Advertisement - Remove

into - Example Sentences

ਇਨ੍ਟੂ / ਇਨ੍ਟ
An old civilization into a modern society.
ਅਸੀਂ ਭਾਰਤ ਨੂੰ ਇਕ ਪੁਰਾਣੀ ਸੱਭਿਅਤਾ ਤੋਂ ਇਕ ਆਧੁਨਿਕ ਸਮਾਜ ਵਿੱਚ ਤਬਦੀਲ ਕਰਨ ਲਈ ਕੰਮ ਕਰ ਰਹੇ ਹਾਂ।
An understanding of Bapu’s life specially his emphasis on cleanliness will surely strengthen our resolve to turn Mahatma’s dreams into a reality.
ਪੂਜਨੀਕ ਬਾਪੂ ਦੇ ਜੀਵਨ ਨੂੰ ਜੇ ਅਸੀਂ ਸਮਝਾਂਗੇ, ਤਾਂ ਸਵੱਛਤਾ ਲਈ ਜੋ ਪੂਜਨੀਕ ਬਾਪੂ ਦੀ ਬੇਨਤੀ ਸੀ, ਉਸ ਨੂੰ ਮੁਕੰਮਲ ਕਰਨ ਦਾ ਸਾਡਾ ਸੰਕਲਪ ਅਤੇ ਨਤੀਜਾ ਲਿਆਉਣ ਲਈ ਸਾਡੇ ਜਤਨ ਕਦੇ ਵੀ ਬੇਕਾਰ ਨਹੀਂ ਜਾਣਗੇ।
What would earlier get into wrong hands is now going to the intended beneficiaries, he added.
ਉਨ੍ਹਾਂ ਕਿਹਾ ਜੋ ਕੁਝ ਪਹਿਲਾਂ ਗ਼ਲਤ ਹੱਥਾਂ ਵਿਚ ਪੁੱਜਦਾ ਸੀ, ਹੁਣ ਉਹ ਸਹੀ ਲਾਭਪਾਤਰੀਆਂ ਕੋਲ ਜਾ ਰਿਹਾ ਹੈ।
We are working with the mission of Transforming India from: An old civilisation into a modern society An informal economy into a formal economy You can imagine the range and span of our work.
ਅਸੀਂ ਭਾਰਤ ਨੂੰ ਇਕ ਪੁਰਾਣੀ ਸੱਭਿਅਤਾ ਤੋਂ ਇਕ ਆਧੁਨਿਕ ਸਮਾਜ ਵਿੱਚ ਤਬਦੀਲ ਕਰਨ ਲਈ ਕੰਮ ਕਰ ਰਹੇ ਹਾਂ। ਅਸੀਂ ਗੈਰ ਰਸਮੀ ਆਰਥਿਕਤਾ ਨੂੰ ਰਸਮੀ ਆਰਥਿਕਤਾ ਵਿੱਚ ਬਦਲਣ ਦੇ ਇੱਛੁਕ ਹਾਂ।
We are working with the mission of Transforming India from: An old civilisation into a modern society An informal economy into a formal economy You can imagine the range and span of our work.
ਅਸੀਂ ਭਾਰਤ ਨੂੰ ਇਕ ਪੁਰਾਣੀ ਸੱਭਿਅਤਾ ਤੋਂ ਇਕ ਆਧੁਨਿਕ ਸਮਾਜ ਵਿੱਚ ਤਬਦੀਲ ਕਰਨ ਲਈ ਕੰਮ ਕਰ ਰਹੇ ਹਾਂ। ਅਸੀਂ ਗੈਰ ਰਸਮੀ ਆਰਥਿਕਤਾ ਨੂੰ ਰਸਮੀ ਆਰਥਿਕਤਾ ਵਿੱਚ ਬਦਲਣ ਦੇ ਇੱਛੁਕ ਹਾਂ।
Advertisement - Remove
We have translated that into Beti Bachao Beti Padhao- a progamme that focuses on the girl child, and on giving her the best quality of life and education.
ਅਸੀਂ ਇਸ ਗੱਲ ਨੂੰ 'ਬੇਟੀ ਬਚਾਓ, ਬੇਟੀ ਪੜ੍ਹਾਓ' ਪ੍ਰੋਗਰਾਮ ਵਿੱਚ ਤਬਦੀਲ ਕੀਤਾ। ਇਹ ਅਜਿਹਾ ਪ੍ਰੋਗਰਾਮ ਹੈ ਜੋ ਕਿ ਲੜਕੀਆਂ ਉਤੇ ਪੂਰਾ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਉਨ੍ਹਾਂ ਸਭ ਤੋਂ ਵਧੀਆ ਕਿਸਮ ਦਾ ਜੀਵਨ ਅਤੇ ਵਿੱਦਿਆ ਮੁਹੱਈਆ ਕਰਵਾਉਂਦਾ ਹੈ।
Under the scheme that we have formulated, Rs.7.5 lakh crores will be deposited into the bank accounts of the farmers in the next 10 years.
ਹੁਣ ਜੋ ਯੋਜਨਾ ਅਸੀਂ ਬਣਾਈ ਹੈ ਇਸ ਨਾਲ ਦਸ ਸਾਲ ਵਿੱਚ ਸਾਢੇ ਸੱਤ ਲੱਖ ਕਰੋੜ ਰੁਪਏ....ਕਿਤੇ 50-50 ਹਜ਼ਾਰ ਅਤੇ ਕਿਤੇ ਸਾਢੇ ਸੱਤ ਲੱਖ ਕਰੋੜ ਰੁਪਏ...... ਸਿੱਧਾ ਕਿਸਾਨਾਂ ਦੇ ਖਾਤੇ ਵਿੱਚ ਜਮਾ ਹੋਣਗੇ ।
It is very likely to intensify into a Severe Cyclonic Storm during next 06 hours and into a Very Severe Cyclonic Storm during subsequent 24 hours.
ਫਾਨੀ ਅਗਲੇ ਛੇ ਘੰਟਿਆਂ ਦੌਰਾਨ ਚੱਕਰਵਾਤੀ ਝੱਖੜ ਅਤੇ ਅਗਲੇ 24 ਘੰਟਿਆਂ ਵਿੱਚ ਬੇਹੱਦ ਭਿਆਨਕ ਚਕਰਵਾਤੀ ਤੁਫਾਨ ਵਿੱਚ ਤਬਦੀਲ ਹੋ ਸਕਦਾ ਹੈ ।
Universal availability of toilets and household water have meaning only if they empower the women of India, enhance their dignity and become a catalyst for them to go out into the world and achieve their ambitions.
ਹਰ ਘਰ ਵਿੱਚ ਪਖਾਨੇ ਅਤੇ ਪਾਣੀ ਉਪਲੱਬਧ ਕਰਾਉਣ ਦਾ ਪੂਰਾ ਲਾਭ ਉਦੋਂ ਮਿਲੇਗਾ ਜਦੋਂ ਇਨ੍ਹਾਂ ਸਹੂਲਤਾਂ ਤੋਂ , ਸਾਡੀਆਂ ਭੈਣਾਂ - ਬੇਟੀਆਂ ਦਾ ਸਸ਼ਕਤੀਕਰਨ ਹੋਵੇ ਅਤੇ ਉਨ੍ਹਾਂ ਦੀ ਗਰਿਮਾ ਵਧੇ
He noted that courageous youngsters from small towns and villages are converting their aspiration into excellence and making India proud.
ਉਨ੍ਹਾਂ ਨੇ ਕਿਹਾ ਕਿ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਸਾਹਸੀ ਨੌਜਵਾਨ ਆਪਣੀਆਂ ਆਕਾਂਖਿਆਵਾਂ ਨੂੰ ਉਤਕ੍ਰਿਸ਼ਟਤਾ ਵਿੱਚ ਬਦਲ ਰਹੇ ਹਨ ਅਤੇ ਭਾਰਤ ਨੂੰ ਗੌਰਵ ਪ੍ਰਦਾਨ ਕਰ ਰਹੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading