Advertisement - Remove

continued - Example Sentences

Popularity:
Difficulty:
ਕਨ੍ਟਿਨ੍ਯੂਡ
Start-ups in India are taking firm roots and their continued growth needs to be encouraged.
ਭਾਰਤ ਵਿੱਚ ਸਟਾਰਟ-ਅੱਪਸ ਆਪਣੀਆਂ ਜੜ੍ਹਾਂ ਜਮਾ ਰਹੇ ਹਨ ਅਤੇ ਉਨ੍ਹਾਂ ਦੇ ਨਿਰੰਤਰ ਵਾਧੇ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਜ਼ਰੂਰਤ ਹੈ।
I pray for the continued prosperity and well-being of Tripuras citizens. Statehood Day greetings to my sisters and brothers of Tripura.
ਮੈਂ ਤ੍ਰਿਪੁਰਾ ਦੇ ਨਾਗਰਿਕਾਂ ਦੀ ਨਿਰੰਤਰ ਖੁਸ਼ਹਾਲੀ ਅਤੇ ਸਲਾਮਤੀ ਲਈ ਪ੍ਰਾਰਥਨਾ ਕਰਦਾ ਹਾਂ।"
Maintaining the source values of tiger reserve populations through good management, protection and making the core areas inviolate through incentivized voluntary relocation of human habitation has been the most important reason for continued improvement in the status of tigers in India.
ਚੰਗੇ ਪ੍ਰਬੰਧਨ ਅਤੇਸੁਰੱਖਿਆ ਰਾਹੀਂ ਟਾਈਗਰ ਰਿਜ਼ਰਵ ਅਬਾਦੀਆਂ ਦੀਆਂ ਸੰਸਾਧਨ ਵੈਲਿਊਜ਼ ਨੂੰ ਕਾਇਮ ਰੱਖਣ ਅਤੇ ਮਨੁੱਖੀ ਆਵਾਸ ਨੂੰ ਸਵੈਇੱਛਤ ਤੌਰ 'ਤੇ ਕਿਸੇ ਹੋਰ ਥਾਂ ਵੱਸ ਜਾਣ ਲਈ ਪ੍ਰੇਰਿਤ ਕਰਨ ਦੇ ਜ਼ਰੀਏ ਮੂਲ ਖੇਤਰਾਂ ਨੂੰ ਟਾਈਗਰ ਰਿਜ਼ਰਵ ਵਿੱਚ ਸ਼ਾਮਲ ਕਰਨਾ ਭਾਰਤ ਵਿਚ ਸ਼ੇਰਾਂ ਦੀ ਸਥਿਤੀ ਵਿਚ ਨਿਰੰਤਰ ਸੁਧਾਰ ਦਾ ਸਭ ਤੋਂ ਮਹੱਤਵਪੂਰਨ ਕਾਰਨ ਰਿਹਾ ਹੈ।
Shri.Sharma thanked Dr Jitendra Singh for his continued support and guidance.
ਸ਼੍ਰੀ ਸ਼ਰਮਾ ਨੇ ਡਾ: ਜਿਤੇਂਦਰ ਸਿੰਘ ਦੁਆਰਾ ਨਿਰੰਤਰ ਸਮਰਥਨ ਦੇਣ ਅਤੇ ਉਨ੍ਹਾਂ ਦੀ ਯੋਗ ਅਗਵਾਈ ਲਈ ਧੰਨਵਾਦ ਵੀ ਕੀਤਾ।
Earlier there was no provision for restoration of commuted pension and the pensioners continued to receive reduced pension on account of commutation lifelong.This is a historical step for the benefit of pensioners under EPS-95.
ਇਸ ਤੋਂ ਪਹਿਲਾਂ ਪੈਨਸ਼ਨ ਦੇ ਪਰਿਵਰਤਿਤ ਮੁੱਲ ਦੀ ਬਹਾਲੀ ਸਬੰਧੀ ਕੋਈ ਤਜਵੀਜ਼ ਨਹੀਂ ਸੀ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਦੇ ਪਰਿਵਰਤਿਤ ਮੁੱਲ ਦੀ ਬਹਾਲੀ ਦੇ ਨਾਂਅ ਤੇ ਘੱਟ ਪੈਨਸ਼ਨ ਮਿਲਦੀ ਰਹੀ। ਈਪੀਐੱਸ-95 ਤਹਿਤ ਪੈਨਸ਼ਨਰਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਇੱਕ ਇਤਿਹਾਸਿਕ ਕਦਮ ਹੈ।
Advertisement - Remove
He stressed the need for their continued support in the development and growth of the agriculture sector in the new reformed environment.
ਉਨ੍ਹਾਂ ਸੁਧਾਰਾਂ ਵਾਲੇ ਨਵੇਂ ਮਾਹੌਲ ਵਿੱਚ ਖੇਤੀਬਾੜੀ ਖੇਤਰ ਦੇ ਵਿਕਾਸ ਤੇ ਵਾਧੇ ਵਿੱਚ ਉਨ੍ਹਾਂ ਦੇ ਨਿਰੰਤਰ ਸਹਿਯੋਗ ਦੀ ਲੋੜ ਉੱਤੇ ਜ਼ੋਰ ਦਿੱਤਾ।
He continued by asking Sadhguru what drives his passion to fly and what are the most fascinating places he has visited in India that he would like to encourage people to visit.
ਉਨ੍ਹਾਂ ਸਦਗੁਰੂ ਨੂੰ ਪੁੱਛਿਆ ਕਿ ਉਹ ਕਿਵੇਂ ਉਡਾਨ ਦੇ ਆਪਣੇ ਜਨੂੰਨ ਨੂੰ ਜਾਰੀ ਰੱਖ ਰਹੇ ਹਨ ਅਤੇ ਉਹ ਭਾਰਤ ਦੀਆਂ ਕਿਹੜੀਆਂ-ਕਿਹੜੀਆਂ ਸ਼ਾਨਦਾਰ ਥਾਵਾਂ ਉੱਤੇ ਹੋ ਕੇ ਆਏ ਅਤੇ ਲੋਕਾਂ ਨੂੰ ਉਥੇ ਜਾਣ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਨ।
Horniman continued to protest against the cruelties of the British rule in India in all his writings from England.
ਹੌਰਨੀਮਨ ਨੇ ਇੰਗਲੈਂਡ ਤੋਂ ਆਪਣੀਆਂ ਸਾਰੀਆਂ ਲਿਖਤਾਂ ਵਿੱਚ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੀਆਂ ਬੇਰਹਿਮੀਆਂ ਦਾ ਵਿਰੋਧ ਕਰਨਾ ਜਾਰੀ ਰੱਖਿਆ।
Hoyer appreciated Indias strong and proactive measures in the field of climate change, and expressed the banks continued support for Indias efforts in this direction.
ਹੋਯਰ ਨੇ ਜਲਵਾਯੂ ਪਰਿਵਰਤਨ ਦੇ ਖੇਤਰ ਵਿੱਚ ਭਾਰਤ ਦੇ ਮਜ਼ਬੂਤ ਅਤੇ ਸਰਗਰਮ ਕਦਮਾਂ ਦੀ ਸ਼ਲਾਘਾ ਕੀਤੀ ਅਤੇ ਇਸ ਦਿਸ਼ਾ ਵਿੱਚ ਭਾਰਤ ਦੇ ਯਤਨਾਂ ਲਈ ਬੈਂਕ ਦੀ ਨਿਰੰਤਰ ਸਹਾਇਤਾ ਦਾ ਪ੍ਰਗਟਾਵਾ ਕੀਤਾ।
19. The two Prime Ministers recognized the contribution of Indian care-givers in Israel and expressed their intention to reach a mutually agreed-upon arrangement which will provide for their continued arrival in a regulated manner.
ਦੋਹਾਂ ਪ੍ਰਧਾਨ ਮੰਤਰੀਆਂ ਨੇ ਇਜ਼ਰਾਈਲ ਵਿੱਚ ਭਾਰਤੀ ਦੇਖ-ਭਾਲ ਸਹਾਇਕਾਂ ਦੇ ਯੋਗਦਾਨ ਨੂੰ ਵੀ ਮਾਨਤਾ ਦਿੱਤੀ ਅਤੇ ਆਪਸ ਵਿੱਚ ਸਵੀਕਾਰੇ ਗਏ ਇੰਤਜਾਮ ਕਰਨ ਲਈ ਆਪਣੀ ਨੀਅਤ ਦਾ ਪ੍ਰਗਟਾਵਾ ਕੀਤਾ ਤਾਕਿ ਉਨ੍ਹਾਂ ਦੀ ਨਿਰੰਤਰ ਪਹੁੰਚ ਵਿਵਸਥਤ ਤਰੀਕੇ ਨਾਲ ਹੁੰਦੀ ਰਹੇ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading