Advertisement - Remove

paid - Example Sentences

Popularity:
Difficulty:
ਪੇਡ / ਪੈਡ
Arrears on account of revised salaries, gratuity, pension and family pension w.e.f 01.01.2016 will be paid as one time lump sum payment.
ਸੋਧੀਆਂ ਹੋਈਆਂ ਤਨਖਾਹਾਂ, ਗ੍ਰੈਚੁਟੀ, ਪੈਨਸ਼ਨ ਅਤੇ ਫੈਮਿਲੀ ਪੈਨਸ਼ਨਾਂ ਦਾ ਬਕਾਇਆ 01.01.2016 ਤੋਂ ਲਾਗੂ ਹੋਵੇਗਾ ਅਤੇ ਇਸ ਨੂੰ ਇੱਕਮੁਸ਼ਤ ਅਦਾ ਇਗੀ ਰਾਹੀਂ ਅਦਾ ਕੀਤਾ ਜਾਵੇਗਾ।
The Prime Minister also shared a speech he had given last year in which he had paid tributes to Sri Ramakrishna Paramhansa.
ਪ੍ਰਧਾਨ ਮੰਤਰੀ ਨੇ ਇੱਕ ਭਾਸ਼ਣ ਵੀ ਸਾਂਝਾ ਕੀਤਾ ਜੋ ਉਨ੍ਹਾਂ ਨੇ ਪਿਛਲੇ ਸਾਲ ਸ਼੍ਰੀ ਰਾਮਕ੍ਰਿਸ਼ਣ ਪਰਮਹੰਸ ਦੀ ਜਯੰਤੀ 'ਤੇ ਸ਼ਰਧਾਂਜਲੀ ਅਰਪਿਤ ਕਰਦਿਆਂ ਦਿੱਤਾ ਸੀ।
For the year 2014-15, an amount of Rs 25.93 crore has already been paid to about 41,492 Major Ports & Dock workers/employees as per wage ceiling of Rs.3500/-.
ਸਾਲ 2014-15 ਲਈ 25.93 ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ 3500/- ਰੁਪਏ ਦੀ ਤਨਖ਼ਾਹ ਦੀ ਉੱਪਰਲੀ ਹੱਦ ਅਨੁਸਾਰ ਪ੍ਰਮੁੱਖ ਪੋਰਟਸ ਤੇ ਡੌਕ ‘ਤੇ ਕੰਮ ਕਰਦੇ 41,492 ਕਾਮਿਆਂ/ਕਰਮਚਾਰੀਆਂ ਨੂੰ ਅਦਾ ਕੀਤੀ ਜਾ ਚੁੱਕੀ ਹੈ।
This scheme does not involve any physical procurement of crops as farmers are paid the difference between the MSP price and Sale/modal price on disposal in notified market.
ਇਸ ਸਕੀਮ ਵਿੱਚ ਫਸਲਾਂ ਦੀ ਹੋਈ ਵਸੂਲੀ ਦਾ ਪ੍ਰਬੰਧ ਨਹੀਂ ਹੈ ਕਿਉਂਕਿ ਕਿਸਾਨਾਂ ਨੂੰ ਐੱਮਐੱਸਪੀ ਕੀਮਤ ਅਤੇ ਵਿੱਕਰੀ ਮੋਡਲ/ ਕੀਮਤ ਵਿੱਚ ਜੋ ਫਰਕ ਹੋਵੇਗਾ ਉਹ ਸਿੱਧਾ ਅਦਾ ਕੀਤਾ ਜਾਵੇਗਾ।
He explained how the tax paid by taxpayers plays a crucial role in welfare of society, and development of the nation.
ਉਨ੍ਹਾਂ ਸਪਸ਼ਟ ਕੀਤਾ ਕਿ ਟੈਕਸ ਦਾਤਿਆਂ ਵੱਲੋਂ ਅਦਾ ਕੀਤਾ ਜਾਂਦਾ ਟੈਕਸ ਸਮਾਜ ਦੀ ਭਲਾਈ ਅਤੇ ਦੇਸ਼ ਦੇ ਵਿਕਾਸ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ।
Advertisement - Remove
He explained how the tax paid by taxpayers plays a crucial role in welfare of society, and development of the nation.
ਉਨ੍ਹਾਂ ਸਪਸ਼ਟ ਕੀਤਾ ਕਿ ਟੈਕਸ ਦਾਤਿਆਂ ਵੱਲੋਂ ਅਦਾ ਕੀਤਾ ਜਾਂਦਾ ਟੈਕਸ ਸਮਾਜ ਦੀ ਭਲਾਈ ਅਤੇ ਦੇਸ਼ ਦੇ ਵਿਕਾਸ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ।
I remember the day when Netaji’s family paid a visit to the Prime Minister’s residence.
ਮੈਨੂੰ ਉਹ ਦਿਨ ਯਾਦ ਹੈ ਜਦੋਂ ਨੇਤਾ ਜੀ ਦਾ ਸਾਰਾ ਪਰਿਵਾਰ ਪ੍ਰਧਾਨ ਮੰਤਰੀ ਨਿਵਾਸ ਆਇਆ ਸੀ।
A defined transport allowance per hospitalization will also be paid to the beneficiary.
ਲਾਭਾਰਥੀ ਨੂੰ ਹਰ ਵਾਰ ਹਸਪਤਾਲ ਵਿੱਚ ਦਾਖ਼ਲ ਹੋਣ ਉੱਤੇ ਟ੍ਰਾਂਸਪੋਰਟ ਭੱਤੇ ਦਾ ਵੀ ਭੁਗਤਾਨ ਕੀਤਾ ਜਾਵੇਗਾ ।
A defined transport allowance per hospitalization will also be paid to the beneficiary.
ਲਾਭਾਰਥੀ ਨੂੰ ਹਰ ਵਾਰ ਹਸਪਤਾਲ ਵਿੱਚ ਦਾਖ਼ਲ ਹੋਣ ਉੱਤੇ ਟ੍ਰਾਂਸਪੋਰਟ ਭੱਤੇ ਦਾ ਵੀ ਭੁਗਤਾਨ ਕੀਤਾ ਜਾਵੇਗਾ ।
The total expenditure will depend on actual market determined premium paid in States/ UTs where AB-NHPM will be implemented through insurance companies.
ਉਨ੍ਹਾਂ ਰਾਜਾਂ ਵਿੱਚ ਜਿੱਥੇ ਬੀਮਾ ਕੰਪਨੀਆਂ ਰਾਹੀਂ ਏਬੀ – ਐੱਨਐੱਚਪੀਐੱਮ ਲਾਗੂ ਕੀਤੇ ਜਾਣਗੇ ਉੱਥੇ ਕੁਲ ਖ਼ਰਚ ਵਾਸਤਵਿਕ ਬਜ਼ਾਰ ਨਿਰਧਾਰਿਤ ਪ੍ਰੀਮੀਅਮ ਭੁਗਤਾਨ ‘ਤੇ ਨਿਰਭਰ ਕਰੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading