Advertisement - Remove

continued - Example Sentences

Popularity:
Difficulty:
ਕਨ੍ਟਿਨ੍ਯੂਡ
Continued availability of water for agriculture is of importance.
ਖੇਤੀਬਾੜੀ ਲਈ ਜਲ ਦੀ ਨਿਰੰਥਰ ਉਪਲੱਬਧਾ ਮਹੱਤਵਪੂਰਨ ਹੈ।
Continued availability of water for agriculture is of importance.
ਇੱਥੇ ਕਿਸਾਨਾਂ ਲਈ ਪਾਣੀ ਮੁਹੱਈਆ ਹੋਣਾ ਸਭ ਤੋਂ ਅਹਿਮ ਹੈ।
We must provide equal opportunities to the girl child to enroll and excel in the under-represented disciplines of science and engineering and ensure continued participation of trained women scientists in nation building.
ਸਾਇੰਸ ਅਤੇ ਇੰਜੀਨੀਅਰਿੰਗ ਦੇ ਅੰਤਰ-ਪ੍ਰਤੀਨਿਧ ਵਿਸ਼ਿਆਂ ਵਿੱਚ ਦਾਖ਼ਲਾ ਲੈਣ ਅਤੇ ਅੱਗੇ ਵਧਣ ਲਈ ਸਾਨੂੰ ਬਾਲੜੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨੇ ਜ਼ਰੂਰੀ ਹਨ ਅਤੇ ਰਾਸ਼ਟਰ ਨਿਰਮਾਣ ਵਿੱਚ ਸਿਖਲਾਈ ਸ਼ੁਦਾ ਮਹਿਲਾ ਵਿਗਿਆਨੀਆਂ ਦੀ ਲਗਾਤਾਰ ਹਿੱਸੇਦਾਰੀ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ।
Money was being paid from the exchequer, the schemes existed on paper, and the country continued to be robbed.
ਖ਼ਜ਼ਾਨੇ ਤੋਂ ਪੈਸਾ ਜਾਂਦਾ ਹੈ, ਯੋਜਨਾਵਾਂ ਕਾਗਜ ‘ਤੇ ਦਿਸਦੀਆਂ ਹਨ , ਦੇਸ਼ ਲੁੱਟਦਾ ਚਲਾ ਜਾਂਦਾ ਹੈ।
The Cabinet also approved continued financial support to Belmont Forum Secretariat beyond 2017.
ਮੰਤਰੀ ਮੰਡਲ ਨੇ ਬੇਲਮੌਂਟ ਫੋਰਮ ਸਕੱਤਰੇਤ ਨੂੰ 2017 ਤੋਂ ਬਾਅਦ ਵਿੱਤੀ ਸਹਾਇਤਾ ਜਾਰੀ ਰੱਖਣ ਦੀ ਵੀ ਪ੍ਰਵਾਨਗੀ ਦਿੱਤੀ।
Advertisement - Remove
He conveyed his commitment to further strengthen India-Russia relations in all spheres, and also his good wishes for the continued progress of India and her people.
ਉਨ੍ਹਾਂ ਨੇ ਸਾਰੇ ਖੇਤਰਾਂ ਵਿੱਚ ਭਾਰਤ-ਰੂਸ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਤੀਬੱਧਤਾ ਪ੍ਰਗਟਾਈ ਅਤੇ ਭਾਰਤ ਤੇ ਉਸ ਦੇ ਲੋਕਾਂ ਦੀ ਨਿਰੰਤਰ ਪ੍ਰਗਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
Our farmers worked extremely hard in order to make India self-sufficient in terms of food grains, however, the farmers own development continued to shrink with the passage of time.
ਭਾਰਤ ਅਨਾਜ ਦੇ ਮਾਮਲੇ ਵਿੱਚ ਆਤਮ ਨਿਰਭਰ ਹੈ, ਇਸ ਲਈ ਸਾਡੇ ਕਿਸਾਨ ਭਰਾਵਾਂ-ਭੈਣਾਂ ਨੇ ਆਪਣਾ ਖੂਨ-ਪਸੀਨਾ ਇੱਕ ਕਰ ਦਿੱਤਾ, ਪਰ ਸਮੇਂ ਦੇ ਨਾਲ ਕਿਸਾਨ ਦਾ ਆਪਣਾ ਵਿਕਾਸ ਹੌਲੀ-ਹੌਲੀ ਸੁੰਗੜਦਾ ਚਲਾ ਗਿਆ ਹੈ।
He conveyed his governments continued commitment to further foster friendly bilateral ties with Sri Lanka.
ਉਨ੍ਹਾਂ ਨੇ ਸ੍ਰੀਲੰਕਾ ਨਾਲ ਦੋਸਤਾਨਾ ਦੁਵੱਲੇ ਸਬੰਧਾਂ ਨੂੰ ਹੋਰ ਅੱਗੇ ਲਿਜਾਣ ਪ੍ਰਤੀ ਆਪਣੀ ਸਰਕਾਰ ਦੀ ਨਿਰੰਤਰ ਪ੍ਰਤੀਬੱਧਤਾ ਦੁਹਰਾਈ।
Continued implementation of structural reforms will enhance our growth potential.Balanced trade expansion among BRICS members will further contribute to strengthening international trade flows.
ਸੰਰਚਨਾਤਮਕ ਸੁਧਾਰਾਂ ਦੇ ਨਿਰੰਤਰ ਲਾਗੂਕਰਨ ਨਾਲ ਸਾਡੀ ਵਿਕਾਸ ਸੰਭਾਵਨਾ ਵਿੱਚ ਵਾਧਾ ਹੋਵੇਗਾ। ਬ੍ਰਿਕਸ ਮੈਬਰਾਂ ਦਰਮਿਆਨ ਸੰਤੁਲਿਤ ਵਪਾਰ ਵਿਸਤਾਰ ਅੰਤਰਰਾਸ਼ਟਰੀ ਵਪਾਰ ਪ੍ਰਵਾਹ ਨੂੰ ਹੋਰ ਅਧਿਕ ਮਜ਼ਬੂਤ ਕਰਨ ਵਿੱਚ ਯੋਗਦਾਨ ਦੇਵੇਗਾ।
We note with appreciation the role of the New Development Bank (NDB) in infrastructure financing and sustainable development and stress the need for enhanced and continued efforts to build a strong, balanced and high-quality portfolio of projects.
ਅਸੀਂ ਬੁਨਿਆਦੀ ਢਾਂਚੇ ਦੇ ਵਿੱਤ ਪੋਸ਼ਣ ਅਤੇ ਨਿਰੰਤਰ ਵਿਕਾਸ ਵਿੱਚ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ) ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹਾਂ ਅਤੇ ਮਜ਼ਬੂਤ, ਸੰਤੁਲਿਤ ਅਤੇ ਉੱਚ-ਗੁਣਵੱਤਾ ਵਾਲੇ ਪ੍ਰੋਜੈਕਟਾਂ ਦੇ ਪੋਰਟਫੋਲੀਓ ਦੇ ਨਿਰਮਾਣ ਲਈ ਨਿਰੰਤਰ ਯਤਨਾਂ ਦੀ ਜ਼ਰੂਰਤ ‘ਤੇ ਬਲ ਦਿੰਦੇ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading