Advertisement - Remove

published - Example Sentences

Popularity:
ਪਬ੍ਲਿਸ਼੍ਟ
The President gave his assent to the Consumer Protection Bill 2019 and the Consumer Protection Act, 2019 was published on the official gazette on 09.08.2019.
ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਇਸ ਨੂੰ 9 ਅਗਸਤ,2019 ਨੂੰ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਗਿਆ।
The research findings have been published in the journal Molecular and Cellular Biology.
ਖੋਜ ਦੇ ਸਿੱਟੇ ਮੌਲਿਕਿਊਲਰ ਐਂਡ ਸੈਲੂਲਰ ਬਾਇਓਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਹਨ।
It is extremely heartening that the DST's hot spots of knowledge are consistently rated in the top institutions of the country in the quality of research as judged by the papers published in the selected top-quality journals.
ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, ‘ਇਹ ਜਾਣਕੇ ਅਤਿਅੰਤ ਪ੍ਰਸੰਨਤਾ ਹੋਈ ਕਿ ਗਿਆਨ ਦੇ ਡੀਐੱਸਟੀ ਦੀਆਂ ਸਿਖਰਲੀਆਂ ਸੰਸਥਾਵਾਂ ਦੀ ਰੇਟਿੰਗ ਖੋਜ ਦੀ ਗੁਣਵੱਤਾ ਦੇ ਮਾਮਲੇ ਵਿੱਚ ਨਿਯਮਿਤ ਰੂਪ ਨਾਲ ਦੇਸ਼ ਦੀਆਂ ਸਿਖਰਲੀਆਂ ਸੰਸਥਾਵਾਂ ਵਿੱਚ ਕੀਤੀ ਜਾ ਰਹੀ ਹੈ ਜਿਵੇਂ ਕਿਮ ਸਿਲੈਕਟਡ ਟੌਪ-ਕੁਆਲਿਟੀ ਜਰਨਲਾਂ ਵਿੱਚ ਪ੍ਰਕਾਸ਼ਿਤ ਰਿਸਰਚ ਪੇਪਰਾਂ ਦੁਆਰਾ ਆਂਕਿਆ ਜਾਂਦਾ ਹੈ।
The study has been published in the journal European Journal of Medicinal Chemistry.
ਖੋਜ ਅਧਿਐਨ ਨੂੰ ਯੂਰਪੀਨ ਜਰਨਲ ਆਵ੍ ਮੈਡੀਸਿਨਲ ਕੈਮਿਸਟਰੀ ਪਤ੍ਰਿਕਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।
The GSR 401 (E) dated 24th June 2020 is a social and facilitative regulation published by the Ministry.
ਮਿਤੀ 24 ਜੂਨ 2020 ਦੇ ਜੀਐੱਸਆਰ 401 (ਈ) ਮੰਤਰਾਲੇ ਦੁਆਰਾ ਪ੍ਰਕਾਸ਼ਿਤ ਇੱਕ ਸਮਾਜਿਕ ਅਤੇ ਸੁਵਿਧਾਜਨਕ ਰੈਗੂਲੇਸ਼ਨ ਹੈ।
Advertisement - Remove
It may be recalled that Ministry had published a Notification on 1st June, 2020 with new criteria for classification of MSMEs based on Investment and Turnover.
ਇਸ ਗੱਲ ਉੱਤੇ ਗੌਰ ਕੀਤਾ ਜਾ ਸਕਦਾ ਹੈ ਕਿ ਮੰਤਰਾਲੇ ਨੇ ਨਿਵੇਸ਼ ਅਤੇ ਕਾਰੋਬਾਰ ਦੇ ਅਧਾਰ ‘ਤੇ ਐੱਮਐੱਸਐੱਮਈਜ਼ ਦੇ ਵਰਗੀਕਰਨ ਲਈ ਨਵੇਂ ਮਾਪਦੰਡਾਂ ਨਾਲ 1 ਜੂਨ, 2020 ਨੂੰ ਇੱਕ ਅਧਿਸੂਚਨਾ ਪ੍ਰਕਾਸ਼ਿਤ ਕੀਤੀ।
It would be published on a quarterly basis starting from the first quarter of the year 2020-21.
ਇਸ ਨੂੰ ਸਾਲ 2020-21 ਦੀ ਪਹਿਲੀ ਤਿਮਾਹੀ ਤੋਂ ਸ਼ੁਰੂ ਕਰਦੇ ਹੋਇਆਂ ਤਿਮਾਹੀ ਅਧਾਰ 'ਤੇ ਪ੍ਰਕਾਸ਼ਿਤ ਕੀਤਾ ਜਾਵੇਗਾ।
The 29 global indices, published by 19 international agencies, have been assigned to 18 nodal ministries and departments of the Government of India.
19 ਅੰਤਰਰਾਸ਼ਟਰੀ ਏਜੰਸੀਆਂ ਦੁਆਰਾ ਪ੍ਰਕਾਸ਼ਿਤ 29 ਆਲਮੀ ਸੂਚਕ ਅੰਕ, ਭਾਰਤ ਸਰਕਾਰ ਦੇ 18 ਨੋਡਲ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਸੌਂਪੇ ਗਏ ਹਨ।
Joshi has published and presented research papers in several national and international conferences and seminars.
ਜੋਸ਼ੀ ਨੇ ਬਹੁਤ ਸਾਰੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ ਤੇ ਸੈਮੀਨਾਰਾਂ ’ਚ ਖੋਜਪਰਚੇ ਪ੍ਰਕਾਸ਼ਿਤ ਤੇ ਪੇਸ਼ ਕੀਤੇ ਹਨ।
The study published in the scientific journal Environmental Science and Pollution Research suggested that CO2 in these thermal springs are sourced from metamorphic decarbonation of carbonate rocks present deep in the Himalayan core along with magmatism and oxidation of graphite.
ਵਿਗਿਆਨਕ ਜਰਨਲ "ਐਨਵਾਯਰਨਮੈਂਟਲ ਸਾਇੰਸ ਐਂਡ ਪੌਲਿਯੂਸ਼ਨ ਰਿਸਰਚ" ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਗਰਮ ਪਾਣੀ ਦੇ ਚਸ਼ਮਿਆਂ ਵਿੱਚ ਕਾਰਬਨ ਡਾਈਆਕਸਾਇਡ ਮੈਗਮਾ ਅਤੇ ਗ੍ਰੇਫਾਇਟ ਦੇ ਆਕਸੀਕਰਨ ਦੇ ਨਾਲ-ਨਾਲ ਹਿਮਾਲਿਆ ਖੇਤਰ ਦੇ ਹਿੱਸੇ ਵਿੱਚ ਮੌਜੂਦ ਕਾਰਬੋਨੇਟ ਚੱਟਾਨਾਂ ਦੇ ਮੈਟਾਮੋਰਫਿਕ ਡੇਕਾਰਬੋਨਾਈਜ਼ੇਸ਼ਨ ਤੋਂ ਪ੍ਰਾਪਤ ਹੁੰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading