Advertisement - Remove

goal - Example Sentences

Popularity:
Difficulty:
ਗੋਲ
We want world-class technologies to achieve our goal in a faster and cleaner way.
ਅਸੀਂ ਤਵਰਿਤ ਅਤੇ ਸਵੱਛ ਢੰਗ ਨਾਲ ਆਪਣੇ ਟੀਚੇ ਦੀ ਪ੍ਰਾਪਤੀ ਲਈ ਵਿਸ਼ਵ ਪੱਧਰੀ ਟੈਕਨੋਲੋਜੀਆਂ ਚਾਹੁੰਦੇ ਹਾਂ ।
The Prime Minister said that everyone at this platform has a common goal of achieving a New India by 2022.
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੰਚ 'ਤੇ ਹਰ ਕਿਸੇ ਕੋਲ 2022 ਤੱਕ 'ਨਿਊ ਇੰਡੀਆ' ਦਾ ਟੀਚਾ ਹਾਸਲ ਕਰਨ ਦਾ ਸਾਂਝਾ ਟੀਚਾ ਹੈ।
Shri Narendra Modi said that the goal to make India a 5 trillion dollar economy by 2024, is challenging, but can surely be achieved.
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ 2024 ਤੱਕ 5 ਟ੍ਰਿਲੀਅਨ ਦੀ ਅਰਥਵਿਵਸਥਾ ਬਣਾਉਣਾ ਚੁਣੌਤੀਪੂਰਨ ਹੈ, ਪਰ ਇਸਨੂੰ ਨਿਸ਼ਚੇ ਹੀ ਹਾਸਲ ਕੀਤਾ ਜਾ ਸਕਦਾ ਹੈ।
He complimented the goal oriented, technological savvy and humane vision of the Prime Minister and urged the entire government structure to work towards the aim of creating a New India.
ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਟੀਚਾ ਮੁਖੀ ਤਕਨੀਕ ਪ੍ਰੇਮੀ ਅਤੇ ਮਾਨਵੀ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ ਅਤੇ ਪੂਰੇ ਸਰਕਾਰੀ ਤੰਤਰ ਨੂੰ ਤਾਕੀਦ ਕੀਤੀ ਕਿ ਉਹ ਨਿਊ ਇੰਡੀਆ ਬਣਾਉਣ ਦੇ ਉਦੇਸ਼ ਪ੍ਰਤੀ ਕੰਮ ਕਰੇ।
Now with this inspiration, we have to achieve the goal of delivering water in every house across the country.
ਹੁਣ ਇਸ ਪ੍ਰੇਰਣਾ ਨਾਲ ਸਾਨੂੰ ਦੇਸ਼ ਭਰ ਵਿੱਚ ਹਰ ਘਰ ਜਲ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ ।
Advertisement - Remove
I believe that with his inspiration we will fulfill and accomplish every resolve and achieve every goal associated with the New India.
ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਪ੍ਰੇਰਣਾ ਨਾਲ ਅਸੀਂ ਨਵੇਂ ਭਾਰਤ ਨਾਲ ਜੁੜੇ ਹਰ ਸੰਕਲਪ ਨੂੰ ਸਿੱਧ ਕਰਾਂਗੇ, ਹਰ ਟੀਚੇ ਨੂੰ ਪ੍ਰਾਪਤ ਕਰਾਂਗੇ ।
Prime Minister's Office PM receives Global Goal Keeper Award for Swachh Bharat Abhiyan Prime Minister Shri Narendra Modi received the Global Goalkeeper Award by Bill and Melinda Gates Foundation for Swachh Bharat Abhiyan, on 24 September 2019.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੂੰ ਸਵੱਛ ਭਾਰਤ ਅਭਿਆਨ ਲਈ ‘ਗਲੋਬਲ ਗੋਲ ਕੀਪਰ ਐਵਾਰਡ’ ਮਿਲਿਆ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ 24 ਸਤੰਬਰ, 2019 ਨੂੰ ਸਵੱਛ ਭਾਰਤ ਅਭਿਆਨ ਲਈ ਬਿੱਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਵੱਲੋਂ ‘ਗਲੋਬਲ ਗੋਲਕੀਪਰ’ ਐਵਾਰਡ ਪ੍ਰਦਾਨ ਕੀਤਾ ਗਿਆ।
Indian Solutions for Global Application - this is our goal and our commitment.
ਵਿਸ਼ਵ ਦੇ ਲਈ ਲਈ ਭਾਰਤੀ ਸਮਾਧਾਨ- ਇਹ ਸਾਡਾ ਟੀਚਾ ਅਤੇ ਸਾਡੀ ਪ੍ਰਤੀਬੱਧਤਾ ਹੈ।
Indian Solutions for Global Application - this is our goal and our commitment.
ਗਲੋਬਲ ਐਪਲੀਕੇਸ਼ਨ ਲਈ ਇੰਡੀਅਨ ਸਲਿਊਸ਼ਨ-ਇਹ ਸਾਡਾ ਟੀਚਾ ਅਤੇ ਵਚਨਬੱਧਤਾ ਹੈ।
The Prime Minister welcomed the visiting Ministers and expressed his satisfaction at the two sides being able to accomplish this goal set by Prime Minister and Prime Minister Abe during the 13th India-Japan Annual Summit held in Japan in October 2018.
ਪ੍ਰਧਾਨ ਮੰਤਰੀ ਨੇ ਦੌਰੇ ‘ਤੇ ਆਏ ਮੰਤਰੀਆਂ ਦਾ ਸੁਆਗਤ ਕੀਤਾ ਅਤੇ ਅਕਤੂਬਰ, 2018 ਵਿੱਚ ਜਪਾਨ ਵਿੱਚ ਆਯੋਜਿਤ 13ਵੇਂ ਭਾਰਤ-ਜਪਾਨ ਸਲਾਨਾ ਸਿਖ਼ਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਅਬੇ ਦੁਆਰਾ ਨਿਰਧਾਰਿਤ ਟੀਚੇ ਨੂੰ ਹਾਸਲ ਕਰਨ ਵਿੱਚ ਦੋਹਾਂ ਪੱਖਾਂ ਦੀ ਸਮਰੱਥਾ ‘ਤੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading