Advertisement - Remove

goal - Example Sentences

Popularity:
Difficulty:
ਗੋਲ
The govt. is also working towards the goal that every citizen of the country owns a house by 2022.
ਸੰਨ 2022 ਤੱਕ ਦੇਸ਼ ਦੇ ਹਰ ਵਿਅਕਤੀ ਕੋਲ ਆਪਣਾ ਘਰ ਹੋਵੇ, ਇਸ ਟੀਚੇ ‘ਤੇ ਵੀ ਸਰਕਾਰ ਕੰਮ ਕਰ ਰਹੀ ਹੈ।
He said that the biggest challenge for the medal winners will start now and they should never lose their goal of being in the Olympic Games podium.
ਉਨ੍ਹਾਂ ਕਿਹਾ ਕਿ ਮੈਡਲ ਜੇਤੂਆਂ ਲਈ ਸਭ ਤੋਂ ਵੱਡੀ ਚੁਣੌਤੀ ਹੁਣ ਸ਼ੁਰੂ ਹੋਵੇਗੀ ਅਤੇ ਉਨ੍ਹਾਂ ਨੂੰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਦੇ ਆਪਣੇ ਟੀਚੇ ਨੂੰ ਨਹੀਂ ਭੁੱਲਣਾ ਚਾਹੀਦਾ।

The restructuring will make the programme flexible, result-oriented, competitive, and will enable the Ministry towards to reach the goal of increasing coverage of sustainable Piped Water Supply.
ਪੁਨਰਗਠਨ ਨਾਲ ਇਹ ਪ੍ਰੋਗਰਾਮ ਲਚਕਦਾਰ, ਨਤੀਜਾ-ਮੁਖੀ, ਪ੍ਰਤੀਯੋਗੀ ਬਣ ਸਕੇਗਾ ਅਤੇ ਇਸ ਨਾਲ ਮੰਤਰਾਲਾ ਟਿਕਾਊ ਪਾਈਪ ਜ਼ਰੀਏ ਪਾਣੀ ਦੀ ਸਪਲਾਈ ਵਧਾਉਣ ਦੇ ਟੀਚੇ ਨੂੰ ਪ੍ਰਾਪਤ ਕਰ ਸਕੇਗਾ।

Our goal is to build a relationship that reflects our shared priorities and draws on enduring bonds between our peoples.
ਸਾਡਾ ਟੀਚਾ ਇੱਕ ਅਜਿਹੇ ਸਬੰਧ ਕਾਇਮ ਕਰਨ ਦਾ ਹੈ ਜਿਸ ਤੋਂ ਕਿ ਸਾਡੀਆਂ ਸਾਂਝੀਆਂ ਪਹਿਲਾਂ ਸਾਹਮਣੇ ਆਉਣ ਅਤੇ ਸਾਡੇ ਲੋਕਾਂ ਵਿੱਚ ਮਜ਼ਬੂਤ ਸਬੰਧ ਕਾਇਮ ਹੋ ਸਕਣ।

What is certainly required is focusing on your goal with a calm & steady demeanour and the will to strive.
ਬਸ ਲੋੜ ਹੁੰਦੀ ਹੈ ਅਸੀਂ ਸ਼ਾਂਤ ਅਤੇ ਸਥਿਰ ਮਨ ਨਾਲ ਆਪਣੇ ਟੀਚੇ ਵੱਲ ਧਿਆਨ ਦੇਈਏ, ਉਸ ਦੇ ਲਈ ਕੰਮ ਕਰਦੇ ਰਹੀਏ।
With likely manufacturing orders of close to 70,000 crores to the domestic industry, the project will help transform Indian nuclear industry by linking our goal of a strong nuclear power sector with our indigenous industrial capacities in high-end technologies.
ਘਰੇਲੂ ਉਦਯੋਗ ਨੂੰ 70,000 ਕਰੋੜ ਦੇ ਲਗਭਗ ਨਿਰਮਾਣ ਆਰਡਰਾਂ ਨਾਲ ਇਹ ਪ੍ਰੋਜੈਕਟ ਅਤਿ ਆਧੁਨਿਕ ਤਕਨਾਲੋਜੀ ਵਿੱਚ ਸਾਡੀ ਸਵਦੇਸ਼ੀ ਉਦਯੋਗਿਕ ਸਮਰੱਥਾ ਨਾਲ ਇੱਕ ਮਜ਼ਬੂਤ ਪ੍ਰਮਾਣੂ ਬਿਜਲੀ ਖੇਤਰ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਕੇ ਭਾਰਤ ਦੇ ਪ੍ਰਮਾਣੂ ਉਦਯੋਗ ਵਿੱਚ ਤਬਦੀਲੀ ਲਿਆਉਣ ਵਿੱਚ ਮਦਦ ਕਰੇਗਾ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading