Advertisement - Remove

goal - Example Sentences

Popularity:
Difficulty:
ਗੋਲ
The goal of World Elephant Day is to create awareness on elephant conservation, and to share knowledge and positive solutions for the better protection and management of wild and captive elephants.
ਵਿਸ਼ਵ ਹਾਥੀ ਦਿਵਸ ਦਾ ਉਦੇਸ਼ ਹਾਥੀਆਂ ਦੀ ਸੰਭਾਲ਼ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਗਿਆਨ ਅਤੇ ਹਾਂ-ਪੱਖੀ ਹੱਲਾਂ ਨੂੰ ਸਾਂਝਾ ਕਰਨਾ ਹੈ ਤਾਕਿ ਜੰਗਲੀ ਅਤੇ ਪਕੜੇ ਹੋਏ ਹਾਥੀਆਂ ਦੀ ਵਧੀਆ ਰਾਖੀ ਅਤੇ ਪ੍ਰਬੰਧਨ ਹੋ ਸਕੇ।
As India proceeds towards the goal of becoming a 5 trillion dollar economy, our cities too should become cities of the 21st century.
ਭਾਰਤ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੇ ਟੀਚੇ ਵੱਲ ਵਧ ਰਹੀ ਹੈ। ਇਸ ਦੇ ਨਾਲ ਹੀ ਸਾਡੇ ਸ਼ਹਿਰ ਵੀ 21ਵੀਂ ਸਦੀ ਦੇ ਸ਼ਹਿਰ ਬਣਨੇ ਚਾਹੀਦੇ ਹਨ।
India is close to achieving its goal of cleanliness, at the same time India is also working at a rapid pace on other major missions.
ਭਾਰਤ, ਸਵੱਛਤਾ ਨੂੰ ਲੈ ਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੇ ਕਰੀਬ ਹੈ, ਪਰ ਭਾਰਤ ਦੂਜੇ ਵੱਡੇ ਮਿਸ਼ਨ ਉੱਤੇ ਬੜੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ।
Will contribute towards the goal of doubling the farmers' income.
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਵਿੱਚ ਯੋਗਦਾਨ ਮਿਲੇਗਾ।
It will be a big leap forward for DRDO from the goal of making India self reliant to future ready in defence technologies.
ਇਹ ਡੀਆਰਡੀਓ ਲਈ ਰੱਖਿਆ ਟੈਕਨੋਲੋਜੀ ਵਿੱਚ ਭਵਿੱਖ ਲਈ ਤਿਆਰ ਰਹਿਣ ਲਈ ਭਾਰਤ ਨੂੰ ਸਵੈ-ਨਿਰਭਰ ਬਣਾਉਣ ਦੇ ਟੀਚੇ ਤੋਂ ਅਗਾਹ ਇਕ ਵੱਡੀ ਛਾਲ ਹੋਵੇਗੀ।
Advertisement - Remove
Our first goal should be to produce rubber here as per the requirement of the country so that we do not have to depend on imports.
ਸਾਡਾ ਪਹਿਲਾ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਦੇਸ਼ ਦੀ ਜ਼ਰੂਰਤ ਅਨੁਸਾਰ ਰਬੜ ਅਸੀਂ ਇੱਥੋਂ ਪੈਦਾ ਕਰ ਸਕੀਏ, ਸਾਨੂੰ ਆਯਾਤ ਉੱਤੇ ਨਿਰਭਰ ਨਾ ਰਹਿਣਾ ਪਏ ।
The adoption of best practices across amalgamating entities would enable the banks improve their cost efficiency and risk management, and also boost the goal of financial inclusion through wider reach.
ਸਾਰੇ ਏਕੀਕ੍ਰਿਤ ਬੈਂਕਾਂ ਵਿੱਚ ਬਿਹਤਰੀਨ ਪਿਰਤਾਂ ਨੂੰ ਅਪਣਾਉਣ ਨਾਲ ਬੈਂਕਾਂ ਵਿੱਚ ਉਨ੍ਹਾਂ ਦੀ ਲਾਗਤ ਕੁਸ਼ਲਤਾ ਅਤੇ ਜੋਖਿਮ ਪ੍ਰਬੰਧਨ ਵਿੱਚ ਸੁਧਾਰ ਹੋਵੇਗਾ ਅਤੇ ਵਿਆਪਕ ਪਹੁੰਚ ਦੇ ਜ਼ਰੀਏ ਵਿੱਤੀ ਸਮਾਵੇਸ਼ਨ ਦੇ ਟੀਚੇ ਵਿੱਚ ਵੀ ਵਾਧਾ ਹੋਵੇਗਾ।
The UP government has not only added several new schemes to it, and has increased the number of beneficiaries, but has also fully integrated it with the goal of self-reliant India.
ਯੂਪੀ ਸਰਕਾਰ ਨੇ ਨਾ ਸਿਰਫ ਇਸ ਵਿੱਚ ਅਨੇਕ ਨਵੀਆਂ ਯੋਜਨਾਵਾਂ ਜੋੜੀਆਂ ਹਨ, ਲਾਭਾਰਥੀਆਂ ਦੀ ਸੰਖਿਆ ਵਧਾਈ ਹੈ, ਬਲਕਿ ਇਸ ਨੂੰ ਆਤਮਨਿਰਭਰ ਭਾਰਤ ਦੇ ਟੀਚੇ ਨਾਲ ਵੀ ਪੂਰੀ ਤਰ੍ਹਾਂ ਜੋੜ ਦਿੱਤਾ ਹੈ।
The goal is to increase the country's solar PV module manufacturing capacity at a faster pace.
ਟੀਚਾ ਇਹ ਹੈ ਕਿ ਹੁਣ ਜੋ ਦੇਸ਼ ਦੀ ਸੋਲਰ ਪੀਵੀ ਮੌਡਿਊਲ ਮੈਨੂਫੈਕਚਰਿੰਗ ਕਪੈਸਿਟੀ ਹੈ, ਉਸ ਨੂੰ ਵੀ ਤੇਜ਼ੀ ਨਾਲ ਵਧਾਇਆ ਜਾਵੇ।
Shri Radha Mohan Singh said that the Ministry of Agriculture is working to double farmers income by 2022, a goal set by the Prime Minister.
ਸ਼੍ਰੀ ਰਾਧਾ ਮੋਹਨ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਮਿੱਥੇ ਗਏ ਟੀਚੇ ਅਨੁਸਾਰ ਖੇਤੀਬਾੜੀ ਮੰਤਰਾਲਾ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰਨ ਲਈ ਕਾਰਜਸ਼ੀਲ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading