Advertisement - Remove

into - Example Sentences

Popularity:
ਇਨ੍ਟੂ / ਇਨ੍ਟ
India is changing fast into one of the most open economies in the world today.
ਭਾਰਤ ਅੱਜ ਦੁਨੀਆ ਵਿੱਚ ਇੱਕ ਖੁਲ੍ਹੀ ਅਰਥਵਿਵਸਥਾ ਵਿੱਚ ਤੇਜ਼ੀ ਨਾਲ ਤਬਦੀਲ ਹੋ ਰਿਹਾ ਹੈ।
The loot of public money has been stopped and 85 percent of the lost money has been made available and transferred directly into the bank accounts of the beneficiaries.
ਜਨਤਕਰਕਮ ਦੀ ਲੁੱਟ ਰੋਕ ਦਿੱਤੀ ਗਈ ਹੈ ਅਤੇ 85% ਲਾਪਤਾ ਰਕਮ ਉਪਲੱਬਧ ਕਰਵਾਈ ਗਈ ਹੈ ਅਤੇ ਸਿੱਧੇ ਲਾਭਾਰਥੀਆਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਹੈ ।
I believe that our development cooperation with Sri Lanka is an important means for translating our vision of shared progress into reality.
ਮੈ ਮੰਨਦਾ ਹਾਂ ਕਿ ਸ਼੍ਰੀ ਲੰਕਾ ਨਾਲ ਸਾਡਾ ਵਿਕਾਸ ਸਹਿਯੋਗ ਸਾਡੇ ਸਾਂਝੇ ਵਿਕਾਸ ਦੇ ਵਿਜ਼ਨ ਨੂੰ ਅਸਲੀਅਤ ਵਿੱਚ ਬਦਲਣ ਦਾ ਇੱਕ ਮਹੱਤਵਪੂਰਨ ਸਾਧਨ ਹੈ।
I believe that our development cooperation with Sri Lanka is an important means for translating our vision of shared progress into reality.
ਮੈ ਮੰਨਦਾ ਹਾਂ ਕਿ ਸ਼੍ਰੀ ਲੰਕਾ ਨਾਲ ਸਾਡਾ ਵਿਕਾਸ ਸਹਿਯੋਗ ਸਾਡੇ ਸਾਂਝੇ ਵਿਕਾਸ ਦੇ ਵਿਜ਼ਨ ਨੂੰ ਅਸਲੀਅਤ ਵਿੱਚ ਬਦਲਣ ਦਾ ਇੱਕ ਮਹੱਤਵਪੂਰਨ ਸਾਧਨ ਹੈ।
The Program for Promoting Investment into India by Japan in the Field of Agriculture and Fisheries between Ministry of Agriculture & Farmer Welfare, India & Ministry of Agriculture, Forestry and Fisheries, Japan.
ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਵਿੱਚ ਜਪਾਨ ਵੱਲੋਂ ਭਾਰਤ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਭਾਰਤ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਜਪਾਨ ਦੇ ਖੇਤੀਬਾੜੀ , ਵਣ ਅਤੇ ਮੱਛੀ ਪਾਲਣ ਮੰਤਰਾਲੇ ਦਰਮਿਆਨ ਪ੍ਰੋਗਰਾਮ
Advertisement - Remove
Interacting with the Prime Minister, the awardees narrated their inspirational stories in transforming their schools into centres of learning and excellence.
ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰਦਿਆਂ ਪੁਰਸਕਾਰ ਵਿਜੇਤਾਵਾਂ ਨੇ ਆਪਣੇ ਸਕੂਲਾਂ ਨੂੰ ਸਿੱਖਿਆ ਅਤੇ ਉਤਕ੍ਰਿਸ਼ਟਤਾ ਕੇਂਦਰਾਂ ਵਿੱਚ ਤਬਦੀਲ ਕਰਨ ਨਾਲ ਜੁੜੀਆਂ ਪ੍ਰੇਰਣਾਦਾਇਕ ਗਾਥਾਵਾਂ ਸੁਣਾਈਆਂ।
Interacting with the Prime Minister, the awardees narrated their inspirational stories in transforming their schools into centres of learning and excellence.
ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰਦਿਆਂ ਪੁਰਸਕਾਰ ਵਿਜੇਤਾਵਾਂ ਨੇ ਆਪਣੇ ਸਕੂਲਾਂ ਨੂੰ ਸਿੱਖਿਆ ਅਤੇ ਉਤਕ੍ਰਿਸ਼ਟਤਾ ਕੇਂਦਰਾਂ ਵਿੱਚ ਤਬਦੀਲ ਕਰਨ ਨਾਲ ਜੁੜੀਆਂ ਪ੍ਰੇਰਣਾਦਾਇਕ ਗਾਥਾਵਾਂ ਸੁਣਾਈਆਂ।
Diesel Locomotive Works took just 69 days to convert two WDG3A Diesel Locos into a Twin Electric WAGC3 locomotive of 10,000 HP.
ਡੀਜ਼ਲ ਰੇਲ ਇੰਜਣ ਕਾਰਖਾਨੇ ਨੇ 2 ਡਬਲਿਊਡੀਜੀ-3 ਏ ਡੀਜ਼ਲ ਇੰਜਣਾਂ ਨੂੰ 10000 ਐੱਚਪੀ ਦੇ ਇਲੈਕਟ੍ਰਿਕ ਡਬਲਿਊਏਜੀਸੀ-3 ਇੰਜਣਾਂ ਵਿੱਚ ਤਬਦੀਲ ਕਰਨ ਵਿੱਚ ਸਿਰਫ 69 ਦਿਨ ਦਾ ਸਮਾਂ ਲਗਾਇਆ।
This has led to reduction in the notices that enterprises are mandated to submit to the Commission, while entering into combinations, thereby reducing the load on the Commission.
ਇਸ ਨਾਲ ਕਮਿਸ਼ਨ ਵਿੱਚ ਜਮਾਂ ਕਰਨ ਲਈ ਉਦਯੋਗਾਂ ਲਈ ਲਾਜ਼ਮੀ ਨੋਟਿਸਾਂ ਵਿੱਚ ਕਮੀ ਆਵੇਗੀ। ਇਸ ਨਾਲ ਕਮਿਸ਼ਨ 'ਤੇ ਪੈਣ ਵਾਲਾ ਬੋਝ ਘਟੇਗਾ।
We are not obliging these great men by remembering them but we remember them so that we may be able to foresee our forays into the future and the direction we choose.
ਇਨਾਂ ਸਾਰੇ ਮਹਾਪੁਰਖਾਂ ਨੂੰ ਯਾਦ ਕਰਨਾ, ਇਹ ਉਨ੍ਹਾਂ ਪ੍ਰਤੀ ਉਪਕਾਰ ਨਹੀਂ, ਇਨਾਂ ਮਹਾਪੁਰਖਾਂ ਨੂੰ ਯਾਦ ਇਸ ਲਈ ਕਰਦੇ ਹਾਂ ਕਿ ਸਾਨੂੰ ਅਗਾਂਹ ਦਾ ਰਾਹ ਮਿਲਦਾ ਰਹੇ, ਅਗਾਂਹ ਦੀ ਦਿਸ਼ਾ ਮਿਲਦੀ ਰਹੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading