Advertisement - Remove

knowledge - Example Sentences

Popularity:
Difficulty:
ਨਾਲਜ / ਨਾਲਿਜ / ਨਾਲਿਜ
The city of Patna is situated at the banks of mother Ganga. The knowledge and heritage of Bihar is as old as the river Ganga.
ਸਾਡਾ ਇਹ ਪਟਨਾ ਸ਼ਹਿਰ ਗੰਗਾ ਜੀ ਦੇ ਕੰਢੇ ਉੱਤੇ ਹੈ ਅਤੇ ਜਿੰਨੀ ਪੁਰਾਣੀ ਗੰਗਾ ਦੀ ਧਾਰਾ ਹੈ ਬਿਹਾਰ ਓਨੀ ਹੀ ਪੁਰਾਣੀ ਗਿਆਨ ਦੀ ਧਾਰਾ, ਵਿਰਾਸਤ ਦਾ ਮਾਲਕ ਹੈ।
Mankind's quest for knowledge is as old as our history itself.
ਭੈਣੋ ਅਤੇ ਭਰਾਵੋ ਮਨੁੱਖਤਾ ਦੀ ਗਿਆਨ ਪ੍ਰਤੀ ਤਾਂਘ ਓਨੀ ਹੀ ਪੁਰਾਣੀ ਜਿੰਨਾ ਕਿ ਸਾਡਾ ਇਤਿਹਾਸ ਹੈ।
The Minister said that learning and knowledge with mastery in specialization can be drivers for their success in future.
ਮੰਤਰੀ ਨੇ ਕਿਹਾ ਕਿ ਮੁਹਾਰਤ ਵਿੱਚ ਮਾਸਟਰੀ ਹੋਣ ਦੇ ਨਾਲ-ਨਾਲ ਸਿਖਿਆ ਅਤੇ ਗਿਆਨ ਭਵਿੱਖੀ ਉਨ੍ਹਾਂ ਵਿੱਚ ਦੇ ਸਫ਼ਲਤਾ ਦੇ ਚਾਲਕ ਹੋ ਸਕਦੇ ਹਨ।
No Divyang person should be evaluated by his or her physical ability, but by his or her intellect, knowledge and courage.
ਉਨ੍ਹਾਂ ਨੇ ਕਿਹਾ ਕਿ ਕਿਸੀ ਵੀ ਦਿਵਯਾਂਗਜਨ ਦਾ ਮੁਲਾਂਕਣ ਉਸਦੀ ਸਰੀਰਕ ਯੋਗਤਾ ਤੋਂ ਨਹੀਂ ਬਲਕਿ ਉਸਦੀ ਬੁੱਧੀ, ਗਿਆਨ ਤੇ ਹਿੰਮਤ ਨਾਲ ਕੀਤਾ ਜਾਣਾ ਚਾਹੀਦਾ ਹੈ।
The key objective of the event is to develop and recommend approaches for the convergence and harmonization of medical device regulations in Asia and beyond and to facilitate the exchange of knowledge and expertise amongst regulators and the industry.
ਇਸ ਕਾਨਫਰੰਸ ਦਾ ਉਦੇਸ਼ ਏਸ਼ੀਆ ਵਿੱਚ ਅਤੇ ਉਸਤੋਂ ਅੱਗੇ ਤੱਕ ਮੈਡੀਕਲ ਡਿਵਾਈਸ ਰੈਗੂਲੇਸ਼ਨਾਂ ਦੀ ਇਕਸੁਰਤਾ ਅਤੇ ਮਿਲਾਪ ਵਿਕਸਿਤ ਕਰਨਾ ਅਤੇ ਇਸ ਲਈ ਪਹੁੰਚ ਬਾਰੇ ਸਿਫਾਰਸ਼ਾਂ ਕਰਨਾ ਹੈ ਅਤੇ ਨਾਲ ਹੀ ਰੈਗੂਲੇਟਰਾਂ ਅਤੇ ਉਦਯੋਗ ਵਿੱਚ ਗਿਆਨ ਅਤੇ ਮੁਹਾਰਤ ਦਾ ਵਟਾਂਦਰਾ ਕਰਨਾ ਹੈ।
Advertisement - Remove
Generating awareness can help in tackling such crimes since limited knowledge about their adverse social and economic impact leads to circulation and consumption of pirated content and fake goods.
ਜਾਗਰੂਕਤਾ ਪੈਦਾ ਕਰਕੇ ਅਜਿਹੇ ਜੁਰਮਾਂ ਨਾਲ ਨਜਿੱਠਿਆ ਜਾ ਸਕਦਾ ਹੈ। ਸੀਮਤ ਗਿਆਨ ਕਾਰਣ ਉਲਟ ਸਮਾਜਿਕ ਅਤੇ ਆਰਥਿਕ ਪ੍ਰਭਾਵ ਪੈਂਦੇ ਹਨ ਜਿਸ ਨਾਲ ਇਨ੍ਹਾਂ ਜਾਲ੍ਹੀ ਵਸਤਾਂ ਦੀ ਖਪਤ ਵਧਦੀ ਹੈ।
The conference brought intellectuals from all walks of life on one platform to spur ideas and channelized knowledge on Down Syndrome which was very beneficial to enable a positive change in the people with Down Syndrome.
ਸੰਮੇਲਨ ਦੇ ਜ਼ਰੀਏ ਡਾਊਨ ਸਿੰਡਰੋਮ ’ਤੇ ਵਿਚਾਰਾਂ ਅਤੇ ਗਿਆਨ ਦਾ ਪ੍ਰਸਾਰ ਕਰਨ ਲਈ ਸਾਰੇ ਵਰਗਾਂ ਦੇ ਬੁੱਧੀਜੀਵੀ ਇੱਕ ਮੰਚ ’ਤੇ ਇਕੱਠੇ ਹੋਏ, ਜੋ ਡਾਊਨ ਸਿੰਡਰੋਮ ਤੋਂ ਪੀੜਤ ਲੋਕਾਂ ਦੇ ਮਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣ ਵਿੱਚ ਬਹੁਤ ਲਾਭਦਾਇਕ ਰਿਹਾ ।
Details: KVKs would act as knowledge and resource centre in the field of agriculture in the district and would build models of technology uptake and farmers' empowerment leading to support Government of Indias initiative of doubling farmers' income.
ਵੇਰਵਾ: ਕੇਵੀਕੇ ਵਿਭਿੰਨ ਜ਼ਿਲ੍ਹਿਆਂ ਦੇ ਖੇਤੀ ਖੇਤਰ ਵਿੱਚ ਗਿਆਨ ਅਤੇ ਖੋਜ ਕੇਂਦਰ ਦੇ ਰੂਪ ਵਿੱਚ ਕੰਮ ਕਰਨਗੇ ਅਤੇ ਟੈਕਨੋਲੋਜੀ ਦੇ ਉਪਯੋਗ ਅਤੇ ਕਿਸਾਨਾਂ ਦੇ ਸਸ਼ਕਤੀਕਰਨ ਦੇ ਮਾਡਲਾਂ ਦਾ ਨਿਰਮਾਣ ਕਰਨਗੇ ਜਿਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਸਬੰਧੀ ਭਾਰਤ ਸਰਕਾਰ ਦੀ ਪਹਿਲ ਨੂੰ ਜ਼ਰੂਰੀ ਸਹਾਇਤਾ ਸੁਨਿਸ਼ਚਤ ਹੋਵੇਗੀ।
The Scheme, by providing quality education, aims to equip the children with varied skills and knowledge essential for their holistic development and prepare them for the world of work or higher education in the future.
ਯੋਜਨਾ ਦਾ ਉਦੇਸ਼ ਬੱਚਿਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਉਪਲੱਬਧ ਕਰਾਉਣ ਦੇ ਨਾਲ ਹੀ ਉਨ੍ਹਾਂ ਨੂੰ ਵਿਭਿੰਨ ਪ੍ਰਕਾਰ ਦੇ ਹੁਨਰ ਅਤੇ ਗਿਆਨ ਵਿੱਚ ਸਮਰੱਥ ਬਣਾਉਣਾ ਹੈ ਜੋ ਉਨ੍ਹਾਂ ਦੇ ਸਰਵਪੱਖੀ ਵਿਕਾਸ ਦੇ ਨਾਲ ਹੀ ਭਵਿੱਖ ਵਿੱਚ ਕਾਰਜ ਖੇਤਰ ਵਿੱਚ ਜਾਣ ਅਤੇ ਉੱਚ ਸਿੱਖਿਆ ਗ੍ਰਹਿਣ ਕਰਨ ਲਈ ਜ਼ਰੂਰੀ ਹੈ।
The exchange of these plants spotlights the value both India and Madagascar attach to traditional knowledge and medicine in their respective cultures.
ਇਨ੍ਹਾਂ ਪੌਦਿਆਂ ਦਾ ਵਟਾਂਦਰਾ ਭਾਰਤ ਅਤੇ ਮੈਡਾਗਾਸਕਰ ਦੋਹਾਂ ਦੇ ਆਪਣੇ-ਆਪਣੇ ਸੱਭਿਆਚਾਰਾਂ ਵਿੱਚ ਪ੍ਰੰਪਰਾਗਤ ਗਿਆਨ ਅਤੇ ਔਸ਼ਧੀ ਦੀ ਕਦਰ ਨੂੰ ਉਜਾਗਰ ਕਰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading