿਤ ਲੇਖ ਦਾ ਹਿੱਸਾ ਨਹੀਂ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading