Advertisement - Remove

knowledge - Example Sentences

Popularity:
Difficulty:
ਨਾਲਜ / ਨਾਲਿਜ / ਨਾਲਿਜ
The forum will engage US and Indian researchers, knowledge partners, think tanks, both national and international, and government agencies and departments for modeling and long-term energy planning exercise.
ਫੋਰਮ ਭਾਰਤੀ ਅਤੇ ਅਮਰੀਕੀ ਖੋਜਕਾਰਾਂ, ਗਿਆਨ ਭਾਈਵਾਲਾਂ, ਥਿੰਕ ਟੈਂਕਸ ਦੀਆਂ ਸੇਵਾਵਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਲਵੇਗਾ ਅਤੇ ਸਰਕਾਰੀ ਏਜੰਸੀਆਂ ਅਤੇ ਵਿਭਾਗਾਂ ਦੀਆਂ ਸੇਵਾਵਾਂ ਮੌਡਲਿੰਗ ਅਤੇ ਲੰਬੀ ਮਿਆਦ ਦੀ ਊਰਜਾ ਯੋਜਨਾਬੰਦੀ ਕਾਰਵਾਈ ਲਈ ਲਈਆਂ ਜਾਣਗੀਆਂ।
Provide 247 access to the subscribed knowledge contents through the KRCNet portal.
* ਕੇਆਰਸੀਨੇਟ ਪੋਰਟਲ ਰਾਹੀਂ ਹਾਸਿਲ ਕੀਤੀ ਗਈ (ਸਬਸਕ੍ਰਾਈਬਡ) ਗਿਆਨ ਸਮੱਗਰੀ ਤੱਕ ਹਫਤੇ ਦੇ ਸਾਰੇ ਸੱਤ ਦਿਨ 24 ਘੰਟੇ (24X7) ਪਹੁੰਚ ਉਪਲਬੱਧ ਕਰਾਉਣੀ।
Stressing the need to use advances in scientific knowledge for human welfare and reduction of hunger, Shri Naidu called for blending it with traditional knowledge of indigenous communities.
ਮਨੁੱਖੀ ਭਲਾਈ ਕਰਨ ਅਤੇ ਭੁੱਖਮਰੀ ਨੂੰ ਘਟਾਉਣ ਲਈ ਵਿਗਿਆਨ ਿਕ ਗਿਆਨ ਵਿੱਚ ਹੋਈਆਂ ਪ੍ਰਗਤੀਆਂ ਦਾ ਉਪਯੋਗ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ਼੍ਰੀ ਨਾਇਡੂ ਨੇ ਇਸ ਨੂੰ ਸਵਦੇਸ਼ੀ ਭਾਈਚਾਰਿਆਂ ਦੇ ਰਵਾਇਤੀ ਗਿਆਨ ਨਾਲ ਰਲਾਉਣ ਦੀ ਸਿਫਾਰਿਸ਼ ਕੀਤੀ।
The speakers touched upon the journey of consultation process of the NEP, exponential growth of knowledge in 21st century, integration of humanities and arts with STEM and Value based education.
ਬੁਲਾਰਿਆਂ ਨੇ ਐੱਨਈਪੀ ਦੀ ਸਲਾਹ-ਮਸ਼ਵਰੇ ਦੀ ਪ੍ਰਕ੍ਰਿਆਨੂੰ ਛੂੰਹਦੇ ਹੋਏ, 21ਵੀਂ ਸਦੀ ਵਿੱਚ ਗਿਆਨ ਦੇ ਬੇਇੰਤਹਾ ਵਾਧੇ, ਮਨੁੱਖਤਾ ਅਤੇ ਕਲਾਵਾਂ ਦੇ ਸਟੈਮ ਨਾਲ ਏਕੀਕਰਨ; ਅਤੇ ਮੁੱਲ ਅਧਾਰਤ ਸਿੱਖਿਆ’ਤੇ ਗੱਲ ਕੀਤੀ।
To combine collective knowledge and technical expertise to develop new business opportunities in the above mentioned technical areas.
ਉਪਰੋਕਤ ਜ਼ਿਕਰ ਕੀਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਵਪਾਰ ਦੇ ਨਵੇਂ ਮੌਕੇ ਵਿਕਸਤ ਕਰਨ ਲਈ ਸਮੂਹਕ ਗਿਆਨ ਅਤੇ ਤਕਨੀਕੀ ਮਹਾਰਤ ਨੂੰ ਅਨੁਕੂਲ ਕਰਨ ਲਈ।
Advertisement - Remove
The transfer of knowledge of their skilling methodology will immensely help in our initiatives like "Make in India" and "Skill India".
ਉਨ੍ਹਾਂ ਦੀ ਮੁਹਾਰਤ ਪ੍ਰਣਾਲੀ ਦੇ ਗਿਆਨ ਦੇ ਤਬਾਦਲੇ ਸਦਕਾ ''ਮੇਕ ਇਨ ਇੰਡੀਆ'' ਅਤੇ ''ਸਕਿੱਲ ਇੰਡੀਆ'' ਵਰਗੀਆਂ ਸਾਡੀਆਂ ਪਹਿਲਾਂ ਨੂੰ ਵੱਡੇ ਪੈਮਾਨੇ ਉੱਤੇ ਮਦਦ ਮਿਲੇਗੀ।
Friends, We must always remember that our ancient knowledge has been based on research.
ਸਾਥੀਓ , ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਪ੍ਰਾਚੀਨ ਗਿਆਨ ਖੋਜ ‘ਤੇ ਹੀ ਅਧਾਰਤ ਰਿਹਾ ਹੈ ।
Sometimes it used to cause so much trouble for the common man especially when he did not have enough knowledge regarding this.
ਕਦੇ ਕਦੇ ਤਾਂ ਅਜਿਹੇ ਸਧਾਰਣ ਵਿਅਕਤੀ ਇਸ ਕਰਕੇ ਵੀ ਮੁਸੀਬਤ ਵਿੱਚ ਫਸ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਗਿਆਨ ਨਹੀਂ ਹੁੰਦਾ ।
You can imagine how the knowledge must have percolated here.
ਹੁਣ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਸਾਡੇ ਇੱਥੇ ਗਿਆਨ ਕਿੰਨੇ ਹੇਠਾਂ ਤੱਕ ਪਹੁੰਚਿਆ ਹੋਵੇਗਾ ।
Our age-old scriptures had envisioned the value of knowledge and continuous learning.
ਸਾਡੇ ਸਦੀਆਂ ਪੁਰਾਣੇ ਹਵਾਲਿਆਂ ਨੇ ਗਿਆਨ ਅਤੇ ਨਿਰੰਤਰ ਸਿੱਖਣ ਦੀ ਕਦਰ ਦੀ ਕਲਪਨਾ ਕੀਤੀ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading