Advertisement - Remove

line - Example Sentences

Popularity:
Difficulty:
ਲਾਇਨ
Giving a boost to rail projects, Mr. Modi inaugurated the Balangir-Bichhupali railway line built at an estimated cost of Rs. 115 crore.
ਰੇਲ ਪ੍ਰੋਜੈਕਟਾਂ ਨੂੰ ਹੁਲਾਰਾ ਦਿੰਦਿਆਂ ਸ਼੍ਰੀ ਮੋਦੀ ਨੇ 115 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਤਿਆਰ ਕੀਤੀ ਗਈ ਬਲਾਂਗੀਰ-ਬਿਚੁਪਲੀ ਰੇਲਵੇ ਲਾਈਨ ਦਾ ਉਦਘਾਟਨ ਕੀਤਾ।
Such areas shall have a No Development Zone (NDZ) of 50 meters from the HTL as against 200 meters from the High Tide Line stipulated in the CRZ Notification, 2011 since such areas have similar characteristics as urban areas.
ਇਸ ਤਰ੍ਹਾਂ ਦੇ ਖੇਤਰਾਂ ਵਿੱਚ ਉੱਚ ਜਵਾਰ ਰੇਖਾ ( ਐੱਚਟੀਐੱਲ ) ਤੋਂ 50 ਮੀਟਰ ਦਾ ‘ਐੱਨਡੀਜ਼ੈੱਡ ( ਕੋਈ ਵਿਕਾਸ ਜ਼ੋਨ ਨਹੀਂ ) ’ ਹੋਵੇਗਾ , ਜਦੋਂ ਕਿ ਸੀਆਰਜ਼ੈੱਡ ਐਕਟ, 2011 ਵਿੱਚ ਐੱਚਟੀਐੱਲ ਨਾਲ 200 ਮੀਟਰ ਦਾ ‘ਐੱਨਡੀਜ਼ੈੱਡ’ ਇਸ ਦੇ ਲਈ ਨਿਰਦਿਸ਼ਟ ਕੀਤਾ ਗਿਆ ਸੀ , ਕਿਉਂਕਿ ਇਸ ਤਰ੍ਹਾਂ ਦੇ ਖੇਤਰਾਂ ਵਿੱਚ ਸ਼ਹਿਰੀ ਖੇਤਰਾਂ ਵਾਂਗ ਹੀ ਸਮਾਨ ਵਿਸ਼ੇਸ਼ਤਾਵਾਂ ਹਨ ।
He will also dedicate the twenty kilometre long Hijli- Narayangarh third line to the nation.
ਉਹ 20 ਕਿਲੋਮੀਟਰ ਲੰਬੀ ਹਿਜਲੀ-ਨਾਰਾਇਣਗੜ੍ਹ ਦੀ ਤੀਜੀ ਲਾਈਨ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
The proposed electrification, which is mainly for missing links and last mile connectivity will increase the operational efficiency, enhance the line capacity and improve the average speed of trains.
ਪ੍ਰਸਤਾਵਿਤ ਬਿਜਲੀਕਰਨ ਮੁੱਖ ਤੌਰ ‘ਤੇ ਉਨ੍ਹਾਂ ਖੇਤਰਾਂ ਨੂੰ ਜੋੜਨ ਲਈ ਹੈ ਜਿੱਥੇ ਹੁਣ ਤੱਕ ਬਿਜਲੀਕਰਨ ਅਤੇ ਅੰਤਮ ਮੀਲ ਸੰਪਰਕ ਨਹੀਂ ਹੋਇਆ ਹੈ ਅਤੇ ਇਸ ਨਾਲ ਸੰਚਾਲਨ ਸਮਰੱਥਾ ਵਧੇਗੀ, ਲਾਈਨ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਰੇਲਵੇ ਗੱਡੀਆਂ ਦੀ ਔਸਤ ਗਤੀ ਵਿੱਚ ਸੁਧਾਰ ਹੋਵੇਗਾ।
The Partners Forum vision is in line with Indias ancient wisdom of Vasudhaiva Kutumbakam, The World is one family.
ਪਾਰਟਨਰਸ‘' ਫੋਰਮ ਦਾ ਵਿਜ਼ਨ ਵਿਸ਼ਵ ਇੱਕ ਪਰਿਵਾਰ ਹੈ, ਭਾਰਤ ਦੇ ਪੁਰਾਤਨ ਗਿਆਨ ‘ਵਸੁਧੈਵ ਕੁਟੁੰਬਕਮ’ ਨਾਲ ਮੇਲ ਖਾਂਦਾ ਹੈ,।
Advertisement - Remove
It is also in line with my governments philosophy of Sabka Saath Sabka Vikas, which means, collective efforts and partnerships for inclusive growth.
ਇਹ ਮੇਰੀ ਸਰਕਾਰ ਦੇ ਦਰਸ਼ਨ ‘ਸਬਕਾ ਸਾਥ ਸਬਕਾ ਵਿਕਾਸ’ ਦੇ ਨਾਲ ਵੀ ਮੇਲ ਖਾਂਦਾ ਹੈ ਜਿਸ ਦਾ ਭਾਵ ਹੈ ਸਮਾਵੇਸ਼ੀ ਵਿਕਾਸ ਲਈ ਸਮੂਹਿਕ ਕੋਸ਼ਿਸ਼ਾਂ ਅਤੇ ਭਾਗੀਦਾਰੀਆਂ ।
It provides for amendments in the Jammu and Kashmir Reservation Act, 2004 to bringing persons residing in the areas adjoining International Border within the ambit of reservation at par with persons living in areas adjoining Actual Line of Control (ALoC).
ਇਸ ਨਾਲ ਜੰਮੂ ਅਤੇ ਕਸ਼ਮੀਰ ਰਿਜ਼ਰਵੇਸ਼ਨ ਐਕਟ, 2004 ਵਿੱਚ ਸੰਸ਼ੋਧਨ ਕੀਤੇ ਜਾ ਸਕਣਗੇ ਤਾਕਿ ਅੰਤਰਰਾਸ਼ਟਰੀ ਸੀਮਾ ਦੇ ਆਸਪਾਸ ਰਹਿਣ ਵਾਲੇ ਵਿਅਕਤੀਆਂ ਨੂੰ ਐਕਚੁਅਲ ਲਾਈਨ ਆਵ੍ ਕੰਟਰੋਲ (ਏਐੱਲਓਸੀ) ਦੇ ਨਾਲ ਲਗਦੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦੇ ਸਮਾਨ ਹੀ ਰਾਖਵੇਂਕਰਣ ਦੇ ਦਾਇਰੇ ਵਿੱਚ ਲਿਆਂਦਾ ਜਾ ਸਕੇ।
This is the first time that we are giving a line of credit to a particular region of a country.
ਇਹ ਪਹਿਲਾ ਮੌਕਾ ਹੈ ਕਿ ਅਸੀਂ ਕਿਸੇ ਦੇਸ਼ ਦੇ ਖੇਤਰ ਵਿਸ਼ੇਸ਼ ਨੂੰ ਲਾਈਨ ਆਵ੍ ਕ੍ਰੈਡਿਟ ਦੇ ਰਹੇ ਹਾਂ ।
PM Modi announced a USD 14 million grant for community development projects in the CARICOM and another 150 million Line of Credit for solar, renewable energy and climate- change related projects.
ਪ੍ਰਧਾਨ ਮੰਤਰੀ ਮੋਦੀ ਨੇ ਕੈਰੀਕੌਮ ਵਿੱਚ ਭਾਈਚਾਰਕ ਵਿਕਾਸ ਪ੍ਰੋਜੈਕਟਾਂ ਲਈ 14 ਮਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਅਤੇ ਸੂਰਜੀ, ਅਖੁੱਟ ਊਰਜਾ ਅਤੇ ਜਲਵਾਯੂ ਪਰਿਵਰਤਨ ਨਾਲ ਸਬੰਧਤ ਪ੍ਰੋਜੈਕਟਾਂ ਲਈ 150 ਮਿਲੀਅਨ ਲਾਈਨ ਆਵ੍ ਕ੍ਰੈਡਿਟ ਦਾ ਐਲਾਨ ਕੀਤਾ।
One billion dollar Indian line of credit will prove beneficial for improving physical and digital connectivity, he said.
ਉਨ੍ਹਾਂ ਕਿਹਾ ਕਿ ਭੌਤਿਕ ਅਤੇ ਡਿਜੀਟਲ ਸੰਪਰਕਤਾ ਵਿੱਚ ਸੁਧਾਰ ਦੀ ਦ੍ਰਿਸ਼ਟੀ ਨਾਲ ਇੱਕ ਅਰਬ ਡਾਲਰ ਦਾ ਭਾਰਤੀ ਕਰਜ਼ਾ ਲਾਭਦਾਇਕ ਸਾਬਤ ਹੋਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading