Advertisement - Remove

knowledge - Example Sentences

Popularity:
Difficulty:
ਨਾਲਜ / ਨਾਲਿਜ / ਨਾਲਿਜ
There will be two Full time or Part time Members from amongst eminent persons having substantial knowledge and experience in institutional arbitration, both domestic and international.
ਦੋ ਪੂਰਣਕਾਲਿਕ ਅਤੇ ਅੰਸ਼ਕਾਲਿਕ ਮੈਂਬਰ ਇਸ ਵਿੱਚ ਹੋਣਗੇ ਜਿਨ੍ਹਾਂ ਨੂੰ ਪ੍ਰਤਿਸ਼ਠਿਤ ਵਿਅਕਤੀਆਂ ਵਿੱਚੋਂ ਲਿਆ ਜਾਵੇਗਾ, ਜਿਨ੍ਹਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਦੋਹਾਂ, ਸੰਸਥਾਗਤ ਆਰਬਿਟ੍ਰੇਸ਼ਨ ਦਾ ਠੋਸ ਗਿਆਨ ਅਤੇ ਅਨੁਭਵ ਹੋਵੇ ।
Benefits: The MoU will provide a platform to Indian Railways to interact and share the latest developments and knowledge in the railway sector.
ਲਾਭ ਸਹਿਮਤੀ ਪੱਤਰ ਨਾਲ ਭਾਰਤੀ ਰੇਲਵੇ ਨੂੰ ਰੇਲ ਖੇਤਰ ਵਿੱਚ ਨਵੀਨਤਮ ਵਿਕਾਸ ਅਤੇ ਜਾਣਕਾਰੀ ਨੂੰ ਸਾਂਝਾ ਕਰਨ ਅਤੇ ਉਸ ਬਾਰੇ ਗੱਲਬਾਤ ਕਰਨ ਲਈ ਇਕ ਮੰਚ ਮਿਲੇਗਾ।
The Skills of the Arogyamitra will have to be honed in terms of behaviour, knowledge and presentation.
ਆਰੋਗਯਮਿੱਤਰਾਂ ਵਿੱਚ ਆਚਰਣ, ਗਿਆਨ ਅਤੇ ਪ੍ਰਸਤੁਤਕਰਨ ਦਾ ਹੁਨਰ ਹੋਣਾ ਜ਼ਰੂਰੀ ਹੈ।
Friends, The traditional knowledge of this region has always been rich.
ਸਾਥੀਓ, ਇਸ ਜ਼ਿਲ੍ਹੇ ਅਤੇ ਇਸ ਖੇਤਰ ਦਾ ਪਾਰੰਪਰਕ ਗਿਆਨ ਬਹੁਤ ਅਮੀਰ ਰਿਹਾ ਹੈ ।
It is not only unique because of its dimensions, but also because it shall stand as the epitome of our great contribution of rich Indian knowledge and tradition to the world across centuries.
ਇਹ ਸਿਰਫ਼ ਆਪਣੇ ਅਕਾਰ ਦੀ ਵਜ੍ਹਾ ਨਾਲ ਹੀ ਖਾਸ ਨਹੀਂ ਹੈ’ ਅਸਲ ਵਿੱਚ ਇਹ ਸਦੀਆਂ ਤੱਕ ਦੁਨੀਆ ਨੂੰ ਦਿੱਤੇ ਗਏ ਮਹਾਨ ਭਾਰਤੀ ਗਿਆਨ ਦਾ ਪ੍ਰਤੀਕ ਬਣ ਕੇ ਪ੍ਰਤੀਚਿੰਨ੍ਹ ਬਣ ਕੇ ਰਹਿਣ ਵਾਲੀ ਹੈ।
Advertisement - Remove
From the smallest Gita to the biggest Gita - continuous attempts have been made to make this divine knowledge intelligible and accessible to all.
ਸਭ ਤੋਂ ਛੋਟੀ ਗੀਤਾ ਤੋਂ ਲੈ ਕੇ ਸਭ ਤੋਂ ਵੱਡੀ ਗੀਤਾ ਤੱਕ- ਇਸ ਦਿਵਯ ਗਿਆਨ ਨੂੰ ਸਰਲ ਅਤੇ ਸੁਲਭ ਕਰਵਾਉਣ ਲਈ ਨਿਰੰਤਰ ਕੋਸ਼ਿਸ਼ਾਂ ਹੋਈਆਂ ਹਨ ।
From knowledge to science, this discourse from the battle filed of Kurukshetra, has influenced disciplines and people and from all walks of life.
ਗਿਆਨ ਤੋਂ ਲੈ ਕੇ ਵਿਗਿਆਨ ਤੱਕ ਹਰ ਖੇਤਰ ਦੇ ਅਨੇਕ ਲੋਕਾਂ ਦੀ ਪ੍ਰੇਰਣਾ ਕੁਰੂਕਸ਼ੇਤਰ ਦੇ ਮੈਦਾਨ ’ਤੇ ਕਹੀ(ਆਖੀ) ਗਈ ਇਹ ਅਮਰਵਾਣੀ ਹੈ।
Friends, our scholars of eminence adorning the dais, as well as, the ardent devotees have indeed put in great efforts to promote the glorious ancient knowledge and divinity of India in the global space.
ਸਾਥੀਓ, ਦੁਨੀਆ ਨੂੰ ਭਾਰਤ ਦੇ ਇਸ ਪੁਰਾਤਨ ਗਿਆਨ ਨਾਲ, ਪਵਿੱਤਰਤਾ ਤੋਂ ਜਾਣੂ ਕਰਵਾਉਣ ਦਾ ਇੱਕ ਵੱਡਾ ਪ੍ਰਯਤਨ ਮੰਚ ’ਤੇ ਵਿਰਾਜਮਾਨ ਵਿਭੂਤੀਆਂ ਨੇ ਕੀਤਾ ਹੈ ਅਤੇ ਮੇਰੇ ਸਾਹਮਣੇ ਮੌਜੂਦ ਅਨੇਕ ਵਿਦਵਾਨਾਂ ਅਤੇ ਭਗਤਾਂ ਨੇ ਵੀ ਕੀਤਾ ਹੈ।
He added that the ministers will soon start their visits to North east region to have a first-hand knowledge and ground realities of the people there.
ਉਨ੍ਹਾਂ ਕਿਹਾ ਕਿ ਮੰਤਰੀ ਜਲਦੀ ਹੀ ਉੱਤਰ-ਪੂਰਬੀ ਖੇਤਰ ਦੇ ਦੌਰੇ ਸ਼ੁਰੂ ਕਰਕੇ ਸਾਰੀ ਮੁੱਢਲੀ ਜਾਣਕਾਰੀ ਅਤੇ ਹਕੀਕਤਾਂ ਬਾਰੇ ਗਿਆਨ ਪ੍ਰਾਪਤ ਕਰਨਗੇ।
The MoU intends to promote closer cooperation for exchange of knowledge and experience in detection, resolution and prevention of security related incidents between India and Finland.
ਸਹਿਮਤੀ ਪੱਤਰ ਵਿੱਚ ਭਾਰਤ ਅਤੇ ਫਿਨਲੈਂਡ ਦਰਮਿਆਨ ਸੁਰੱਖਿਆ ਸਬੰਧੀ ਘਟਨਾਵਾਂ ਦਾ ਪਤਾ ਲਗਾਉਣ, ਸਮਾਧਾਨ ਕਰਨ ਅਤੇ ਰੋਕਥਾਮ ਬਾਰੇ ਗਿਆਨ ਅਤੇ ਅਨੁਭਵ ਦੇ ਅਦਾਨ-ਪ੍ਰਦਾਨ ਲਈ ਨਜ਼ਦੀਕੀ ਸਹਿਯੋਗ ਨੂੰ ਵਧਾਉਣ ਲਈ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading