Advertisement - Remove

into - Example Sentences

Popularity:
ਇਨ੍ਟੂ / ਇਨ੍ਟ
These endeavours are also congruent to that of Digital India Programme which is to transform India into a digitally empowered society and knowledge economy - Faceless, Paperless, Cashless.
ਇਹ ਯਤਨ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਵੀ ਸਮਰੂਪ ਹਨ ਜਿਨ੍ਹਾਂ ਦਾ ਮਕਸਦ ਭਾਰਤ ਨੂੰ ਡਿਜੀਟਲ ਰੂਪ ਨਾਲ ਸ਼ਕਤੀਸ਼ਾਲੀ ਸਮਾਜ ਅਤੇ ਗਿਆਨ ਅਰਥਵਿਵਸਥਾ - ਫੇਸਲੈੱਸ, ਪੇਪਰਲੈੱਸ, ਕੈਸ਼ਲੈੱਸ” ਵਿੱਚ ਤਬਦੀਲ ਕਰਨਾ ਹੈ।
While addressing the meeting Union Minister said that the current situation of COVID-19 is unfortunate, but it is time to act wisely and turn the situation into opportunity by doing new experiments to ensure safety and academic welfare of students.
ਕੇਂਦਰੀ ਮੰਤਰੀ ਨੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ19 ਦੀ ਮੌਜੂਦਾ ਸਥਿਤੀ ਮੰਦਭਾਗਾ ਹੈ ਪਰ ਇਹ ਵੇਲਾ ਸੂਝਬੂਝ ਨਾਲ ਕੰਮ ਕਰਨ ਅਤੇ ਵਿਦਿਆਰਥੀਆਂ ਦੀ ਸੁਰੱਖਿਅਤ ਅਕਾਦਮਿਕ ਭਲਾਈ ਯਕੀਨੀ ਬਣਾਉਣ ਲਈ ਨਵੇਂ ਤਜਰਬੇ ਕਰਦਿਆਂ ਇਸ ਸਥਿਤੀ ਨੂੰ ਇੱਕ ਮੌਕੇ ਵਿੱਚ ਤਬਦੀਲ ਕਰਨ ਦਾ ਹੈ।
Developing e-NAM into a platform of platforms to enable e-commerce was one of the important topics of discussion.
ਈ-ਨਾਮ ਨੂੰ ਪਲੈਟਫਾਰਮਾਂ ਦੇ ਪਲੈਟਫਾਰਮ ਵਿੱਚ ਬਦਲਣਾ ਤਾਕਿ ਈ-ਕਮਰਸ ਦਾ ਕੰਮ ਚਲ ਸਕੇ, ਇਹ ਅਹਿਮ ਵਿਚਾਰ ਦੇ ਕੁਝ ਪ੍ਰਮੁੱਖ ਮੁੱਦੇ ਸਨ।
He added that industry should focus more on innovation, entrepreneurship, science and technology, research skill and experiences to convert the knowledge into wealth.
ਉਨ੍ਹਾਂ ਅੱਗੇ ਕਿਹਾ ਕਿ ਉਦਯੋਗ ਜਗਤ ਨੂੰ ਨਵੀਨਤਾ, ਉੱਦਮ, ਵਿਗਿਆਨ ਤੇ ਟੈਕਨੋਲੋਜੀ, ਖੋਜ ਹੁਨਰ ਅਤੇ ਤਜ਼ਰਬਿਆਂ ਦੇ ਗਿਆਨ ਨੂੰ ਦੌਲਤ ਵਿੱਚ ਬਦਲਣ ਲਈ ਵਧੇਰੇ ਧਿਆਨ ਦੇਣਾ ਚਾਹੀਦਾ ਹੈ।
He called upon various stake-holders to convert knowledge into wealth by improving quality through innovations and cutting down cost.
ਉਨ੍ਹਾਂ ਵੱਖ-ਵੱਖ ਹਿਤਧਾਰਕਾਂ ਨੂੰ ਨਵੀਨਤਾ (ਇਨੋਵੇਸ਼ਨ) ਅਤੇ ਲਾਗਤ ਵਿੱਚ ਕਮੀ ਲਿਆਉਣ ਦੇ ਮਾਧਿਅਮ ਨਾਲ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਜ਼ਰੀਏ ਗਿਆਨ ਨੂੰ ਧਨ ਵਿੱਚ ਬਦਲਣ ਦੀ ਅਪੀਲ ਕੀਤੀ।
Advertisement - Remove
Additional precautions have been taken by dividing the evacuees into groups to avoid crowding at common areas like dining hall, bathrooms etc.
ਡਾਈਨਿੰਗ ਹਾਲ, ਬਾਥਰੂਮ ਆਦਿ ਜਿਹੀਆਂ ਆਮ ਜਗ੍ਹਾ ‘ਤੇ ਲੋਕਾਂ ਦੀ ਭੀੜ ਇਕੱਠੀ ਨਾ ਹੋਵੇ, ਇਸ ਲਈ ਲੋਕਾਂ ਨੂੰ ਸਮੂਹਾਂ ਵਿੱਚ ਵੰਡਿਆ ਗਿਆ ਹੈ।
We were able to do this because India turned this crisis into an opportunity.
ਇਹ ਅਸੀਂ ਇਸ ਲਈ ਕਰ ਸਕੇ, ਕਿਉਂਕਿ ਭਾਰਤ ਨੇ ਆਪਦਾ ਨੂੰ ਅਵਸਰ ਵਿੱਚ ਬਦਲ ਦਿੱਤਾ।
This is not the time to be lagging behind, but to turn the crisis into an opportunity."
ਇਹ ਪਿੱਛੇ ਰਹਿਣ ਦਾ ਸਮਾਂ ਨਹੀਂ ਬਲਕਿ ਬਿਪਤਾ ਨੂੰ ਅਵਸਰ ਵਿੱਚ ਬਦਲਣ ਦਾ ਸਮਾਂ ਹੈ।"
This digital initiative of Government of India provides a single window service for all APMC related information and services, including commodity arrivals, quality assaying, competitive bid offers and electronic payment settlement directly into farmers accounts.
ਭਾਰਤ ਸਰਕਾਰ ਦੀ ਇਹ ਡਿਜੀਟਲ ਪਹਿਲ, ਸਾਰੀਆਂ ਏਪੀਐੱਮਸੀ ਸਬੰਧਿਤ ਸੂਚਨਾ ਅਤੇ ਸੇਵਾਵਾਂ ਦੇ ਲਈ ਏਕਲ ਖਿੜਕੀ ਸੇਵਾ ਪ੍ਰਦਾਨ ਕਰਦੀ ਹੈ, ਜਿਸ ਵਿੱਚ ਖੇਤੀ ਜਿਨਸਾਂ ਦਾ ਆਗਮਨ, ਗੁਣਵੱਤਾ ਪਰਖ,ਮੁਕਾਬਲੇ ਵਾਲੀ ਬੋਲੀ ਦੀ ਪੇਸ਼ਕਸ਼ ਅਤੇ ਇਲੈਕਟ੍ਰੌਨਿਕ ਭੁਗਤਾਨ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਸ਼ਾਮਲ ਹੈ।
He said FCI workforce has emerged as Food Warriors at the time of global pandemic crisis and they turned this challenge into an opportunity.
ਉਨ੍ਹਾਂ ਨੇ ਕਿਹਾ ਕਿ ਐੱਫਸੀਆਈ ਕਾਰਜਬਲ ਵਿਸ਼ਵ ਮਹਾਮਾਰੀ ਸੰਕਟ ਦੇ ਸਮੇਂ ਇੱਕ ਅੰਨ ਜੋਧੇ ਵੱਜੋਂ ਉੱਭਰਿਆ ਹੈ ਅਤੇ ਉਨ੍ਹਾਂ ਨੇ ਇਸ ਚੁਣੌਤੀ ਨੂੰ ਇੱਕ ਅਵਸਰ ਦੇ ਰੂਪ ਵਿੱਚ ਬਦਲ ਦਿੱਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading