Advertisement - Remove

face - Example Sentences

Popularity:
Difficulty:
ਫੇਸ / ਫੈਸ
KVIC has added that so far it has sold over 10 lakh face masks which include double layered Cotton Masks and triple-layered Silk Masks.
ਕੇਵੀਆਈਸੀ ਨੇ ਕਿਹਾ ਕਿ ਹੁਣ ਤੱਕ 10 ਲੱਖ ਤੋਂ ਵੱਧ ਫੇਸ ਮਾਸਕ ਦੀ ਵਿਕਰੀ ਕੀਤੀ ਜਾ ਚੁੱਕੀ ਹੈ। ਜਿਸ ਵਿੱਚ ਦੋ ਤੈਹਾਂ ਵਾਲੇ ਕਾਟਨ ਮਾਸਕ ਅਤੇ ਤਿੰਨ ਤੈਹਾਂ ਵਾਲੇ ਸਿਲਕ ਮਾਸਕ ਸ਼ਾਮਲ ਹਨ।
KVIC has supplied over 20,000 face masks to the Indian Railways too.
ਕੇਵੀਆਈਸੀ ਨੇ ਭਾਰਤੀ ਰੇਲਵੇ ਨੂੰ 20,000 ਤੋਂ ਵੱਧ ਫੇਸ ਮਾਸਕ ਦੀ ਸਪਲਾਈ ਕੀਤੀ ਹੈ।
Avoid going to areas that face water logging problem often.
ਉਨ੍ਹਾਂ ਖੇਤਰਾਂ ਵਿੱਚ ਜਾਣ ਤੋਂ ਪ੍ਰਹੇਜ਼ ਕਰੋ ਜਿਨ੍ਹਾਂ ਨੂੰ ਪਾਣੀ ਇਕੱਠਾ ਹੋ ਜਾਣ ਦੀ ਸਮੱਸਿਆ ਦਾ ਅਕਸਰ ਸਾਹਮਣਾ ਕਰਨਾ ਪੈਂਦਾ ਹੈ।
Treat non-Covid patients or face penal action, Karnataka Medical Council warns doctors.
ਕਰਨਾਟਕ ਮੈਡੀਕਲ ਕੌਂਸਲ ਨੇ ਕੋਵਿਡ ਦਾ ਇਲਾਜ਼ ਕਰਨ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਡਾਕਟਰਾਂ ਨੂੰ ਚੇਤਾਵਨੀ ਦਿੱਤੀ ਹੈ।
Friends, We live in times where our societies face new threats and challenges every day.
ਦੋਸਤੋ, ਅਸੀਂ ਅਜਿਹੇ ਸਮੇਂ ਵਿੱਚ ਰਹਿ ਰਹੇ ਹਾਂ ਜਿਥੇ ਸਾਡੇ ਸਮਾਜਾਂ ਨੂੰ ਨਿੱਤ ਨਵੀਆਂ ਚੁਣੌਤੀਆਂ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Advertisement - Remove
We are working in the direction of implementing the scheme throughout the country so that farmers can face any difficulty with the help of crop insurance scheme.
ਹਰ ਮੁਸੀਬਤ ਦਾ ਸਾਹਮਣਾ ਕਰਨ ਲਈ ਇੱਕ ਫਸਲ ਬੀਮਾ ਯੋਜਨਾ ਕੰਮ ਆਏ। ਅੱਜ ਪੂਰੇ ਦੇਸ਼ ਵਿੱਚ ਇਸ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।
They also face tremendous challenges in marketing their produce due to lack of economic strength. FPOs help in collectivization of such small, marginal and landless farmers in order to give them the collective strength to deal with such issues.
ਆਰਥਿਕ ਮਜ਼ਬੂਤੀ ਦੀ ਕਮੀ ਦੇ ਕਾਰਨ ਉਨ੍ਹਾਂ ਨੂੰ ਆਪਣੇ ਉਤਪਾਦ ਦੀ ਮਾਰਕਿਟਿੰਗ ਵਿੱਚ ਵੀ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸਾਨ ਉਤਪਾਦਕ ਸੰਗਠਨ(ਐੱਫਪੀਓਜ਼) ਅਜਿਹੇ ਮੁੱਦਿਆਂ ਨਾਲ ਨਿਪਟਣ ਲਈ ਉਨ੍ਹਾਂ ਨੂੰ ਸਮੂਹਿਕ ਸ਼ਕਤੀ ਦੇਣ ਲਈ ਅਜਿਹੇ ਲਘੂ , ਸੀਮਾਂਤ ਅਤੇ ਭੂਮੀਹੀਣ ਕਿਸਾਨਾਂ ਦੇ ਸਮੂਹੀਕਰਨ ਵਿੱਚ ਮਦਦ ਕਰਦੇ ਹਨ ।
The need to invest in resilient communities, equipped to face these challenges has never been more urgent than today.
ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ, ਅਨੁਕੂਲ ਭਾਈਚਾਰਿਆਂ ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਅੱਜ ਨਾਲੋਂ ਜ਼ਿਆਦਾ ਜ਼ਰੂਰੀ ਕਦੀ ਨਹੀਂ ਰਹੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading