Advertisement - Remove

line - Example Sentences

Popularity:
Difficulty:
ਲਾਇਨ
Keeping in line with the Government’s vision of providing drinking water to all, PM will lay the Foundation Stone of Piped Water Scheme for the rural areas of Bundelkhand Region.
ਸਾਰਿਆਂ ਲਈ ਸਵੱਛ ਪੇਅਜਲ ਦੀ ਸਪਲਾਈ ਸੁਨਿਸ਼ਚਿਤ ਕਰਨ ਦੀ ਸਰਕਾਰ ਦੀ ਯੋਜਨਾ ਤਹਿਤ ਪ੍ਰਧਾਨ ਮੰਤਰੀ ਬੁੰਦੇਲਖ਼ੰਡ ਖੇਤਰ ਦੇ ਗ੍ਰਾਮੀਣ ਇਲਾਕਿਆਂ ਵਿੱਚ ਪਾਈਪ ਲਾਈਨ ਜ਼ਰੀਏ ਪਾਣੀ ਦੀ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਣਗੇ।
This line will boost Tripura as the gateway to South and Southeast Asia.
ਇਹ ਰੇਲ ਮਾਰਗ ਤ੍ਰਿਪੁਰਾ ਨੂੰ ਦੱਖਣੀ ਅਤੇ ਦੱਖਣੀ-ਪੂਰਬ ਏਸ਼ੀਆ ਦਾ ਪ੍ਰਵੇਸ਼ ਦੁਆਰ ਬਣਾਵੇਗਾ।
This line will boost Tripura as the gateway to South and Southeast Asia.
ਇਹ ਰੇਲ ਮਾਰਗ ਤ੍ਰਿਪੁਰਾ ਨੂੰ ਦੱਖਣੀ ਅਤੇ ਦੱਖਣੀ-ਪੂਰਬ ਏਸ਼ੀਆ ਦਾ ਪ੍ਰਵੇਸ਼ ਦੁਆਰ ਬਣਾਵੇਗਾ।
He unveiled a plaque at Botanical Garden Metro Station, to mark the inauguration of a portion of the Magenta Line of the Delhi Metro, connecting Botanical Garden in Noida with Kalkaji Mandir in South Delhi.
ਉਨ੍ਹਾਂ ਨੇ ਬੋਟੈਨੀਕਲ ਗਾਰਡਨ ਮੈਟਰੋ ਸਟੇਸ਼ਨ ਵਿਖੇ ਇਕ ਪੱਟੀ ਤੋਂ ਪਰਦਾ ਹਟਾ ਕੇ ਦਿੱਲੀ ਮੈਟਰੋ ਲਾਈਨ ਦੇ ਮਜੈਂਟਾ ਲਾਈਨ ਦੇ ਕੁਝ ਹਿੱਸੇ ਦਾ ਉਦਘਾਟਨ ਕੀਤਾ। ਇਸ ਨਾਲ ਨੌਇਡਾ ਦੇ ਬੋਟੈਨੀਕਲ ਗਾਰਡਨ ਦਾ ਸੰਪਰਕ ਦੱਖਣੀ ਦਿੱਲੀ ਵਿਚ ਕਾਲਕਾਜੀ ਮੰਦਰ ਨਾਲ ਕਾਇਮ ਹੋ ਜਾਵੇਗਾ।
According to the report, five crore poor people in India have crossed the Poverty Line in the last two years.
ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਦੋ ਵਰ੍ਹਿਆਂ ਵਿੱਚ ਭਾਰਤ ਵਿੱਚ ਪੰਜ ਕਰੋੜ ਗ਼ਰੀਬ, ਗ਼ਰੀਬੀ ਦੀ ਰੇਖਾ ਤੋਂ ਬਾਹਰ ਆ ਗਏ ਹਨ।
Advertisement - Remove
Construction of additional double line between Virar-Dahanu Road will address the demand of commuters in this region.
ਵਿਰਾਰ-ਦਹਾਨੂ ਮਾਰਗ ਵਿਚਾਲੇ ਹੋਰ ਵਾਧੂ ਦੋਹਰੀ ਲਾਈਨ ਦੀ ਉਸਾਰੀ ਨਾਲ ਇਸ ਖੇਤਰ ਵਿੱਚ ਰੋਜ਼ਾਨਾ ਆਉਣ-ਜਾਣ ਵਾਲੇ ਯਾਤਰੀਆਂ ਦੀ ਮੰਗ ਪੂਰੀ ਹੋ ਜਾਵੇਗੀ।
The agreement today on a 500 million US dollars Line of Credit from India to Mauritius is a good example of our strong and continuing commitment towards the development of Mauritius.
ਅੱਜ ਜੋ 500 ਮਿਲੀਅਨ ਅਮਰੀਕੀ ਡਾਲਰ ਦਾ ਭਾਰਤ ਤੋਂ ਮਾਰੀਸ਼ਸ ਨੂੰ ਲਾਈਨ-ਅੱਪ ਕ੍ਰੈਡਿਟ ਦਾ ਸਮਝੌਤਾ ਹੋਇਆ ਹੈ, ਉਹ ਮਾਰੀਸ਼ਸ ਦੇ ਵਿਕਾਸ ਪ੍ਰਤੀ ਸਾਡੀ ਮਜ਼ਬੂਤ ਵਚਨਬੱਧਤਾ ਦਾ ਪ੍ਰਤੀਕ ਹੈ।
They decided that the other Line of Credit of US $ 500 million be operationalised soon.
ਉਨ੍ਹਾਂਨੇ ਫੈਸਲਾ ਲਿਆ ਕਿ 500 ਮਿਲੀਅਨ ਅਮਰੀਕੀ ਡਾਲਰ ਦੀ ਇੱਕ ਹੋਰ ਲਾਈਨ ਆਵ੍ ਕਰੈਡਿਟ ਵੀ ਛੇਤੀ ਹੀ ਚਾਲੂ ਕਰ ਦਿੱਤੀ ਜਾਵੇਗੀ।
At a large public meeting, the Prime Minister distributed sanction letters to select beneficiaries of Long Line Trawlers under the Blue Revolution Scheme.
ਇੱਕ ਵੱਡੇ ਜਨਤਕ ਇਕੱਠ ਵਿੱਚ ਪ੍ਰਧਾਨ ਮੰਤਰੀ ਨੇ ਕੁਝ ਚੁਣੇ ਹੋਏ ਲਾਭਕਾਰੀਆਂ ਨੂੰ ਨੀਲੀ ਕ੍ਰਾਂਤੀ ਯੋਜਨਾ ਅਧੀਨ ਲਾਂਗ ਲਾਈਨ ਟਰਾਲਰਜ਼ ਦੇ ਪ੍ਰਵਾਨਗੀ ਪੱਤਰ ਵੰਡੇ।
At a large public meeting, the Prime Minister distributed sanction letters to select beneficiaries of Long Line Trawlers under the Blue Revolution Scheme.
ਇੱਕ ਵੱਡੇ ਜਨਤਕ ਇਕੱਠ ਵਿੱਚ ਪ੍ਰਧਾਨ ਮੰਤਰੀ ਨੇ ਕੁਝ ਚੁਣੇ ਹੋਏ ਲਾਭਕਾਰੀਆਂ ਨੂੰ ਨੀਲੀ ਕ੍ਰਾਂਤੀ ਯੋਜਨਾ ਅਧੀਨ ਲਾਂਗ ਲਾਈਨ ਟਰਾਲਰਜ਼ ਦੇ ਪ੍ਰਵਾਨਗੀ ਪੱਤਰ ਵੰਡੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading