Advertisement - Remove

continued - Example Sentences

ਕਨ੍ਟਿਨ੍ਯੂਡ
17. India and the EU reaffirmed their support for the continued full implementation of the Joint Comprehensive Plan of Action (JCPOA) regarding the Iranian nuclear issue.
ਭਾਰਤ ਅਤੇ ਯੂਰਪੀ ਸੰਘ ਦੇ ਇਰਾਨ ਦੇ ਪ੍ਰਮਾਣੂ ਮੁੱਦੇ ਬਾਰੇ ਕਾਰਵਾਈ ਦੀ ਸਾਂਝੀ ਵਿਆਪਕ ਯੋਜਨਾ (ਜੇਸੀਪੀਓਏ) ਨੂੰ ਲਗਾਤਾਰ ਪੂਰਨ ਤੌਰ ‘ਤੇ ਲਾਗੂ ਕਰਨ ਲਈ ਉਨ੍ਹਾਂ ਦੀ ਹਿਮਾਇਤ ਦੀ ਤਸਦੀਕ ਕੀਤੀ।
We must provide equal opportunities to the girl child to enroll and excel in the under-represented disciplines of science and engineering and ensure continued participation of trained women scientists in nation building.
ਸਾਇੰਸ ਅਤੇ ਇੰਜੀਨੀਅਰਿੰਗ ਦੇ ਅੰਤਰ-ਪ੍ਰਤੀਨਿਧ ਵਿਸ਼ਿਆਂ ਵਿੱਚ ਦਾਖ਼ਲਾ ਲੈਣ ਅਤੇ ਅੱਗੇ ਵਧਣ ਲਈ ਸਾਨੂੰ ਬਾਲੜੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨੇ ਜ਼ਰੂਰੀ ਹਨ ਅਤੇ ਰਾਸ਼ਟਰ ਨਿਰਮਾਣ ਵਿੱਚ ਸਿਖਲਾਈ ਸ਼ੁਦਾ ਮਹਿਲਾ ਵਿਗਿਆਨੀਆਂ ਦੀ ਲਗਾਤਾਰ ਹਿੱਸੇਦਾਰੀ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ।
This will facilitate the continued operations of the urea units resulting in sustained and regular supply of urea to the farmers.
ਇਸ ਨਾਲ ਯੂਰੀਆ ਇਕਾਈਆਂ ਦੇ ਲਗਾਤਾਰ ਸੰਚਾਲਨ ਵਿੱਚ ਮਦਦ ਮਿਲੇਗੀ ਜਿਸ ਸਦਕਾ ਕਿਸਾਨਾਂ ਨੂੰ ਯੂਰੀਆ ਦੀ ਨਿਰੰਤਰ ਅਤੇ ਨਿਯਮਿਤ ਸਪਲਾਈ ਹੋਵੇਗੀ।
During the situation of lockdown, Indian Railways staff deployed at various good sheds, stations and control offices continued working with full devotion to ensure that the supply of essential items for these critical sectors does not gets affected.
ਲੌਕਡਾਊਨ ਦੀ ਹਾਲਤ ਦੌਰਾਨ, ਭਾਰਤੀ ਰੇਲਵੇ ਦਾ ਸਟਾਫ਼ ਵੱਖੋਵੱਖਰੇ ਵਸਤਾਂ ਦੇ ਸ਼ੈੱਡਾਂ, ਸਟੇਸ਼ਨਾਂ ਤੇ ਕੰਟਰੋਲ ਦਫ਼ਤਰਾਂ ’ਤੇ ਤੈਨਾਤ ਕੀਤਾ ਗਿਆ ਹੈ, ਜੋ ਇਹ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਲਗਾਤਾਰ ਕੰਮ ਕਰ ਰਿਹਾ ਹੈ ਕਿ ਇਨ੍ਹਾਂ ਅਹਿਮ ਖੇਤਰਾਂ ਲਈ ਜ਼ਰੂਰੀ ਵਸਤਾਂ ਦੀ ਦੀ ਸਪਲਾਈ ਕਿਤੇ ਪ੍ਰਭਾਵਿਤ ਨਾ ਹੋ ਜਾਵੇ।
President Ghani thanked the Prime Minister, the Government and the people of India for their continued support to democracy and development in Afghanistan.
ਰਾਸ਼ਟਰਪਤੀ ਗ਼ਨੀ ਨੇ ਅਫ਼ਗ਼ਾਨਿਸਤਾਨ ਦੀ ਤਰੱਕੀ ਅਤੇ ਉੱਥੇ ਲੋਕਤੰਤਰ ਦੀ ਬਹਾਲੀ ਲਈ ਲਗਾਤਾਰ ਦਿੱਤੇ ਜਾਣ ਵਾਲੇ ਸਮਰਥਨ ਲਈ ਪ੍ਰਧਾਨ ਮੰਤਰੀ, ਭਾਰਤ ਸਰਕਾਰ ਅਤੇ ਭਾਰਤੀ ਨਾਗਰਿਕਾਂ ਦਾ ਧੰਨਵਾਦ ਕੀਤਾ।
Advertisement - Remove
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading