Advertisement - Remove

line - Example Sentences

Popularity:
Difficulty:
ਲਾਇਨ
It is also the life line of global commerce.
ਇਹ ਵਿਸ਼ਵ ਵਪਾਰ ਦੀ ਜੀਵਨ ਰੇਖਾ ਵੀ ਹੈ।
According to the report, five crore poor people in India have crossed the Poverty Line in the last two years.
ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਦੋ ਵਰ੍ਹਿਆਂ ਵਿੱਚ ਭਾਰਤ ਵਿੱਚ ਪੰਜ ਕਰੋੜ ਗ਼ਰੀਬ, ਗ਼ਰੀਬੀ ਦੀ ਰੇਖਾ ਤੋਂ ਬਾਹਰ ਆ ਗਏ ਹਨ।
Such areas shall have a No Development Zone (NDZ) of 50 meters from the HTL as against 200 meters from the High Tide Line stipulated in the CRZ Notification, 2011 since such areas have similar characteristics as urban areas.
ਇਸ ਤਰ੍ਹਾਂ ਦੇ ਖੇਤਰਾਂ ਵਿੱਚ ਉੱਚ ਜਵਾਰ ਰੇਖਾ ( ਐੱਚਟੀਐੱਲ ) ਤੋਂ 50 ਮੀਟਰ ਦਾ ‘ਐੱਨਡੀਜ਼ੈੱਡ ( ਕੋਈ ਵਿਕਾਸ ਜ਼ੋਨ ਨਹੀਂ ) ’ ਹੋਵੇਗਾ , ਜਦੋਂ ਕਿ ਸੀਆਰਜ਼ੈੱਡ ਐਕਟ, 2011 ਵਿੱਚ ਐੱਚਟੀਐੱਲ ਨਾਲ 200 ਮੀਟਰ ਦਾ ‘ਐੱਨਡੀਜ਼ੈੱਡ’ ਇਸ ਦੇ ਲਈ ਨਿਰਦਿਸ਼ਟ ਕੀਤਾ ਗਿਆ ਸੀ , ਕਿਉਂਕਿ ਇਸ ਤਰ੍ਹਾਂ ਦੇ ਖੇਤਰਾਂ ਵਿੱਚ ਸ਼ਹਿਰੀ ਖੇਤਰਾਂ ਵਾਂਗ ਹੀ ਸਮਾਨ ਵਿਸ਼ੇਸ਼ਤਾਵਾਂ ਹਨ ।
Id like to say one thing to people of Kashmir valley: its true that the tunnel is being constructed between Udhampur and Ramban but please never forget one thing that this tunnel is the line of fortune for Kashmir valley.
ਮੈਂ ਕਸ਼ਮੀਰ ਘਾਟੀ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ, ਇਹ ਸੁਰੰਗ ਉਧਮਪੁਰ-ਰਾਮਬਣ ਦੇ ਵਿਚਕਾਰ ਬੇਸ਼ੱਕ ਹੋਵੇ, ਪਰ ਇਹ ਕਸ਼ਮੀਰ ਘਾਟੀ ਦੀ ਕਿਸਮਤ ਰੇਖਾ ਹੈ, ਇਹ ਕਦੇ ਭੁੱਲਣਾ ਨਹੀਂ।
There is no line of discrimination and this itself is India's specialty this diversity is the identity of India and this is also the strength of India.
ਕੋਈ ਭੇਦ ਰੇਖਾ ਨਹੀਂ ਹੈ ਅਤੇ ਇਹੀ ਭਾਰਤ ਦੀ ਵਿਸ਼ੇਸ਼ਤਾ ਹੈ। ਇਹ ਵਿਭਿੰਨਤਾ ਇਹੀ ਭਾਰਤ ਦੀ ਪਛਾਣ ਹੈ ਅਤੇ ਇਹੀ ਭਾਰਤ ਦੀ ਤਾਕਤ ਹੈ।
Advertisement - Remove
The Minister was briefed by GOC Dao Division Maj Gen Gajendra Singh about the situation and defence preparedness along the Line of Actual Control in Eastern Arunachal Pradesh, insurgency situation in Eastern Assam and progress on infrastructure development in the region.
ਜੀਓਸੀ ਦਾਓ ਡਿਵੀਜ਼ਨ ਦੇ ਮੇਜਰ ਜਨਰਲ ਗਜੇਂਦਰ ਸਿੰਘ ਨੇ ਡਾ. ਭਾਮਰੇ ਨੂੰ ਪੂਰਬੀ ਅਰੁਣਾਚਲ ਪ੍ਰਦੇਸ਼ ਵਿੱਚ ਨਿਯੰਤਰਨ ਰੇਖਾ ’ਤੇ ਸਥਿਤ ਹੋਰ ਰੱਖਿਆ ਤਿਆਰੀਆਂ ਦਾ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੂਰਬੀ ਅਸਾਮ ਵਿੱਚ ਵਿਦਰੋਹੀ ਗਤੀਵਿਧੀਆਂ ਅਤੇ ਇਲਾਕੇ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਪ੍ਰਗਤੀ ਤੋਂ ਵੀ ਜਾਣੂ ਕਰਵਾਇਆ।
Such areas shall have a No Development one (ND) of 50 meters from the HTL as against 200 meters from the High Tide Line stipulated in the CR Notification, 2011 since such areas have similar characteristics as urban areas.
ਇਸ ਤਰ੍ਹਾਂ ਦੇ ਖੇਤਰਾਂ ਵਿੱਚ ਉੱਚ ਜਵਾਰ ਰੇਖਾ ( ਐੱਚਟੀਐੱਲ ) ਤੋਂ 50 ਮੀਟਰ ਦਾ ‘ਐੱਨਡੀਜ਼ੈੱਡ ( ਕੋਈ ਵਿਕਾਸ ਜ਼ੋਨ ਨਹੀਂ ) ’ ਹੋਵੇਗਾ , ਜਦੋਂ ਕਿ ਸੀਆਰਜ਼ੈੱਡ ਐਕਟ, 2011 ਵਿੱਚ ਐੱਚਟੀਐੱਲ ਨਾਲ 200 ਮੀਟਰ ਦਾ ‘ਐੱਨਡੀਜ਼ੈੱਡ’ ਇਸ ਦੇ ਲਈ ਨਿਰਦਿਸ਼ਟ ਕੀਤਾ ਗਿਆ ਸੀ , ਕਿਉਂਕਿ ਇਸ ਤਰ੍ਹਾਂ ਦੇ ਖੇਤਰਾਂ ਵਿੱਚ ਸ਼ਹਿਰੀ ਖੇਤਰਾਂ ਵਾਂਗ ਹੀ ਸਮਾਨ ਵਿਸ਼ੇਸ਼ਤਾਵਾਂ ਹਨ ।
He commanded a Medium Regiment in the Eastern and Desert Theatres, an Infantry Brigade in Counter Insurgency Operations, an Infantry Division along the Line of Control in the Valley and a Corps along the Western Borders.
ਉਹ ਹੁਣ ਤੱਕ ਈਸਟਰਨ ਐਂਡ ਡੈਜ਼ਰਟ ਥੀਏਟਰਜ਼ ਵਿੱਚ ਇੱਕ ਮੀਡੀਅਮ ਰੈਜਮੈਂਟ ਅਤੇ ਘੁਸਪੈਠ ਵਿਰੋਧੀ ਕਾਰਵਾਈਆਂ ਵਿੱਚ ਥਲਸੈਨਾ ਦੇ ਇੱਕ ਬ੍ਰਿਗੇਡ, ਕਸ਼ਮੀਰ ਵਾਦੀ ਵਿੱਚ ਕੰਟਰੋਲ ਰੇਖਾ ਦੇ ਨਾਲ ਥਲਸੈਨਾ ਦੀ ਇੱਕ ਡਿਵੀਜ਼ਨ ਅਤੇ ਪੱਛਮੀ ਸਰਹੱਦਾਂ ’ਤੇ ਇੱਕ ਕੋਰ ਦੀ ਕਮਾਂਡ ਸੰਭਾਲ਼ ਚੁੱਕੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading