Advertisement - Remove

into - Example Sentences

Popularity:
ਇਨ੍ਟੂ / ਇਨ੍ਟ
We must bring the unbanked 1.7 billion people in the world into the formal financial market.
ਸਾਨੂੰ ਬੈਂਕਿੰਗ ਸੁਵਿਧਾਵਾਂ ਤੋਂ ਵਾਂਝੇ ਵਿਸ਼ਵ ਦੇ 1.7 ਬਿਲੀਅਨ ਲੋਕਾਂ ਨੂੰ ਰਸਮੀ ਵਿੱਤੀ ਬਜ਼ਾਰ ਵਿੱਚ ਲਿਆਉਣਾ ਹੋਵੇਗਾ।
I felicitate the residents of Mubarakpur, for transforming the pious occasion of Ramzan into an opportunity for the welfare of society on.
ਮੈਂ ਮੁਬਾਰਕਪੁਰ ਦੇ ਸਾਰੇ ਪਿੰਡ ਵਾਸੀਆਂ ਨੂੰ ਰਮਜ਼ਾਨ ਦੇ ਇਸ ਪਵਿੱਤਰ ਮੌਕੇ ਨੂੰ ਸਮਾਜ ਦੀ ਭਲਾਈ ਦੇ ਮੌਕੇ ਵਿੱਚ ਬਦਲਣ ਦੇ ਲਈ ਵਧਾਈ ਦਿੰਦਾ ਹਾਂ।
An informal economy into a formal economy, you can imagine the range and span of our work.
ਅਸੀਂ ਗੈਰ ਰਸਮੀ ਆਰਥਿਕਤਾ ਨੂੰ ਰਸਮੀ ਆਰਥਿਕਤਾ ਵਿੱਚ ਬਦਲਣ ਦੇ ਇੱਛੁਕ ਹਾਂ।
This will help transform the existing complicated tribunal system into a simpler structure.
ਇਸ ਨਾਲ ਮੌਜੂਦਾ ਗੁੰਝਲਦਾਰ ਟ੍ਰਿਬਿਊਨਲ ਪ੍ਰਣਾਲੀ ਨੂੰ ਸੌਖੇ ਢਾਂਚੇ ਵਿੱਚ ਤਬਦੀਲ ਕਰਨ ਵਿੱਚ ਮਦਦ ਮਿਲੇਗੀ।
I convey my blessings to the newlyweds Bharat and Dakshaa and profusely compliment them also for having transformed their wedding occasion into an offering for the great task and thereby converting it into a new opportunity.
ਨਵੀਂ ਜੋਡ਼ੀ ਭਰਤ ਅਤੇ ਦਕਸ਼ਾ ਨੂੰ ਮੈਂ ਬਹੁਤ-ਬਹੁਤ ਆਸ਼ੀਰਵਾਦ ਵੀ ਦਿੰਦਾ ਹਾਂ ਅਤੇ ਵਿਆਹ ਦੇ ਮੌਕੇ ਨੂੰ ਵੀ ਇਸ ਮਹਾਨ ਯੱਗ ਵਿੱਚ ਤਬਦੀਲ ਕਰਕੇ ਇੱਕ ਨਵੇਂ ਅਵਸਰ ਵਿੱਚ ਬਦਲਣ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
Advertisement - Remove
Goods and Services Tax is the biggest tax reform since independence It has unified the nation into a single market and increased the tax base.
ਮਾਲ ਅਤੇ ਸੇਵਾਵਾਂ ਟੈਕਸ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਹੈ। ਇਸ ਨੇ ਦੇਸ਼ ਨੂੰ ਇੱਕ ਇਕਹਿਰੀ ਮਾਰਕੀਟ ਵਿੱਚ ਬਦਲ ਦਿੱਤਾ ਹੈ ਅਤੇ ਟੈਕਸ ਆਧਾਰ ਵਧਾਇਆ ਹੈ।
We are working to transform 100 cities into Smart Cities, and 115 aspirational districts into new centres of progress.
ਅਸੀਂ 100 ਸ਼ਹਿਰਾਂ ਨੂੰ ਸਮਾਰਟ ਸਿਟੀਜ਼ ਵਿੱਚ ਬਦਲਣ ਲਈ ਕੰਮ ਕਰ ਰਹੇ ਹਾਂ ਅਤੇ ਨਾਲ ਹੀ 115 ਖਾਹਿਸ਼ੀ ਜ਼ਿਲ੍ਹਿਆਂ ਨੂੰ ਤਰੱਕੀ ਦੇ ਨਵੇਂ ਕੇਂਦਰਾਂ ਵਿੱਚ ਤਬਦੀਲ ਕਰਨ ਵਾਲੇ ਹਾਂ।
We are working to transform 100 cities into Smart Cities, and 115 aspirational districts into new centres of progress.
ਅਸੀਂ 100 ਸ਼ਹਿਰਾਂ ਨੂੰ ਸਮਾਰਟ ਸਿਟੀਜ਼ ਵਿੱਚ ਬਦਲਣ ਲਈ ਕੰਮ ਕਰ ਰਹੇ ਹਾਂ ਅਤੇ ਨਾਲ ਹੀ 115 ਖਾਹਿਸ਼ੀ ਜ਼ਿਲ੍ਹਿਆਂ ਨੂੰ ਤਰੱਕੀ ਦੇ ਨਵੇਂ ਕੇਂਦਰਾਂ ਵਿੱਚ ਤਬਦੀਲ ਕਰਨ ਵਾਲੇ ਹਾਂ।
The Digital India Initiative, aims at transforming India into a digitally empowered society and a knowledge economy.
ਡਿਜੀਟਲ ਇੰਡੀਆ ਪਹਿਲਕਦਮੀ ਦਾ ਉਦੇਸ਼ ਭਾਰਤ ਨੂੰ ਇੱਕ ਡਿਜੀਟਲ ਸ਼ਕਤੀ ਵਾਲੀ ਸੁਸਾਇਟੀ ਅਤੇ ਗਿਆਨ ਭਰਪੂਰ ਆਰਥਿਕਤਾ ਪ੍ਰਦਾਨ ਕਰਨਾ ਹੈ।
Almost Rs.90,000 crores, which used to go into the hands of wrong people for wrong activities, is now in the nation’s treasury, now being used for the welfare of common man.
90 ਹਜ਼ਾਰ ਕਰੋੜ ਰੁਪਏ ਜਿਹੜੇ ਗਲਤ ਲੋਕਾਂ ਦੇ ਹੱਥਾਂ ਵਿੱਚ ਗਲਤ ਤਰੀਕੇ ਨਾਲ , ਗਲਤ ਕਾਰਨਾਮਿਆਂ ਰਾਹੀਂ ਚਲੇ ਜਾਂਦੇ ਸਨ, ਉਹ ਅੱਜ ਦੇਸ਼ ਦੀ ਤਿਜੋਰੀ ਵਿੱਚ ਬਚੇ ਹਨ , ਜੋ ਦੇਸ਼ ਦੇ ਆਮ ਮਨੁੱਖ ਦੀ ਭਲਾਈ ਦੇ ਕੰਮ ਆ ਰਹੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading