Advertisement - Remove

published - Example Sentences

Popularity:
ਪਬ੍ਲਿਸ਼੍ਟ
Some data is collected and published by certain agencies including the Labour Bureau, but the coverage is very small.
ਕੁਝ ਏਜੰਸੀਆਂ ਵੱਲੋਂ, ਜਿਨ੍ਹਾਂ ਵਿੱਚ ਲੇਬਰ ਬਿਊਰੋ ਵੀ ਸ਼ਾਮਿਲ ਹੈ, ਕੁਝ ਅੰਕੜੇ ਇਕੱਠੇ ਕਰ ਕੇ ਛਾਪੇ ਗਏ ਹਨ, ਪਰ ਇਹ ਕਵਰੇਜ ਬਹੁਤ ਘੱਟ ਹੈ।
Some data is collected and published by certain agencies including the Labour Bureau, but the coverage is very small.
ਕੁਝ ਏਜੰਸੀਆਂ ਵੱਲੋਂ, ਜਿਨ੍ਹਾਂ ਵਿੱਚ ਲੇਬਰ ਬਿਊਰੋ ਵੀ ਸ਼ਾਮਿਲ ਹੈ, ਕੁਝ ਅੰਕੜੇ ਇਕੱਠੇ ਕਰ ਕੇ ਛਾਪੇ ਗਏ ਹਨ, ਪਰ ਇਹ ਕਵਰੇਜ ਬਹੁਤ ਘੱਟ ਹੈ।
On this occasion Prime Minister Narendra Modi also released Gujarati-Hindi dictionary published by Central Hindi Directorate.
ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੇਂਦਰੀ ਹਿੰਦੀ ਡਾਇਰੈਕਟੋਰੇਟ ਵੱਲੋਂ ਪ੍ਰਕਾਸ਼ਿਤ ਗੁਜਰਾਤੀ-ਹਿੰਦੀ ਕੋਸ਼ ਰਿਲੀਜ਼ ਵੀ ਕੀਤਾ।
He did not allow the news to be published in his own newspaper so that the newspaper can win praise.
ਆਪਣੇ ਅਖ਼ਬਾਰ ਵਿੱਚ ਖ਼ਬਰ ਛਪ ਜਾਵੇ, ਅਤੇ ਅਖ਼ਬਾਰ ਦੀ ਵਾਹ-ਵਾਹ ਹੋ ਜਾਵੇ, ਉਨ੍ਹਾਂ ਨੇ ਹੋਣ ਨਹੀਂ ਦਿੱਤੀ ਸੀ।
He did not allow the news to be published in his own newspaper so that the newspaper can win praise.
ਆਪਣੇ ਅਖ਼ਬਾਰ ਵਿੱਚ ਖ਼ਬਰ ਛਪ ਜਾਵੇ, ਅਤੇ ਅਖ਼ਬਾਰ ਦੀ ਵਾਹ-ਵਾਹ ਹੋ ਜਾਵੇ, ਉਨ੍ਹਾਂ ਨੇ ਹੋਣ ਨਹੀਂ ਦਿੱਤੀ ਸੀ।
Advertisement - Remove
When Param Veer gallantry award winner Albert Ekka attained martyrdom for the country then a news was published in a newspaper that his wife was leading a life of penury and deprivation.
ਅਤੇ ਜਦੋਂ ਪਰਮਵੀਰ ਐੱਲਬਰਟ ਇੱਕਾ ਦੇਸ਼ ਲਈ ਸ਼ਹੀਦ ਹੋਏ ਸਨ। ਇੱਕ ਵਾਰ ਅਖ਼ਬਾਰ ਵਿੱਚ ਖ਼ਬਰ ਆਈ ਕਿ ਉਨ੍ਹਾਂ ਦੀ ਪਤਨੀ ਬਹੁਤ ਬੇਹਾਲ ਜ਼ਿੰਦਗੀ ਗੁਜ਼ਾਰ ਰਹੀ ਹੈ।
Newspapers show some aspects of a leader, but there are more aspects to a leader than only what is published in the papers, the Prime Minister said.
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਖ਼ਬਾਰਾਂ ਨੇਤਾ ਦੇ ਕੁਝ ਪਹਿਲੂ ਦਿਖਾਉਂਦੀਆਂ ਹਨ, ਪਰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਪਹਿਲੂਆਂ ਤੋਂ ਬਿਨਾਂ ਹੋਰ ਬਹੁਤ ਸਾਰੇ ਪਹਿਲੂ ਹੁੰਦੇ ਹਨ।
The directory has been published by International Trade Consultants, New Delhi.
ਡਾਇਰੈਕਟਰੀ ਅੰਤਰ-ਰਾਸ਼ਟਰੀ ਵਪਾਰ ਸਲਾਹਕਾਰ ਨਵੀਂ ਦਿੱਲੀ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ।
As per the annual statistics report published by World Anti Doping Agency (WADA), the number of anti doping rule violation in India has come down.
ਵਰਲਡ ਐਂਟੀ ਡੋਪਿੰਗ ਏਜੰਸੀ ( ਵਾਡਾ ) ਵੱਲੋਂ ਪ੍ਰਕਾਸ਼ਿਤ ਸਲਾਨਾ ਅੰਕੜਿਆਂ ਦੀ ਰਿਪੋਰਟ ਅਨੁਸਾਰ , ਭਾਰਤ ਵਿੱਚ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਦੀ ਸੰਖਿਆ ਵਿੱਚ ਕਮੀ ਹੋਈ ਹੈ ।
After receiving the assent of the President, the National Sports University Act, 2018 was published in the Gazette of India on the 17th August, 2018.
ਰਾਸ਼ਟਰਪਤੀ ਦੀ ਸਹਿਮਤੀ ਮਿਲ ਜਾਣ ਤੋਂ ਬਾਅਦ, ਰਾਸ਼ਟਰੀ ਖੇਡ ਯੂਨੀਵਰਸਿਟੀ ਐਕਟ, 2018 ਦਾ ਪ੍ਰਕਾਸ਼ਨ 17 ਅਗਸਤ, 2018 ਨੂੰ ਭਾਰਤ ਦੇ ਗਜ਼ਟ ਵਿੱਚ ਕੀਤਾ ਗਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading