Advertisement - Remove

face - Example Sentences

Popularity:
Difficulty:
ਫੇਸ / ਫੈਸ
We in India, give primacy to the human face of technology, and are using it to improve what I call, “ease of living.”
ਅਸੀਂ ਭਾਰਤ ਵਿੱਚ ਟੈਕਨੋਲੋਜੀ ਦੇ ਮਨੁੱਖੀ ਚਿਹਰੇ ਨੂੰ ਪਹਿਲ ਦੇ ਰਹੇ ਹਾਂ ਅਤੇ ਅਸੀਂ ਇਸ ਦੀ ਵਰਤੋਂ ”ਈਜ਼ ਆਵ੍ ਲਿਵਿੰਗ” ਵਿੱਚ ਸੁਧਾਰ ਲਈ ਕਰ ਰਹੇ ਹਾਂ।
Standing here before this 112-feet face of Adiyogi and the Yogeshwar Linga, we are experiencing a colossal presence enveloping everyone in this space.
ਆਦਿਯੋਗੀ ਦੇ ਇਸ 112 ਫੁੱਟ ਦੇ ਚਿਹਰੇ ਅਤੇ ਯੋਗੇਸ਼ਵਰ ਲਿੰਗ ਅੱਗੇ ਖੜ੍ਹੇ, ਅਸੀਂ ਇਸ ਬ੍ਰਹਿਮੰਡ ਵਿੱਚ ਵਿਸ਼ਾਲ ਮੌਜੂਦਗੀ ਮਹਿਸੂਸ ਕਰ ਰਹੇ ਹਾਂ।
He informed about the newly developed products like UV sanitisation box, handheld UV device, COVSACK (Covid Sample Collection Kiosk), foot operated fumigation device, touch free sanitisers and face shield for prevention against COVID-19.
ਉਨ੍ਹਾਂ ਨੇ ਨਵੇਂ ਵਿਕਸਿਤ ਉਤਪਾਦਾਂ ਜਿਵੇਂ ਕਿ ਯੂਵੀ ਸੈਨੀਟਾਈਜ਼ੇਸ਼ਨ ਬਾਕਸ, ਹੈਂਡਹੈਲਡ ਯੂ.ਵੀ. ਡਿਵਾਈਸ, ਕੋਵਸੈਕ (ਕੋਵਿਡ ਸੈਂਪਲ ਕਲੈਕਸ਼ਨ ਕਿਓਸਕ), ਪੈਰਾਂ ਦੁਆਰਾ ਸੰਚਾਲਿਤ ਫਿਊਮਿਗੇਸ਼ਨ ਡਿਵਾਈਸ, ਬਿਨਾ ਛੂਹਣ ਵਾਲੇ ਸੈਨੀਟਾਈਜ਼ਰ ਅਤੇ ਕੋਵਿਡ - 19 ਤੋਂ ਬਚਾਅ ਲਈ ਚਿਹਰੇ ਦੀ ਸ਼ੀਲਡ ਬਾਰੇ ਜਾਣਕਾਰੀ ਦਿੱਤੀ।
However, he highlighted that we have a new normal, one that consists of 4 steps viz, staying at home as much as possible, frequent washing of hands, wearing face mask in public and social distancing.
ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਹੁਣ ਇੱਕ ਨਵੀਂ ਆਮ ਗੱਲ 4 ਕਦਮਾਂ ਉੱਤੇ ਆਧਾਰਤ ਹੈ; ਵੱਧ ਤੋਂ ਵੱਧ ਸੰਭਵ ਹੱਦ ਤੱਕ ਘਰ ’ਚ ਹੀ ਰਹਿਣਾ, ਹੱਥਾਂ ਨੂੰ ਲਗਾਤਾਰ ਧੋਣਾ, ਬਾਹਰ ਜਾਂਦੇ ਸਮੇਂ ਚਿਹਰੇ ਨੂੰ ਮਾਸਕ ਨਾਲ ਢਕਣਾ ਤੇ ਸਮਾਜਿਕਦੂਰੀ ਬਣਾ ਕੇ ਰੱਖਣਾ।
He cautioned that there should be no laxity and suggested people to maintain 'do gaj ki doori' (two yards distancing), wear face masks and stay at home to the extent possible.
ਉਨ੍ਹਾਂ ਚੇਤਾਵਨੀ ਦਿੱਤੀ ਕਿ ਹਾਲੇ ਕਿਸੇ ਕਿਸਮ ਦੀ ਕੋਈ ਢਿੱਲ ਨਹੀਂ ਵਰਤਣੀ ਚਾਹੀਦੀ ਤੇ ਲੋਕਾਂ ਨੂੰ ‘ਦੋ ਗ਼ਜ਼ ਕੀ ਦੂਰੀ’ ਬਣਾ ਕੇ ਰੱਖਣ, ਚਿਹਰੇ ’ਤੇ ਮਾਸਕ ਪਹਿਨਣ ਅਤੇ ਵੱਧ ਤੋਂ ਵੱਧ ਸਮਾਂ ਘਰ ’ਚ ਹੀ ਰਹਿਣ ਦਾ ਸੁਝਾਅ ਦਿੱਤਾ।
Advertisement - Remove
I can see the same feelings on your face today and in the efforts of crores of countrymen.
ਇਹੀ ਭਾਵਨਾ ਮੈਂ ਅੱਜ ਤੁਹਾਡੇ ਚਿਹਰੇ ਉੱਤੇ ਦੇਖ ਸਕਦਾ ਹਾਂ, ਕਰੋੜਾਂ ਦੇਸ਼ਵਾਸੀਆਂ ਦੇ ਯਤਨਾਂ ਵਿੱਚ ਦੇਖ ਸਕਦਾ ਹਾਂ।
Be sure to follow the rule of wearing masks, or to cover your face with a cloth, and to maintain hygiene, and follow the rule of social distancing.
ਮਾਸਕ ਲਗਾਉਣ ਦਾ, ਗਮਛਾ ਜਾਂ ਚਿਹਰੇ ਨੂੰ ਕੱਪੜੇ ਨਾਲ ਢਕਣ ਦਾ, ਸਵੱਛਤਾ ਦਾ, ਅਤੇ ਦੋ ਗਜ਼ ਦੀ ਦੂਰੀ ਦੇ ਨਿਯਮ ਦਾ ਪਾਲਣ ਕਰਨਾ ਨਾ ਭੁੱਲੋ।
Dr Harsh Vardhan also expressed satisfaction that all precautions were being ensured at the camp including arrangement of face shield, masks, gloves etc.
ਡਾ. ਹਰਸ਼ ਵਰਧਨ ਨੇ ਤਸੱਲੀ ਪ੍ਰਗਟਾਈ ਕਿ ਕੈਂਪ ਦੇ ਪ੍ਰਬੰਧਾਂ ਵਿੱਚ ਹਰ ਤਰ੍ਹਾਂ ਦੀ ਅਹਿਤਿਆਤ, ਜਿਸ ਵਿੱਚ ਚਿਹਰੇ ਦੀ ਸ਼ੀਲਡ , ਮਾਸਕ, ਦਸਤਾਨੇ ਆਦਿ ਸ਼ਾਮਲ ਹਨ, ਵਰਤੀ ਗਈ ਹੈ।
We in India, give primacy to the human face of technology, and are using it to improve what I call, ease of living. Empowerment through digital access, is an objective that the Government of India is especially committed to.
ਅਸੀਂ ਭਾਰਤ ਵਿੱਚ ਟੈਕਨੋਲੋਜੀ ਦੇ ਮਨੁੱਖੀ ਚਿਹਰੇ ਨੂੰ ਪਹਿਲ ਦੇ ਰਹੇ ਹਾਂ ਅਤੇ ਅਸੀਂ ਇਸ ਦੀ ਵਰਤੋਂ ''ਈਜ਼ ਆਵ੍ ਲਿਵਿੰਗ'' ਵਿੱਚ ਸੁਧਾਰ ਲਈ ਕਰ ਰਹੇ ਹਾਂ। ਡਿਜੀਟਲ ਪਹੁੰਚ ਰਾਹੀਂ ਸਸ਼ਕਤੀਕਰਣ ਭਾਰਤ ਸਰਕਾਰ ਦਾ ਇੱਕ ਟੀਚਾ ਹੈ।
The UV Based Face mask Disposal Bin can be used by health workers in hospitals and in public places where decontamination of used facemask, overhead covers, face shields,and so on are required to break the infection chain.
‘ਯੂਵੀ ਬੇਸਡ ਫੇਸਮਾਸਕ ਡਿਸਪੋਜ਼ਲ ਬਿਨ’ ਦੀ ਵਰਤੋਂ ਸਿਹਤ ਕਰਮਚਾਰੀਆਂ ਦੁਆਰਾ ਹਸਪਤਾਲਾਂ ਅਤੇ ਜਨਤਕ ਥਾਵਾਂ ਉੱਤੇ ਕੀਤੀ ਜਾ ਸਕਦੀ ਹੈ ਜਿੱਥੇ ਪ੍ਰਯੋਗ ਕੀਤੇ ਫੇਸਮਾਸਕ, ਓਵਰਹੈੱਡ ਕਵਰਜ਼, ਚਿਹਰੇ ਦੀਆਂ ਸ਼ੀਲਡਾਂ ਆਦਿ ਨੂੰ ਕੀਟਾਣੂਰਹਿਤ ਕੀਤਾ ਜਾਂਦਾ ਹੈ। ਅਜਿਹਾ ਕਰਨਾ ਇਨਫੈਕਸ਼ਨ ਦੀ ਚੇਨ ਨੂੰ ਤੋੜਨ ਲਈ ਜ਼ਰੂਰੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading