Advertisement - Remove

published - Example Sentences

Popularity:
ਪਬ੍ਲਿਸ਼੍ਟ
The specification was published on the official website of HLL Lifecare Ltd on 5th March 2020, inviting manufacturers having adequate capability to participate in the procurement process.
ਇਸ ਸਬੰਧੀ ਦਿਸ਼ਾ ਨਿਰਦੇਸ਼ 5 ਮਾਰਚ, 2020 ਨੂੰ ਐੱਚਐੱਲਐੱਲ ਲਾਈਫਕੇਅਰ ਲਿਮਿਟਿਡ ਦੀ ਅਧਿਕਾਰਿਤ ਵੈੱਬਸਾਈਟ ’ਤੇ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਨਾਲ ਨਿਰਮਾਤਾਵਾਂ ਨੂੰ ਖਰੀਦ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਢੁਕਵੀਂ ਸਮਰੱਥਾ ਪ੍ਰਾਪਤ ਹੋਈ।
Their research work has been published in the scientific journal iSceince.
ਇਸ ਰਿਸਰਚ ਕੰਮ ਨੂੰ ਵਿਗਿਆਨਕ ਜਰਨਲ ਈ-ਸਾਇੰਸ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ।
The data published indicates that a total of 1.13 lakh new establishments have commenced compliance for the first time during 2018-19 and 2019-10.
ਪ੍ਰਕਾਸ਼ਿਤ ਅੰਕੜਿਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਾਲ 2018-19 ਅਤੇ 2019-20 ਦੌਰਾਨ ਪਹਿਲੀ ਵਾਰ ਕੁੱਲ 1.13 ਲੱਖ ਨਵੇਂ ਅਦਾਰਿਆਂ ਨੇ ਪੀਐੱਫ ਦਾ ਅਨੁਪਾਲਨ ਸ਼ੁਰੂ ਕੀਤਾ ਹੈ।
It is also noteworthy that RCF has improved its ranking amongst the top 500 India Fortune companies from 191 in 2018 to 155 in 2019 as per the latest published report.
ਇਹ ਵੀ ਜ਼ਿਕਰਯੋਗ ਹੈ ਕਿ ਆਰਸੀਐੱਫ ਨੇ ਨਵੀਨਤਮ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਭਾਰਤ ਦੀ ਸਿਖਰਲੀਆਂ 500 ਇੰਡੀਆ ਫੌਰਚੁਨ ਕੰਪਨੀਆਂ ਵਿੱਚ ਆਪਣੀ ਰੈਂਕਿੰਗ 2018 ਦੇ 191 ਤੋਂ ਸੁਧਾਰ ਕਰਕੇ 2019 ਵਿੱਚ 155 ਕਰ ਲਈ ਹੈ।
It is expected that all the volumes will be published by March, 2022.
ਅਜਿਹੀ ਉਮੀਦ ਹੈ ਕਿ ਮਾਰਚ, 2022 ਤੱਕ ਮੰਗੋਲਿਆਈ ਕੰਜੂਰ ਦੇ ਸਾਰੇ 108 ਅੰਕ ਪ੍ਰਕਾਸ਼ਿਤ ਕਰ ਦਿੱਤੇ ਜਾਣਗੇ।
Advertisement - Remove
Rehan Khan, published in ACS Biomaterials Science and Engineering journal has analyzed the superior efficacy of zinc gluconate-loaded chitosan nanoparticles over the free form of zinc gluconate.
ਰੇਹਾਨ ਖਾਨ ਦੀ ਅਗਵਾਈ ਵਿੱਚ ਡੀਐੱਸਟੀ- ਨੈਨੋਮੀਸ਼ਨ ਪ੍ਰਣਾਲੀ ਦੇ ਅਧਿਐੱਨ ਨੇ ਜ਼ਿੰਕ ਗਲੂਕੋਨੇਟ ਨਾਲ ਭਰੇ ਹੋਏ ਚਿਟੋਸਨ ਨੈਨੋ ਕਣਾਂ ਦੀ ਜ਼ਿੰਕ ਗਲੂਕੋਨੇਟ ਦੇ ਫਾਰਮ ਤੇ ਉੱਚ ਪ੍ਰਭਾਵ ਉਤਪਾਦਕਤਾ ਦਾ ਵਿਸ਼ਲੇਸ਼ਣ ਕੀਤਾ ਹੈ।
Haryana: To make people aware about preventive measures to be taken regarding COVID-19 pandemic, Haryana Chief Minister released the Special Joint Issue of monthly magazine 'Harigandha' published by Haryana SahityaAkademi.
ਹਰਿਆਣਾ: ਕੋਵਿਡ-19 ਮਹਾਮਾਰੀ ਸਬੰਧੀ ਚੁੱਕੇ ਜਾ ਰਹੇ ਰੋਕਥਾਮ ਉਪਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ, ਹਰਿਆਣਾ ਦੇ ਮੁੱਖ ਮੰਤਰੀ ਨੇ ਹਰਿਆਣਾ ਸਾਹਿਤ ਅਕਾਦਮੀ ਦੁਆਰਾ ਪ੍ਰਕਾਸ਼ਿਤ ਮਹੀਨਾਵਾਰ ਰਸਾਲੇ ‘ਹਰੀਗੰਧਾ’ ਦਾ ਖ਼ਾਸ ਅੰਕ ਜਾਰੀ ਕੀਤਾ।
The results were recently published in the Journal of Organic Chemistry.
ਇਹ ਨਤੀਜੇ ਪਿੱਛੇ ਜਿਹੇ ‘ਜਰਨਲ ਆਵ੍ ਆਰਗੈਨਿਕ ਕੈਮਿਸਟ੍ਰੀ’ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ।
As per the data published by Central Electricity Authority (CEA), NTPC Korba (2600 MW) in Chattisgarh has emerged as the top performing thermal power plant in India with 97.42 Plant Load Factor (PLF) between April to July 2020.
ਕੇਂਦਰੀ ਬਿਜਲੀ ਅਥਾਰਿਟੀ (ਸੀਈਏ) ਦੁਆਰਾ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ, ਛੱਤੀਸਗੜ੍ਹ ਵਿੱਚ ਐੱਨਟੀਪੀਸੀ ਕੋਰਬਾ (2600 ਮੈਗਾਵਾਟ) ਅਪ੍ਰੈਲ ਤੋਂ ਜੁਲਾਈ 2020 ਦਰਮਿਆਨ 97.42% ਪਲਾਂਟ ਲੋਡਫੈਕਟਰ (ਪੀਐੱਲਐੱਫ) ਦੇ ਨਾਲ ਭਾਰਤ ਵਿੱਚ ਸਭ ਤੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਥਰਮਲ ਪਾਵਰਪਲਾਂਟ ਵਜੋਂ ਉੱਭਰਿਆ ਹੈ।ਐੱਨਟੀਪੀਸੀ ਦੇ ਪੰਜ ਹੋਰ ਫਲੈਗਸ਼ਿਪ ਪਾਵਰ ਪਲਾਂਟਾਂ ਦੁਆਰਾ ਵੀ ਮਿਸਾਲੀ ਪ੍ਰਦਰਸ਼ਨ ਰਜਿਸਟਰ ਕੀਤਾਗਿਆ ਸੀ।
The Minister also released two other titles namely, Romain Rolland and Gandhi Correspondence and Mahatma Series (8 volumes) by DG Tendulkar, published by Publications Division.
ਪ੍ਰਕਾਸ਼ਨ ਵੱਲੋਂ ਡੀਜੀ ਤੇਂਦੁਲਕਰ ਦੀਆਂ ਰੋਮੇਨ ਰੌਲੈਂਡ ਐਂਡ ਗਾਂਧੀ ਕੌਰਸਪੌਂਡੈਂਸ ਅਤੇ ਮਹਾਤਮਾ ਸੀਰੀਜ਼ (8 ਵਾਲੀਅਮ) ਸਿਰਲੇਖ ਹੇਠ ਪ੍ਰਕਾਸ਼ਤ ਦੋ ਹੋਰ ਪੁਸਤਕਾਂ ਵੀ ਮੰਤਰੀ ਜੀ ਨੇ ਜਾਰੀ ਕੀਤੀਆਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading