Advertisement - Remove

paid - Example Sentences

Popularity:
Difficulty:
ਪੇਡ / ਪੈਡ
The President, family members of Dr Rajendra Prasad as well as officers and staff of the Presidents Secretariat, paid floral tributes before a portrait of Dr Rajendra Prasad in the Durbar Hall of Rashtrapati Bhavan.
ਰਾਜੇਂਦਰ ਪ੍ਰਸਾਦ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਦੇਸ਼ ਕੇ ਪ੍ਰਥਮ ਰਾਸ਼ਟਰਪਤੀ ਭਾਰਤ ਰਤਨ ਡਾ.
We will break the backbone of terrorism in Jammu and Kashmir and fight it with all our might. PM paid glowing tributes to the martyr Nazir Ahmad Wani, who laid down his life fighting against the terrorists.
ਅਸੀਂ ਜੰਮੂ ਕਸ਼ਮੀਰ ਵਿੱਚ ਦਹਿਸ਼ਤਵਾਦ ਦੀ ਰੀੜ੍ਹ ਦੀ ਹੱਡੀ ਤੋੜ ਦੇਵਾਂਗੇ ਅਤੇ ਇਸ ਵਿਰੁੱਧ ਆਪਣੀ ਪੂਰੀ ਤਾਕਤ ਨਾਲ ਲੜਾਂਗੇ।'' ਦਹਿਸ਼ਤਵਾਦ ਨਾਲ ਲੜਦਿਆਂ ਆਪਣੀ ਜਾਨ ਵਾਰਨ ਵਾਲੇ ਸ਼ਹੀਦ ਨਜ਼ੀਰ ਅਹਿਮਦ ਵਾਨੀ ਨੂੰ ਪ੍ਰਧਾਨ ਮੰਤਰੀ ਨੇ ਨਿੱਘੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ।
Residents will have option to pay charge in three equal instalments to be paid in a year.
ਲੋਕਾਂ ਦੇ ਕੋਲ ਇਹ ਵਿਕਲਪ ਹੋਵੇਗਾ ਕਿ ਉਹ ਇੱਕ ਸਾਲ ਵਿੱਚ ਤਿੰਨ ਸਮਾਨ ਕਿਸ਼ਤਾਂ ਵਿੱਚ ਫੀਸ ਦਾ ਭੁਗਤਾਨ ਕਰਨ।
Filing of ECR by the employer in time is indicative of employers intent to comply will not therefore attract penal consequences if the dues are paid within the extended time as announced by the Government.
ਮਾਲਕਾਂ ਦੁਆਰਾ ਸਮੇਂ 'ਤੇ ਈਸੀਆਰ ਦਾਖਲ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਮਾਲਕ ਪਾਲਣਾ ਦਾ ਇਰਾਦਾ ਰੱਖਦਾ ਹੈ, ਇਸ ਲਈ ਜੇਕਰ ਸਰਕਾਰ ਦੁਆਰਾ ਘੋਸ਼ਿਤ ਸਮੇਂ ਦੇ ਅਨੁਸਾਰ ਬਕਾਇਆ ਰਾਸ਼ੀ ਦਾ ਭੁਗਤਾਨ ਕੀਤਾ ਜਾਂਦਾ ਹੈ ਤਾਂ ਉਸ ਦੇ ਸਜ਼ਾ ਦੇ ਨਤੀਜੇ ਨਹੀ ਹੋਣਗੇ।
Secondly, it may be clarified that an amount of Rs. 95,000 crore, which was received in the month of August 2017 for GST, is the amount actually paid in cash other than availing credit.
ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਸਚਾਈ ਤੋਂ ਬਹੁਤ ਦੂਰ ਹੈ ਦੂਜੇ ਨੰਬਰ `ਤੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ 95000 ਕਰੋੜ ਰੁਪਏ ਦੀ ਰਕਮ, ਜਿਹੜੀ ਕਿ ਜੀ ਐੱਸ ਟੀ ਅਧੀਨ ਅਗਸਤ 2017 ਵਿੱਚ ਪ੍ਰਾਪਤ ਹੋਈ ਸੀ ਉਹ ਰਕਮ ਹੈ ਜਿਸ ਦੀ ਕਿ ਕ੍ਰੈਡਿਟ ਵਰਤਣ ਤੋਂ ਇਲਾਵਾ ਜੋ ਅਸਲ ਵਿੱਚ ਨਕਦ ਰੂਪ ਵਿੱਚ ਅਦਾ ਕੀਤੀ ਗਈ ਸੀ।
Advertisement - Remove
The President, officers and staff paid floral tributes in front of a portrait of Shri K.R. Narayanan in the Durbar Hall of Rashtrapati Bhavan.
ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ, ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਸ਼੍ਰੀ ਕੇ.ਆਰ.ਨਾਰਾਇਣਨ ਦੀ ਫੋਟੋ ਦੇ ਅੱਗੇ ਸ਼ਰਧਾਂਜਲੀ ਅਰਪਤ ਕੀਤੀ।
The President, family members of Shri R. Venkataraman as well as officers and staff of the Presidents Secretariat paid respects before a portrait of Shri R. Venkataraman in Rashtrapati Bhavan.
( 04 ਦਸੰਬਰ,2017) ਰਾਸ਼ਟਰਪਤੀ, ਸਾਬਕਾ ਰਾਸ਼ਟਰਪਤੀ ਸ਼੍ਰੀ ਆਰ ਵੈਂਕਟਾਰਮਨ ਦੇ ਪਰਿਵਾਰਕ ਮੈਂਬਰਾਂ, ਰਾਸ਼ਟਰਪਤੀ ਸਕੱਤਰੇਤ ਦੇ ਅਫਸਰਾਂ ਅਤੇ ਕਰਮਚਾਰੀਆਂ ਨੇ ਸ਼੍ਰੀ ਆਰ ਵੈਂਕਟਾਰਮਨ ਦੇ ਚਿੱਤਰ ‘ਤੇ ਸ਼ਰਧਾਸੁਮਨ ਅਰਪਿਤ ਕਿਤੇ।
Earlier he paid tributes to Dr Ambedkar at his memorial in Mhow.
ਇਸਤੋਂ ਪਹਿਲਾਂ, ਉਨ੍ਹਾਂ ਨੇ ਮਹੂ (Mhow) ਵਿੱਚ ਉਨ੍ਹਾਂ ਦੇ ਸਮਾਰਕ ‘ਤੇ ਡਾ. ਅੰਬੇਡਕਰਨੂੰ ਸ਼ਰਧਾਂਜਲੀ ਅਰਪਿਤ ਕੀਤੀ।
Out of 19.31 lakh Composition Dealers, 11.47 lakh have filed their uarterly Return (GSTR 4) which is 59.40 and have paid total tax of Rs.579 crores, which is included in the above figure of Rs.1.03 lakh crore of total GST collection.
19.31 ਲੱਖ ਕੰਪੋਜ਼ੀਸ਼ਨ ਡੀਲਰਾਂ ਵਿਚੋਂ 11.47 ਲੱਖ ਨੇ ਆਪਣੀਆਂ ਤਿਮਾਹੀ ਰਿਟਰਨਾਂ ਭਰੀਆਂ ਹਨਜਿਹੜਾ ਕਿ 59.40% ਹੈ 579 ਕਰੋੜ ਰੁਪਏ ਦੇ ਟੈਕਸ ਦਾ ਭੁਗਤਾਨ ਕੀਤਾ ਹੈ ਜਿਹੜੀ ਉਪਰੋਕਤਜੀਐੱਸਟੀ ਦੀ ਕੁੱਲ1.03 ਲੱਖ ਕਰੋੜ ਦੀ ਕੁਲੈਕਸ਼ਨ ਵਿੱਚ ਸ਼ਾਮਲ ਹੈ।
Interacting with the staff at both the places, he paid glowing tributes to Dr. Ambedkar.
ਉਨ੍ਹਾਂ ਨੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਦੋਹਾਂ ਸਥਾਨਾਂ ਦੇ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading