Advertisement - Remove

knowledge - Example Sentences

Popularity:
Difficulty:
ਨਾਲਜ / ਨਾਲਿਜ / ਨਾਲਿਜ
It would be both a challenge and an opportunity for India to provide its workforce with required skill sets and knowledge to enable them to contribute substantially to its economic growth.
ਅਜਿਹੇ ਵਿੱਚ ਅਰਥਵਿਵਸਥਾ ਦੇ ਸਹੀ ਵਿਕਾਸ ਲਈ ਆਪਣੇ ਕਾਰਜ ਬਲ ਨੂੰ ਹੋਰ ਜ਼ਿਆਦਾ ਕੁਸ਼ਲ ਅਤੇ ਗਿਆਨ ਸੰਪੰਨ ਬਣਾਉਣਾ, ਦੇਸ਼ ਲਈ ਇੱਕ ਚੁਣੌਤੀ ਅਤੇ ਮੌਕਾ ਦੋਵੇਂ ਹੋਣਗੇ।
Cabinet Major Impact: The MoUis a Science and Technology agreement, which involves knowledge exchange and cooperation in the nature of technical assistance only.
ਮੰਤਰੀ ਮੰਡਲ ਪ੍ਰਮੁੱਖ ਪ੍ਰਭਾਵ: ਸਹਿਮਤੀ ਪੱਤਰ ਇੱਕ ਸਾਇੰਸ ਅਤੇ ਟੈਕਨੋਲੋਜੀ ਸਮਝੌਤਾ ਹੈ, ਜਿਸ ਵਿੱਚ ਕੇਵਲ ਤਕਨੀਕੀ ਸਹਾਇਤਾ ਦੇ ਗਿਆਨ ਦਾ ਆਦਾਨ-ਪ੍ਰਦਾਨ ਅਤੇ ਸਹਿਯੋਗ ਸ਼ਾਮਲ ਹੈ।
The Prime Minister emphasized that the pursuit of science is fulfilled through the achievement of two objectives: generation of profound or disruptive knowledge and use of that knowledge for socio-economic good.
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਗਿਆਨ ਦੀ ਕਾਰਵਾਈ ਦੋ ਉਦੇਸ਼ਾਂ ਦੀ ਪ੍ਰਾਪਤੀ ਰਾਹੀਂ ਪੂਰੀ ਹੁੰਦੀ ਹੈ - ਗਹਿਰੇ ਸਿਰਜਣਾਤਮਕ ਜਾਂ ਵਿਨਾਸ਼ਕ ਗਿਆਨ ਦੀ ਖੋਜ ਅਤੇ ਸਮਾਜਕ ਆਰਥਕ ਭਲੇ ਲਈ ਅਜਿਹੇ ਗਿਆਨ ਦੀ ਵਰਤੋਂ।
He said sites related to faith, spirituality and history along with the knowledge of Yoga and Ayurveda, are being actively publicized and promoted.
ਉਨ੍ਹਾਂ ਕਿਹਾ ਕਿ ਸ਼ਰਧਾ , ਅਧਿਆਤਮਿਕਤਾ ਅਤੇ ਇਤਿਹਾਸ ਨਾਲ ਸਬੰਧਤ ਸਥਾਨਾਂ ਨੂੰ ਯੋਗ ਅਤੇ ਆਯੁਰਵੇਦ ਦੇ ਗਿਆਨ ਨਾਲ ਸਰਗਰਮ ਰੂਪ ਵਿੱਚ ਪ੍ਰਚਾਰਿਤ ਅਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
The Summit provides a platform for brainstorming on agendas of global socio-economic development, knowledge sharing and forging effective partnerships.
ਇਹ ਸਮਿਟ ਵਿਸ਼ਵ ਸਮਾਜਕ ਆਰਥਕ ਵਿਕਾਸ, ਗਿਆਨ ਸਾਂਝਾ ਕਰਨ ਅਤੇ ਪ੍ਰਭਾਵਸ਼ਾਲੀ ਭਾਈਵਾਲੀ ਕਾਇਮ ਕਰਨ ਲਈ ਏਜੰਡਾ ਮੰਚ ਮੁਹੱਈਆ ਕਰਵਾਏਗਾ।
Advertisement - Remove
It also has expertise in RD of avalanche protection and slope protection works and other related fields and has knowledge to help save lives and reduce material and environmental damage from natural hazards.
ਇਸ ਨੂੰ ਬਰਫ਼ਾਨੀ ਤੋਦਿਆਂ ਤੋਂ ਬਚਾਅ ਅਤੇ ਢਲਾਨ ਸੁਰੱਖਿਆ ਕਾਰਜਾਂ ਦੀ ਖੋਜ ਅਤੇ ਵਿਕਾਸ ਅਤੇ ਹੋਰ ਸਬੰਧਤ ਖੇਤਰਾਂ ਵਿੱਚ ਮੁਹਾਰਤ ਹਾਸਲ ਹੈ ਅਤੇ ਨਾਲ ਹੀ ਕੁਦਰਤੀ ਆਪਦਾਵਾਂ ਨਾਲ ਹੋਣ ਵਾਲੇ ਵਾਤਾਵਰਣ ਦੇ ਨੁਕਸਾਨ ਅਤੇ ਜੀਵਨ ਦੇ ਬਚਾਅ ਸਬੰਧੀ ਗਿਆਨ ਪ੍ਰਾਪਤ ਹੈ।
And through these routes only our ancestors shared religion and philosophy, knowledge and science, language and literature, art and music, and their way of life as well.
ਇਨ੍ਹਾਂ ਰਸਤਿਆ ਦੇ ਜ਼ਰੀਏ ਸਮੁੰਦਰੀ ਵਪਾਰ ਹੋਇਆ, ਇਨ੍ਹਾਂ ਹੀ ਰਸਤਿਆ ਤੋਂ ਲੋਕ ਆਏ- ਗਏ ਅਤੇ ਇਨ੍ਹਾਂ ਦੇ ਜ਼ਰੀਏ ਸਾਡੇ ਪੂਰਵਜਾਂ ਨੇ ਧਰਮ ਅਤੇ ਦਰਸ਼ਨ, ਗਿਆਨ ਅਤੇ ਵਿਗਿਆਨ, ਭਾਸ਼ਾ ਅਤੇ ਸਾਹਿਤ , ਕਲਾ ਅਤੇ ਸੰਗੀਤ ਅਤੇ ਆਪਣੀ ਜੀਵਨ - ਸ਼ੈਲੀ ਵੀ ਸਾਂਝੀ ਕੀਤੀ।
It will help in developing international perspective among the Youth and expanding their knowledge and expertise in the areas of youth affairs.
ਇਸ ਨਾਲ ਨੌਜਵਾਨਾਂ ਵਿੱਚ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਵਿਕਸਿਤ ਕਰਨ ਅਤੇ ਯੁਵਾ ਮਾਮਲਿਆਂ ਦੇ ਖੇਤਰ ਵਿੱਚ ਉਨ੍ਹਾਂ ਦੇ ਗਿਆਨ ਅਤੇ ਮਾਹਰਤਾ ਦਾ ਵਿਸਤਾਰ ਕਰਨ ਵਿੱਚ ਮਦਦ ਮਿਲੇਗੀ।
Merely knowledge of technology isnt enough.
ਕੇਵਲ ਟੈਕਨੋਲੋਜੀ ਦਾ ਗਿਆਨ ਹੋਣਾ ਕਾਫੀ ਨਹੀਂ ਹੈ।
As a critical weapon in the arsenal of all front line COVID-19 healthcare warriors, their updated knowledge and capacity, will help them and our nation win the battle against COVID-19 Pandemic.
ਅਗਲੀ ਕਤਾਰ ਦੇ ਕੋਵਿਡ19 ਸਿਹਤਸੰਭਾਲ਼ ਜੋਧਿਆਂ ਦੇ ਅਸਲ ’ਚ ਇੱਕ ਅਹਿਮ ਹਥਿਆਰ ਵਜੋਂ, ਉਨ੍ਹਾਂ ਦਾ ਅੱਪਡੇਟਡ ਗਿਆਨ ਤੇ ਸਮਰੱਥਾ ਉਨ੍ਹਾਂ ਦੀ ਮਦਦ ਕਰਨਗੇ ਤੇ ਸਾਡਾ ਦੇਸ਼ ਕੋਵਿਡ19 ਦੀ ਵਿਸ਼ਵਪੱਧਰੀ ਮਹਾਮਾਰੀ ਖ਼ਿਲਾਫ਼ ਜੰਗ ਜਿੱਤੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading