Advertisement - Remove

continued - Example Sentences

Popularity:
Difficulty:
ਕਨ੍ਟਿਨ੍ਯੂਡ
We welcome continued efforts to establish the BRICS Local Currency Bond Fund and look forward to starting its operation.We also support cooperation between the CRA and the IMF.
ਅਸੀਂ ਬ੍ਰਿਕਸ ਸਥਾਨਕ ਮੁਦਰਾ ਬਾਂਡ ਫੰਡ ਦੀ ਸਥਾਪਨਾ ਲਈ ਨਿਰੰਤਰ ਕੋਸ਼ਿਸ਼ਾਂ ਦਾ ਸੁਆਗਤ ਕਰਦੇ ਹਾਂ ਅਤੇ ਇਸ ਦੇ ਸੰਚਾਲਨ ਨੂੰ ਸ਼ੁਰੂ ਕਰਨ ਲਈ ਤਤਪਰ ਹਾਂ । ਅਸੀਂ ਸੀਆਰਏ ਅਤੇ ਆਈਐੱਮਐੱਫ ਦਰਮਿਆਨ ਸਹਿਯੋਗ ਦਾ ਸਮਰਥਨ ਕਰਦੇ ਹਾਂ।
The Prime Minister reiterated the continued support of India for peace, security and stability of an inclusive, united, truly independent and democratic Afghanistan.
ਪ੍ਰਧਾਨ ਮੰਤਰੀ ਨੇ ਸਮਾਵੇਸ਼ੀ, ਸੰਗਠਿਤ, ਸਹੀ ਅਰਥਾਂ ਵਿੱਚ ਸੁਤੰਤਰ ਅਤੇ ਲੋਕਤਾਂਤਰਿਕ ਅਫ਼ਗ਼ਾਨਿਸਤਾਨ ਦੀ ਸ਼ਾਂਤੀ , ਸੁਰੱਖਿਆ ਅਤੇ ਸਥਾਈਤਵ ਲਈ ਭਾਰਤ ਦੇ ਨਿਰੰਤਰ ਸਮਰਥਨ ਨੂੰ ਦੁਹਰਾਇਆ ।
In response to the CEOs comments, the Prime Minster stressed upon continued political stability, predictability of policy, and pro-development and pro-growth policies.
ਸੀਈਓਜ਼ ਦੀਆਂ ਟਿਪਣੀਆਂ ਉੱਤੇ ਪ੍ਰਤੀਕ੍ਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਨਿਰੰਤਰ ਸਿਆਸੀ ਸਥਿਰਤਾ, ਨੀਤੀ ਦਾ ਪੂਰਵ ਅਨੁਮਾਨ ਅਤੇ ਵਿਕਾਸ ਅਤੇ ਪ੍ਰਤੀ ਪ੍ਰਗਤੀ ਪ੍ਰਤੀ ਨੀਤੀਆਂ ਉੱਤੇ ਜ਼ੋਰ ਦਿੱਤਾ।
On foreign policy front, India continued to work together with its strategic partners and close neighbors to build a fair and equitable multipolar world order.
ਵਿਦੇਸ਼ ਨੀਤੀ ਦੇ ਮੋਰਚੇ ’ਤੇ ਭਾਰਤ ਨੇ ਆਪਣੇ ਰਣਨੀਤਕ ਸਾਂਝੇਦਾਰਾਂ ਅਤੇ ਕਰੀਬੀ ਗੁਆਂਢੀਆਂ ਨਾਲ ਮਿਲ ਕੇ ਇੱਕ ਨਿਰਪੱਖ ਅਤੇ ਨਿਆਂਸੰਗਤ ਬਹੁ-ਧਰੁਵੀ ਵਿਸ਼ਵ ਵਿਵਸਥਾ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਿਆ।
The two Leaders agreed that a stable and peaceful border was an important anchor for the continued expansion of our partnership.
ਦੋਹਾਂ ਨੇਤਾਵਾਂ ਨੇ ਇਸ ਗੱਲ ਉੱਤੇ ਵੀ ਸਹਿਮਤੀ ਪ੍ਰਗਟ ਕੀਤੀ ਕਿ ਸਥਿਰ ਅਤੇ ਸੁਰੱਖਿਅਤ ਸੀਮਾ ਦੋਹਾਂ ਦੇਸ਼ਾਂ ਦੀ ਸਾਂਝੇਦਾਰੀ ਦੇ ਨਿਰੰਤਰ ਵਿਸਤਾਰ ਲਈ ਮਹੱਤਵਪੂਰਨ ਹੈ।
Advertisement - Remove
He said inspired by the motto of Sabka Saath, Sabka Vikas, Sabka Vishwas and with the blessings of 130 crore Indians, the Government has continued working towards developing India and empowering the lives of 130 crore Indians with renewed vigour.
ਉਨ੍ਹਾਂ ਕਿਹਾ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ' ਦੇ ਆਦਰਸ਼ ਵਾਕ ਤੋਂ ਪ੍ਰੇਰਿਤ ਅਤੇ 130 ਕਰੋੜ ਭਾਰਤੀਆਂ ਦੇ ਅਸ਼ੀਰਵਾਦ ਨਾਲ ਸਰਕਾਰ ਨੇ ਭਾਰਤ ਨੂੰ ਵਿਕਸਿਤ ਕਰਨ ਅਤੇ 130 ਕਰੋੜ ਭਾਰਤੀਆਂ ਦੇ ਜੀਵਨ ਨਵੇਂ ਜੋਸ਼ ਨਾਲ ਸਸ਼ਕਤ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਿਆ ਹੈ।
Prime Minister Modi said that the Government and people of Mauritius can count on Indias wholehearted support and continued solidarity in their aspirations to build a more secure, stable and prosperous Mauritius.
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਾਰੀਸ਼ਸ ਦੀ ਸਰਕਾਰ ਅਤੇ ਉਥੋਂ ਦੇ ਲੋਕ ਆਪਣੇ ਦੇਸ਼ ਨੂੰ ਅਧਿਕ ਸੁਰੱਖਿਅਤ, ਟਿਕਾਊ ਅਤੇ ਖੁਸ਼ਹਾਲ ਬਣਾਉਣ ਦੀਆਂ ਆਪਣੀਆਂ ਆਕਾਂਖਿਆਵਾਂ ਵਿੱਚ ਭਾਰਤ ਦੇ ਪੂਰੇ ਦਿਲੀ ਸਮਰਥਨ ਅਤੇ ਨਿਰੰਤਰ ਇਕਜੁੱਟਤਾ ‘ਤੇ ਪੂਰਾ ਭਰੋਸਾ ਕਰ ਸਕਦੇ ਹਨ।
Recalling his last visit to Mal in June this year, when he also addressed the Peoples Majlis, Prime Minister lauded the continued strong leadership of Speaker Nasheed to the cause of deepening and strengthening democracy in Maldives.
ਇਸ ਸਾਲ ਜੂਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਪਣੀ ਮਾਲੇ (Mal) ਯਾਤਰਾ ਦੌਰਾਨ ਉੱਥੋਂ ਦੀ ਪੀਪਲਜ਼ ਮਜਲਿਸ ਨੂੰ ਸੰਬੋਧਨ ਵੀ ਕੀਤਾ ਸੀ । ਉਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮਾਲਦੀਵ ਦੇ ਸਪੀਕਰ ਨਸ਼ੀਦ ਦੀ ਨਿਰੰਤਰ ਮਜ਼ਬੂਤ ਅਗਵਾਈ ਹੇਠ ਮਾਲਦੀਵ ਵਿੱਚ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦੇ ਪ੍ਰਯਤਨ ਕੀਤੇ ਜਾਣ ਦੀ ਸ਼ਲਾਘਾ ਕੀਤੀ ।
He reiterated India's continued commitment to developing her strong and friendly relations with Iran.
ਉਨ੍ਹਾਂ ਇਰਾਨ ਨਾਲ ਮਜ਼ਬੂਤ ਅਤੇ ਮੈਤਰੀਪੂਰਣ ਸਬੰਧ ਵਿਕਸਿਤ ਕਰਨ ਦੀ ਭਾਰਤ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦੁਹਰਾਇਆ।
This will facilitate the continued operations of the urea units resulting in sustained and regular supply of urea to the farmers.
ਇਸ ਨਾਲ ਯੂਰੀਆ ਇਕਾਈਆਂ ਦੇ ਲਗਾਤਾਰ ਸੰਚਾਲਨ ਵਿੱਚ ਮਦਦ ਮਿਲੇਗੀ ਜਿਸ ਸਦਕਾ ਕਿਸਾਨਾਂ ਨੂੰ ਯੂਰੀਆ ਦੀ ਨਿਰੰਤਰ ਅਤੇ ਨਿਯਮਿਤ ਸਪਲਾਈ ਹੋਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading