Advertisement - Remove

paid - Example Sentences

ਪੇਡ / ਪੈਡ
The President, officers and staff of Rashtrapati Bhavan as well as family members of Shri Narayanan paid floral tributes in front of a portrait of Shri K.R. Narayanan.
ਨਾਰਾਇਣਨ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਦਿੱਤੀ। ਰਾਸ਼ਟਰਪਤੀ, ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸ਼੍ਰੀ ਨਾਰਾਇਣਨ ਦੇ ਪਰਿਵਾਰਕ ਮੈਂਬਰਾਂ ਨੇ ਸ਼੍ਰੀ ਕੇ. ਆਰ.
Tributes to Iconic Leaders of Bengal Prime Minister said in the new era, the iconic leaders and sons of soil of West Bengal who dedicated their lives for the freedom of the country should be paid proper tributes.
ਬੰਗਾਲ ਦੇ ਉੱਘੇ ਨੇਤਾਵਾਂ ਨੂੰ ਸ਼ਰਧਾਜਲੀ ਪ੍ਰਧਾਨ ਮੰਤਰੀ ਨੇ ਬੰਗਾਲ ਦੇ ਸੁਤੰਤਰਤਾ ਸੈਨਾਨੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੱਛਮੀ ਬੰਗਾਲ ਦੀ ਮਿੱਟੀ ਵਿੱਚ ਜੰਮੇ ਅਤੇ ਦੇਸ਼ ਲਈ ਆਪਣਾ ਜੀਵਨ ਸਮਰਪਿਤ ਕਰਨ ਸਭ ਕੁੱਝ ਨਿਛਾਵਰ ਕਰਨ ਵਾਲੇ ਮਹਾਨ ਨੇਤਾਵਾਂ ਨੂੰ ਅੱਜ ਸੱਚੀ ਸ਼ਰਧਾਂਜਲੀ ਅਤੇ ਉਚਿਤ ਸਨਮਾਨ ਦੇਣ ਦਾ ਸਮਾਂ ਹੈ।
Prime Minister's Office Prime Minister Pays Tributes to Bangabandhu Sheikh Mujibur Rahman on his 100th Birth Anniversary Prime Minister Shri Narendra Modi today paid tributes to Bangabandhu Sheikh Mujibur Rahman on his 100th Birth Anniversary.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ 100 ਵੀਂ ਜਨਮ ਵਰ੍ਹੇਗੰਢ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ 100 ਵੀਂ ਜਨਮ ਵਰ੍ਹੇਗੰਢ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
As compared to about42 lakh policy holders who paid premium last month, only 29 lakh of them have been able to pay premium for this month till today.
ਪਿਛਲੇ ਮਹੀਨੇ ਪ੍ਰੀਮੀਅਮ ਦਾ ਭੁਗਤਾਨ ਕਰਨ ਵਾਲੇ ਤਕਰੀਬਨ 42 ਲੱਖ ਪਾਲਿਸੀ ਧਾਰਕਾਂ ਦੇ ਮੁਕਾਬਲੇ ਇਨ੍ਹਾਂ ਵਿੱਚੋਂ ਕੇਵਲ 29 ਲੱਖ ਹੀ ਇਸ ਮਹੀਨੇ ਦੇ ਪ੍ਰੀਮੀਅਮ ਦਾ ਭੁਗਤਾਨ ਕਰ ਸਕੇ ਹਨ।
Another instalment of Rs 500 each will be paid during next month.
500 ਰੁਪਏ ਦੀ ਇੱਕ ਹੋਰ ਕਿਸ਼ਤ ਅਗਲੇ ਮਹੀਨੇ ਅਦਾ ਕੀਤੀ ਜਾਵੇਗੀ।
Advertisement - Remove
Another instalment of Rs 500 each will be paid during next month.
500-500 ਰੁਪਏ ਦੀ ਇੱਕ ਹੋਰ ਕਿਸ਼ਤ ਦਾ ਭੁਗਤਾਨ ਅਗਲੇ ਮਹੀਨੇ ਕੀਤਾ ਜਾਵੇਗਾ।
Armed Forces paid rich tributes to Indias Corona Warriors today in a unique military way.
ਹਥਿਆਰਬੰਦ ਬਲਾਂ ਨੇ ਅੱਜ ਵਿਲੱਖਣ ਫੌਜੀ ਢੰਗ ਨਾਲ ਭਾਰਤ ਦੇ ਕੋਰੋਨਾ ਜੋਧਿਆਂ ਨੂੰ ਅਮੀਰ ਸ਼ਰਧਾਂਜਲੀ ਦਿੱਤੀ।
He paid his respects before the portrait of Shri Fakhruddin Ali Ahmed.
ਰਾਸ਼ਟਰਪਤੀ ਨੇ ਸ਼੍ਰੀ ਫਖਰੂਦੀਨ ਅਲੀ ਅਹਿਮਦ ਦੀ ਤਸਵੀਰ ਦੇ ਸਾਹਮਣੇ ਸ਼ਰਧਾ ਸੁਮਨ ਅਰਪਿਤ ਕੀਤੇ।
Prime Minister highlighted the attention being paid by Indian authorities to avoid any disruption in the supply of essential goods from India to atar during the present situation.
ਪ੍ਰਧਾਨ ਮੰਤਰੀ ਨੇ ਵਰਤਮਾਨ ਸਥਿਤੀ ਦੌਰਾਨ ਭਾਰਤ ਤੋਂ ਕਤਰ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਵਿੱਚ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਤੋਂ ਬਚਣ ਲਈ ਭਾਰਤੀ ਅਧਿਕਾਰੀਆਂ ਦੁਆਰਾ ਧਿਆਨ ਦਿੱਤੇ ਜਾਣ ‘ਤੇ ਪ੍ਰਕਾਸ਼ ਪਾਇਆ।
An Amount of Rs. 8090 crore has been paid during lockdown period under PMFBY.
ਪੀਐੱਮ ਫਸਲ ਬੀਮਾ ਯੋਜਨਾ ਤਹਿਤ ਕੀਤੇ ਗਏ ਕੁੱਲ 6003.6 ਕਰੋੜ ਰੁਪਏ ਦੇ ਬਰਾਬਰ ਦਾਅਵਿਆਂ ਨੂੰ ਲੌਕਡਾਊਨ ਦੀ ਮਿਆਦ ਵਿੱਚ ਅਦਾ ਕੀਤਾ ਜਾ ਚੁੱਕਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading