Advertisement - Remove

goal - Example Sentences

Popularity:
Difficulty:
ਗੋਲ
These topics are connected with our Food Security and at the same time, it is also important for our goal of doubling the income of the farmers of India.
ਨਾਲ ਹੀ, ਭਾਰਤ ਦੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਸਾਡੇ ਟੀਚੇ ਲਈ ਵੀ ਇਨ੍ਹਾਂ ਦਾ ਅਹਿਮ ਮਹੱਤਵ ਹੈ ।
Prime minister urged them to remain focussed and work harder to achieve their goal of reaching the podium in the coming Olympics.
ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਉਣ ਵਾਲੇ ਓਲੰਪਿਕਸ ਦਾ ਆਪਣਾ ਟੀਚਾ ਪ੍ਰਾਪਤ ਕਰਨ ‘ਤੇ ਕੇਂਦਰਿਤ ਰਹਿਣ ਅਤੇ ਹੋਰ ਸਖਤ ਮਿਹਨਤ ਕਰਨ ਦੀ ਤਾਕੀਦ ਕੀਤੀ।
The Prime Minister recalled Mahatma Gandhi’s message that the ultimate goal of governance should be to improve the lives of the poorest of the poor.
ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੇ ਸੰਦੇਸ਼ ਨੂੰ ਯਾਦ ਕੀਤਾ ਕਿ ਸਰਕਾਰ ਦਾ ਅੰਤਿਮ ਟੀਚਾ ਗ਼ਰੀਬ ਤੋਂ ਵੀ ਗ਼ਰੀਬ ਵਿਅਕਤੀ ਦੀ ਜ਼ਿੰਦਗੀ ਵਿੱਚ ਸੁਧਾਰ ਕਰਨਾ ਹੋਣਾ ਚਾਹੀਦਾ ਹੈ।
He appreciated their effort to work together, to use innovative means and technology, to improve the delivery of health and nutrition services and achieve the goal of POSHAN Abhiyan- reduction of malnutrition in the country.
ਉਨ੍ਹਾਂ ਨੇ ਮਿਲਜੁਲ ਕੇ ਕੰਮ ਕਰਨ ਦੇ ਉਨ੍ਹਾਂ ਦੇ ਪ੍ਰਯਤਨਾਂ, ਇਨੋਵੇਟਿਵ ਸਾਧਨਾਂ ਅਤੇ ਟੈਕਨੋਲੋਜੀ ਦੀ ਵਰਤੋਂ, ਸਿਹਤ ਤੇ ਪੋਸ਼ਣ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੁਧਾਰ ਲਿਆਉਣ ਅਤੇ ਦੇਸ਼ ਵਿੱਚੋਂ ਕੁਪੋਸ਼ਣ ਘਟਾਉਣ ਦੇ ਪੋਸ਼ਣ ਅਭਿਆਨ ਦਾ ਟੀਚਾ ਹਾਸਲ ਕਰਨ ਲਈ ਜ਼ਮੀਨੀ ਪੱਧਰ ’ਤੇ ਵਾਸਤੇ ਸ਼ਲਾਘਾ ਕੀਤੀ।
Government of India has taken up a goal of quantum shift in Online delivery of Government Services across the country.
ਭਾਰਤ ਸਰਕਾਰ ਨੇ ਪੂਰੇ ਦੇਸ਼ ਵਿੱਚ ਸਰਕਾਰੀ ਸੇਵਾਵਾਂ ਦੀ ਆਨਲਾਈਨ ਵੰਡ ਵਿੱਚ ਵੱਡੀ ਤਬਦੀਲੀ ਦਾ ਟੀਚਾ ਚੁੱਕਿਆ ਹੈ।
Advertisement - Remove
Government of India has taken up a goal of quantum shift in Online delivery of Government Services across the country.
ਭਾਰਤ ਸਰਕਾਰ ਨੇ ਪੂਰੇ ਦੇਸ਼ ਵਿੱਚ ਸਰਕਾਰੀ ਸੇਵਾਵਾਂ ਦੀ ਆਨਲਾਈਨ ਵੰਡ ਵਿੱਚ ਵੱਡੀ ਤਬਦੀਲੀ ਦਾ ਟੀਚਾ ਚੁੱਕਿਆ ਹੈ।
The goal is to provide a shared environment to support research and foster new climate, earth, space and marine research.
ਇਸ ਦਾ ਟੀਚਾ ਖੋਜ ਦੀ ਹਮਾਇਤ ਅਤੇ ਨਵੇਂ ਜਲਵਾਯੂ, ਭੂਮੀ, ਪੁਲਾੜ ਅਤੇ ਸਮੁੰਦਰੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਸਹਿਭਾਗੀ ਵਾਤਾਵਰਣ ਪ੍ਰਦਾਨ ਕਰਨਾ ਹੈ ।
The goal is to provide a shared environment to support research and foster new climate, earth, space and marine research.
ਇਸ ਦਾ ਟੀਚਾ ਖੋਜ ਦੀ ਹਮਾਇਤ ਅਤੇ ਨਵੇਂ ਜਲਵਾਯੂ, ਭੂਮੀ, ਪੁਲਾੜ ਅਤੇ ਸਮੁੰਦਰੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਸਹਿਭਾਗੀ ਵਾਤਾਵਰਣ ਪ੍ਰਦਾਨ ਕਰਨਾ ਹੈ ।
It should try to achieve the real goal of bringing social and economic change.
ਇਸ ਨੂੰ ਸਮਾਜਕ ਅਤੇ ਆਰਥਕ ਤਬਦੀਲੀ ਦਾ ਅਸਲੀ ਮਕਸਦ ਹਾਸਲ ਕਰਨ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ।
It should try to achieve the real goal of bringing social and economic change.
ਇਸ ਨੂੰ ਸਮਾਜਕ ਅਤੇ ਆਰਥਕ ਤਬਦੀਲੀ ਦਾ ਅਸਲੀ ਮਕਸਦ ਹਾਸਲ ਕਰਨ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading