Advertisement - Remove

line - Example Sentences

Popularity:
Difficulty:
ਲਾਇਨ
Id like to say one thing to people of Kashmir valley: its true that the tunnel is being constructed between Udhampur and Ramban but please never forget one thing that this tunnel is the line of fortune for Kashmir valley.
ਮੈਂ ਕਸ਼ਮੀਰ ਘਾਟੀ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ, ਇਹ ਸੁਰੰਗ ਉਧਮਪੁਰ-ਰਾਮਬਣ ਦੇ ਵਿਚਕਾਰ ਬੇਸ਼ੱਕ ਹੋਵੇ, ਪਰ ਇਹ ਕਸ਼ਮੀਰ ਘਾਟੀ ਦੀ ਕਿਸਮਤ ਰੇਖਾ ਹੈ, ਇਹ ਕਦੇ ਭੁੱਲਣਾ ਨਹੀਂ।
The initiatives taken in line with the Prime Ministers Swachh Bharat Abhiyaan across various Naval establishments have also started yielding tangible results.
ਨੇਵਲ ਸਟੇਸ਼ਨਾਂ ਨੇ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਅਭਿਆਨ ਅਨੁਸਾਰ ਜੋ ਪਹਿਲਕਦਮੀਆਂ ਕੀਤੀਆਂ ਸਨ, ਉਹਨਾਂ ਨੇ ਵੀ ਸਪਸ਼ਟ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ ।
There is no line of discrimination and this itself is India's specialty this diversity is the identity of India and this is also the strength of India.
ਕੋਈ ਭੇਦ ਰੇਖਾ ਨਹੀਂ ਹੈ ਅਤੇ ਇਹੀ ਭਾਰਤ ਦੀ ਵਿਸ਼ੇਸ਼ਤਾ ਹੈ। ਇਹ ਵਿਭਿੰਨਤਾ ਇਹੀ ਭਾਰਤ ਦੀ ਪਛਾਣ ਹੈ ਅਤੇ ਇਹੀ ਭਾਰਤ ਦੀ ਤਾਕਤ ਹੈ।
And once these modern facilities are developed its not like that you just see a black long line on the land.
ਅਤੇ ਇੱਕ ਵਾਰ ਇਸ ਪ੍ਰਕਾਰ ਦੀ ਆਧੁਨਿਕ ਵਿਵਸਥਾ ਇਹ ਵਿਕਸਤ ਹੁੰਦੀ ਹੈ ਤਾਂ ਸਿਰਫ਼ ਜ਼ਮੀਨ 'ਤੇ ਇੱਕ ਵੱਡੀ ਕਾਲੀ ਲੰਬੀ ਲਕੀਰ ਦਿਖਦੀ ਹੈ ਅਜਿਹਾ ਨਹੀਂ ਹੈ।
We have also progressed our discussion on utilising the US 100 million line of credit that India had offered in 2015 in specific projects in Belarus.
ਅਸੀਂ ਬੇਲਾਰੂਸ ਵਿੱਚ ਵਿਸ਼ੇਸ਼ ਪ੍ਰਾਜੈਕਟਾਂ ਵਿੱਚ 2015 ਵਿੱਚ ਭਾਰਤ ਦੀ ਪੇਸ਼ਕਸ਼ ਦੀ 100 ਮਿਲੀਅਨ ਅਮਰੀਕੀ ਡਾਲਰ ਦੀ ਕਰੈਡਿਟ ਲਾਈਨ ਦੀ ਵਰਤੋਂ ਕਰਨ 'ਤੇ ਆਪਣੀ ਚਰਚਾ 'ਤੇ ਪ੍ਰਗਤੀ ਕੀਤੀ ਹੈ।
Advertisement - Remove
The Minister was briefed by GOC Dao Division Maj Gen Gajendra Singh about the situation and defence preparedness along the Line of Actual Control in Eastern Arunachal Pradesh, insurgency situation in Eastern Assam and progress on infrastructure development in the region.
ਜੀਓਸੀ ਦਾਓ ਡਿਵੀਜ਼ਨ ਦੇ ਮੇਜਰ ਜਨਰਲ ਗਜੇਂਦਰ ਸਿੰਘ ਨੇ ਡਾ. ਭਾਮਰੇ ਨੂੰ ਪੂਰਬੀ ਅਰੁਣਾਚਲ ਪ੍ਰਦੇਸ਼ ਵਿੱਚ ਨਿਯੰਤਰਨ ਰੇਖਾ ’ਤੇ ਸਥਿਤ ਹੋਰ ਰੱਖਿਆ ਤਿਆਰੀਆਂ ਦਾ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੂਰਬੀ ਅਸਾਮ ਵਿੱਚ ਵਿਦਰੋਹੀ ਗਤੀਵਿਧੀਆਂ ਅਤੇ ਇਲਾਕੇ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਪ੍ਰਗਤੀ ਤੋਂ ਵੀ ਜਾਣੂ ਕਰਵਾਇਆ।
This is the third metro line to be inaugurated by the Prime Minister in 2017. He had earlier dedicated the Kochi Metro to the nation in June, and the Hyderabad Metro in November.
2017 ਵਿੱਚ ਇਹ ਤੀਸਰੀ ਮੈਟਰੋ ਲਾਈਨ ਹੈ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਕਰਨਗੇ, ਇਸ ਤੋਂ ਪਹਿਲਾਂ ਉਨ੍ਹਾਂ ਨੇ ਜੂਨ ਵਿੱਚ ਕੋਚੀ ਮੈਟਰੋ ਅਤੇ ਨਵੰਬਰ ਵਿੱਚ ਹੈਦਰਾਬਾਦ ਮੈਟਰੋ ਰਾਸ਼ਟਰ ਨੂੰ ਸਮਰਪਿਤ ਕੀਤੀਆਂ ਸਨ।
Mobile charging station was also inaugurated at CSMT main line concourse.
ਸੀਐੱਸਐੱਮਟੀ ਮੇਨ ਲਾਈਨ ਕਨਕੋਰਸ ‘ਤੇ ਮੋਬਾਈਲ ਚਾਰਜਿੰਗ ਸਟੇਸ਼ਨ ਦਾ ਵੀ ਉਦਘਾਟਨ ਕੀਤਾ ਗਿਆ।
The Ghatampur-Hapur transmission line that was launched today is a part of the same plan.
ਅੱਜ ਜੋ ਘਾਟਮਪੁਰ-ਹਾਪੁੜ ਟਰਾਂਸਮਿਸ਼ਨ ਲਾਈਨ ਦਾ ਨੀਂਹ ਪੱਥਰ ਰੱਖਿਆ ਗਿਆ, ਉਹ ਇਸੇ ਯੋਜਨਾ ਦਾ ਹਿੱਸਾ ਹੈ।
The proposed line will take off from existing yard of Budni and will connect at Mangaliyagaon existing station of Western Railway near Indore.
ਪ੍ਰਸਤਾਵਿਤ ਲਾਈਨ ਬੁਦਨੀ (Budni) ਦੇ ਵਰਤਮਾਨ ਯਾਰਡ ਤੋਂ ਸ਼ੁਰੂ ਹੋਵੇਗੀ ਅਤੇ ਇੰਦੌਰ ਦੇ ਨੇੜੇ ਪੱਛਮੀ ਰੇਲਵੇ ਦੇ ਵਰਤਮਾਨ ਸਟੇਸ਼ਨ ਮਾਂਗਲੀਯਾਗਾਓਂ ਨਾਲ ਜੁੜੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading