Advertisement - Remove

face - Example Sentences

Popularity:
Difficulty:
ਫੇਸ / ਫੈਸ
Today we all have to face this challenge together.
ਅੱਜ ਅਸੀਂ ਸਾਰਿਆਂ ਨੇ ਮਿਲ ਕੇ ਇਸ ਚੁਣੌਤੀ ਦਾ ਸਾਹਮਣਾ ਕਰਨਾ ਹੈ।
He added that it was heartening to hear their optimistic tone which has instilled greater confidence in him that the country will successfully face the challenge and emerge triumphant.
ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਆਸ਼ਵਾਦੀ ਵਿਚਾਰਾਂ ਨੂੰ ਸੁਣ ਕੇ ਖੁਸ਼ੀ ਹੋਈ, ਇਸ ਤੋਂ ਉਨ੍ਹਾਂ ਵਿੱਚ ਜ਼ਿਆਦਾ ਭਰੋਸਾ ਪੈਦਾ ਹੋਇਆ ਹੈ ਕਿ ਦੇਸ਼ ਸਫਲਤਾਪੂਰਵਕ ਚੁਣੌਤੀ ਦਾ ਸਾਹਮਣਾ ਕਰੇਗਾ ਅਤੇ ਵਿਜਈ (ਜੇਤੂ) ਹੋਵੇਗਾ।
The OFB is also trying to produce personal protection equipment and face masks as per pilot order quantity placed by HLL Lifecare Limited (HLL), a PSU under MoHFW.
ਓਐੱਫਬੀ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਇੱਕ ਪਬਲਿਕ ਸੈਕਟਰ ਅਦਾਰੇ ਐੱਚਐੱਲਐੱਲ ਲਾਈਫਕੇਅਰ ਲਿਮਿਟਿਡ (ਐੱਚਐੱਲਐੱਲ) ਦੇ ਪਾਇਲਟ ਆਰਡਰ ਅਨੁਸਾਰ ਵਿਅਕਤੀਗਤ ਸੁਰੱਖਿਆ ਉਪਕਰਣਾਂ ਅਤੇ ਫੇਸ ਮਾਸਕਾਂ ਦੇ ਉਤਪਾਦਨ ਦਾ ਵੀ ਯਤਨ ਕਰ ਰਿਹਾ ਹੈ।
He was apprised of the difficulties the farmers could face in the harvesting of their crops and transporting foodgrains to the mandis.
ਇਸੇ ਸਥਿਤੀ ਵਿੱਚ ਉਹ ਇਸ ਪਰੇਸ਼ਾਨੀ ਤੋਂ ਵੀ ਵਾਕਫ ਹੋਏ ਕਿ ਫਸਲਾਂ ਦੀ ਕਟਾਈ ਵਿੱਚ ਕਿਸਾਨਾਂ ਨੂੰ ਦਿੱਕਤ ਆ ਸਕਦੀ ਹੈ, ਨਾਲ ਹੀ ਮੰਡੀਆਂ ਤੱਕ ਫਸਲਾਂ ਨੂੰ ਪਹੁੰਚਾਉਣ ਲਈ ਵੀ ਕਿਸਾਨਾਂ ਨੂੰ ਸਹੂਲਤ ਚਾਹੀਦੀ ਹੈ।
As for the demand for face masks is concerned, Dr Jitendra Singh disclosed that a consignment of 30,000 N-95 Masks has already landed in Guwahati for further distribution.
ਜਿਤੇਂਦਰ ਸਿੰਘ ਨੇ ਕਿਹਾ ਕਿ ਵੰਡਣ ਲਈ ਹੁਣ ਤੱਕ ਗੁਵਾਹਾਟੀ ’ਚ 30,000 ਐੱਨ95 ਮਾਸਕ ਪੁੱਜ ਚੁੱਕੇ ਹਨ।
Advertisement - Remove
In addition, CSIR-CECRI has recently started offering digital training to make face masks by interested rural women to help them as well as to cater to the needs of their neighbourhood.
ਇਸ ਤੋਂ ਇਲਾਵਾ ਸੀਐੱਸਆਈਆਰ-ਸੀਈਸੀਆਰਆਈ ਨੇ ਹਾਲ ਹੀ ਵਿੱਚ ਚਾਹਵਾਨ ਗ੍ਰਾਮੀਣ ਔਰਤਾਂ ਨੂੰ ਫੇਸ ਮਾਸਕ ਬਣਾਉਣ ਲਈ ਡਿਜੀਟਲ ਟ੍ਰੇਨਿੰਗ ਪ੍ਰਦਾਨ ਕਰਨੀ ਸ਼ੁਰੂ ਕੀਤੀ ਹੈ ਤਾਕਿ ਉਨ੍ਹਾਂ ਦੀ ਮਦਦ ਹੋ ਸਕੇ ਅਤੇ ਆਂਢ-ਗੁਆਂਢ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ।
On the other hand, 3D printed face shield with reusable options has been in-house printed and gifted to the Dispensary staff of CSIR-CECRI to protect them effectively from sneeze, cough and aerosol communication of the patients.
ਦੂਸਰੇ ਪਾਸੇ 3ਡੀ ਪ੍ਰਿੰਟਿਡ ਫੇਸ ਸ਼ੀਲਡ, ਜਿਨ੍ਹਾਂ ਦੀ ਮੁੜ ਵਰਤੋਂ ਵੀ ਹੋ ਸਕੇ, ਦੀ ਇਨ-ਹਾਊਸ ਪ੍ਰਿੰਟਿੰਗ ਕਰਕੇ ਸੀਐੱਸਆਈਆਰ-ਸੀਈਸੀਆਰਆਈ ਦੇ ਡਿਸਪੈਂਸਰੀ ਸਟਾਫ ਨੂੰ ਤੋਹਫੇ ਵਜੋਂ ਵੰਡੀਆਂ ਜਾ ਰਹੀਆਂ ਹਨ ਤਾਕਿ ਉਨ੍ਹਾਂ ਦਾ ਮਰੀਜ਼ਾਂ ਦੇ ਨਜ਼ਲੇ, ਛਿੱਕਾਂ ਮਾਰਨ ਆਦਿ ਤੋਂ ਬਚਾਅ ਹੋ ਸਕੇ।
CSIR-CECRI is tying up with industry to scale up the mass production and has partnered with a company 3D Lycan, Bangalore for Face Shield.
ਸੀਐੱਸਆਈਆਰ-ਸੀਈਸੀਆਰਆਈ ਦੀ ਕੋਸ਼ਿਸ਼ ਵਿਸ਼ਾਲ ਉਤਪਾਦਨ ਕਰਨ ਦੀ ਹੈ ਅਤੇ ਇਸ ਦੇ ਲਈ ਉਸ ਨੇ ਇਕ ਕੰਪਨੀ 3ਡੀ ਲਾਈਸਨ, ਬੰਗਲੌਰ ਨਾਲ ਫੇਸ ਸ਼ੀਲਡ ਲਈ ਭਾਈਵਾਲੀ ਕੀਤੀ ਹੈ।
CSIR-CECRI is now committed to arrive at a synergistically improved version of Face shield with antimicrobial efficiency within the shortest possible period.
ਸੀਐੱਸਆਈਆਰ-ਸੀਈਸੀਆਰਆਈ ਫੇਸ ਸ਼ੀਲਡ ਦਾ ਸੋਧਿਆ ਹੋਇਆ ਰੂਪ ਥੋੜ੍ਹੇ ਸਮੇਂ ਵਿੱਚ ਹੀ ਤਿਆਰ ਕਰਨ ਲਈ ਪ੍ਰਤੀਬੱਧ ਹੈ।
(ii) All personnel are being encouraged to use reusable face covers to maintain better hygiene.
(ii) ਸਾਰੇ ਅਮਲੇ ਨੂੰ ਬਿਹਤਰ ਸਵੱਛਤਾ ਬਣਾਈ ਰੱਖਣ ਲਈ ਰਿਊਜੇਬਲ ਫੇਸ ਕਵਰ ਦੀ ਵਰਤੋਂ ਕਰਨ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading