Advertisement - Remove

South - Example Sentences

Popularity:
Difficulty:
ਸਾਉਥ
Excellencies, Today is a historic day for South Asia.
ਸਤਿਕਾਰਤ, ਅੱਜ ਦੱਖਣੀ ਏਸ਼ੀਆ ਲਈ ਇਤਿਹਾਸਕ ਦਿਨ ਹੈ।
Excellencies This is first of its kind project in South Asia.
ਸਤਿਕਾਰਤ ਦੱਖਣੀ ਏਸ਼ੀਆ ਵਿੱਚ ਇਹ ਆਪਣੇ ਤਰ੍ਹਾਂ ਦਾ ਪਹਿਲਾ ਪ੍ਰਾਜੈਕਟ ਹੈ।
India has also offered its expertise and capabilities in DRR such as the South Asia satellite, GSAT-9, and the Tsunami Early Warning Centre to other countries.
ਭਾਰਤ ਨੇ ਡੀਆਰਆਰ (DRR) ਵਿੱਚ ਆਪਣੀ ਮੁਹਾਰਤ ਅਤੇ ਸਮਰੱਥਾ ਜਿਵੇਂ ਕਿ ਦੱਖਣੀ ਏਸ਼ੀਆ ਸੈਟੇਲਾਈਟ, ਜੀਸੈਟ-9 (GSAT-9) ਅਤੇ ਹੋਰਨਾਂ ਮੁਲਕਾਂ ਲਈ ਪਹਿਲਾਂ ਤੋਂ ਹੀ ਸੁਨਾਮੀ ਚੇਤਾਵਨੀ ਕੇਂਦਰ ਆਦਿ ਦੀ ਵੀ ਪੇਸ਼ਕਸ਼ ਕੀਤੀ ਹੈ ।
Majority of the BIMSTEC countries are situated in the South Asian Region (SAR), prone to natural disasters such as floods, cyclones, earthquakes, avalanches and drought.
ਬਿਮਸਟੈੱਕ ਦੇ ਬਹੁਤੇ ਦੇਸ਼ ਦੱਖਣੀ ਏਸ਼ੀਆ ਖੇਤਰ ਵਿੱਚ ਸਥਿਤ ਹਨ ਜਿੱਥੇ ਕਿ ਹੜ੍ਹ, ਭੁਚਾਲ, ਚੱਕਰਵਾਤ, ਹੜ੍ਹਾਂ ਦੀ ਤਬਾਹੀ ਅਤੇ ਸੋਕੇ ਵਰਗੀਆਂ ਕੁਦਰਤੀ ਆਫ਼ਤਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ ।
This event is the first of its kind in South Asia. I would also like to express gratitude to UNCTAD for having supported Indias initiative and playing an active role in bringing it to this stage.
ਦੱਖਣੀ ਏਸ਼ੀਆ ਵਿੱਚ ਆਪਣੀ ਤਰ੍ਹਾਂ ਦਾ ਇਹ ਪਹਿਲਾ ਪ੍ਰੋਗਰਾਮ ਹੈ।ਮੈਂ ਅੰਕਟਾਡ ਦਾ ਵੀ ਧੰਨਵਾਦ ਕਰਾਂਗਾ ਜਿਸਨੇ ਭਾਰਤ ਦੀ ਇਸ ਪਹਿਲ ਨੂੰ ਮਜ਼ਬੂਤੀ ਨਾਲ ਅੱਗੇ ਵਧਾਇਆ ਹੈ ਅਤੇ ਉਸ ਨੂੰ ਇਸ ਸਰੂਪ ਤੱਕ ਲਿਆਉਣ ਲਈ ਕਾਰਜਸ਼ੀਲ ਭੂਮਿਕਾ ਨਿਭਾਈ।
Advertisement - Remove
South -South cooperation is a broad framework of collaboration among countries of the South in the political, economic, social, cultural, environmental and technical domains.
ਦੱਖਣ ੀ-ਦੱਖਣ ਸਹਿਯੋਗ, ਦੱਖਣ ਦੇ ਦੇਸ਼ਾਂ ਵਿੱਚ ਰਾਜਨੀਤਕ, ਆਰਥਿਕ, ਸਮਾਜਿਕ, ਸੱਭਿਆਚਾਰਕ, ਵਾਤਾਵਰਣ ਸਬੰਧੀ ਅਤੇ ਤਕਨੀਕੀ ਸਹਿਯੋਗ ਦੇ ਪ੍ਰਭਾਵ ਦਾ ਵਿਸਤ੍ਰਿਤ ਢਾਂਚਾ ਹੈ।
Shri R.N. Mishra, DG, East participated from East one and Shri S.Venketshwar, DG South participated from the South one.
ਸ਼੍ਰੀ ਆਰਐੱਨ ਮਿਸ਼ਰਾ, ਡਾਇਰੈਕਟਰ ਜਨਰਲ, ਪੂਰਬ ਨੇ ਪੂਰਬੀ ਜ਼ੋਨ ਤੋਂ ਅਤੇ ਸ਼੍ਰੀ ਐੱਸ ਵੈਂਕਟੇਸ਼ਵਰ, ਡਾਇਰੈਕਟਰ ਜਨਰਲ, ਦੱਖਣ ਨੇ ਦੱਖਣੀ ਜ਼ੋਨ ਤੋਂ ਸ਼ਿਰਕਤ ਕੀਤੀ।
Shri R.N. Mishra, DG, East participated from East one and Shri S.Venketshwar, DG South participated from the South one.
ਸ਼੍ਰੀ ਆਰਐੱਨ ਮਿਸ਼ਰਾ, ਡਾਇਰੈਕਟਰ ਜਨਰਲ, ਪੂਰਬ ਨੇ ਪੂਰਬੀ ਜ਼ੋਨ ਤੋਂ ਅਤੇ ਸ਼੍ਰੀ ਐੱਸ ਵੈਂਕਟੇਸ਼ਵਰ, ਡਾਇਰੈਕਟਰ ਜਨਰਲ, ਦੱਖਣ ਨੇ ਦੱਖਣੀ ਜ਼ੋਨ ਤੋਂ ਸ਼ਿਰਕਤ ਕੀਤੀ।
Weekly virtual meeting on Desert Locust of South -West Asian countries (Afghanistan, India, Iran and Pakistan) is being organized by FAO. 20 virtual meetings of the technical officers of South West Asian countries have taken place so far.
ਦੱਖਣੀ -ਪੱਛਮੀ ਏਸ਼ੀਆਈ ਦੇਸ਼ਾਂ (ਅਫ਼ਗ਼ਾਨਿਸਤਾਨ, ਭਾਰਤ, ਈਰਾਨ ਅਤੇ ਪਾਕਿਸਤਾਨ) ਦੀ ਮਾਰੂਥਲ ਦੇ ਟਿੱਡੀਆਂ ’ਤੇ ਹਫ਼ਤਾਵਾਰੀ ਵਰਚੁਅਲ ਬੈਠਕ ਐੱਫ਼ਏਓ ਦੁਆਰਾ ਆਯੋਜਿਤ ਕੀਤੀ ਜਾ ਰਹੀ ਹੈ।ਹੁਣ ਤੱਕ ਦੱਖਣੀ ਪੱਛਮੀ ਏਸ਼ੀਆਈ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀਆਂ 20 ਵਰਚੁਅਲ ਬੈਠਕਾਂ ਹੋ ਚੁੱਕੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading