Advertisement - Remove

South - Example Sentences

ਸਾਉਥ
The NDB was established by the BRICS countries (Brazil, Russia, India, China and South Africa) in 2014.
ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ) ਨੂੰ ਬ੍ਰਿਕਸ ਦੇ ਮੈਂਬਰ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਦੁਆਰਾ ਸਾਲ 2014 ਵਿੱਚ ਸਥਾਪਿਤ ਕੀਤਾ ਗਿਆ ਸੀ।
University Delhi South Campus has initiated work towards discovering neutralizing antibodies from an existing phage display based library and are being supported under National Biopharma Mission of DBT.
ਦਿੱਲੀ ਯੂਨੀਵਰਸਿਟੀ ਸਾਊਥ ਕੈਂਪਸ ਨੇ ਇੱਕ ਮੌਜੂਦਾ ਫੇਜ਼ ਡਿਸਪਲੇਅ ਅਧਾਰਿਤ ਲਾਇਬ੍ਰੇਰੀ ਤੋਂ ਐਂਟੀਬਾਡੀਜ਼ ਨੂੰ ਬੇਅਸਰ ਕਰਨ ਦੀ ਭਾਲ ਲਈ ਕੰਮ ਸ਼ੁਰੂ ਕੀਤਾ ਹੈ ਅਤੇ ਉਨ੍ਹਾਂ ਨੂੰ ਡੀਬੀਟੀ ਦੇ ਰਾਸ਼ਟਰੀ ਬਾਇਓਫਰਮਾ ਮਿਸ਼ਨ ਦੇ ਅਧੀਨ ਸਹਾਇਤਾ ਦਿੱਤੀ ਜਾ ਰਹੀ ਹੈ।
The seven patients are undergoing treatment at the dedicated Covid-19 facility in South Goa from Thursday morning.
ਸੱਤ ਮਰੀਜ਼ਾਂ ਦਾ ਵੀਰਵਾਰ ਸਵੇਰ ਤੋਂ ਦੱਖਣੀ ਗੋਆ ਵਿੱਚ ਸਮਰਪਿਤ ਕੋਵਿਡ - 19 ਸਹੂਲਤ ਵਿੱਚ ਇਲਾਜ ਚੱਲ ਰਿਹਾ ਹੈ।
It is very likely to concentrate into a Depression over central parts of south Bay of Bengal on 15th and further intensify into a Cyclonic Storm over southwest and adjoining west-central Bay of Bengal by 16th evening.
ਇਸਦੀ ਬਹੁਤ ਸੰਭਾਵਨਾ ਹੈ ਕਿ ਇਹ 15 ਮਈ ਨੂੰ ਦੱਖਣੀ ਬੰਗਾਲ ਦੀ ਖਾੜੀ ਦੇ ਮੱਧ ਭਾਗਾਂ ਦੇ ਉੱਪਰ ਦਬਾਅ ਦੇ ਰੂਪ ਵਿੱਚ ਕੇਂਦ੍ਰਿਤ ਹੋ ਜਾਵੇਗਾ ਅਤੇ 16 ਦੀ ਸ਼ਾਮ ਤੱਕ ਦੱਖਣੀ - ਪੱਛਮੀ ਅਤੇ ਨਾਲ ਲਗਦੇ ਪੱਛਮੀ - ਮੱਧ ਬੰਗਾਲ ਦੀ ਖਾੜੀ ਦੇ ਉੱਪਰ ਇੱਕ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਹੋਰ ਤੇਜ਼ ਹੋ ਜਾਣ ਦੀ ਸੰਭਾਵਨਾ ਹੈ।
The intrinsic connection has been successfully seen through south western communities of India who represent their reverence for tigers by painting themselves in tiger stripes walking from temple to temple and village to village.
ਭਾਰਤ ਦੇ ਦੱਖਣ ਪੱਛਮੀ ਭਾਈਚਾਰਿਆਂ ਜ਼ਰੀਏ ਅੰਤਰਿਕ ਸਬੰਧ ਨੂੰ ਸਫਲਤਾਪੂਰਬਕ ਦੇਖਿਆ ਗਿਆ ਹੈ ਜਿਹੜੇ ਮੰਦਿਰ ਤੋਂ ਮੰਦਿਰ, ਪਿੰਡ ਤੋਂ ਪਿੰਡ ਤੱਕ ਪੈਦਲ ਚਲਣ ਵਾਲੇ ਟਾਈਗਰਸ (ਬਾਘ) ਧਾਰੀਆਂ ਵਿੱਚ ਖੁਦ ਨੂੰ ਪੇਂਟ ਕਰਕੇ ਬਾਘਾ ਦੇ ਪ੍ਰਤੀ ਆਪਣੀ ਸ਼ਰਧਾ ਦਿਖਾਉਂਦੇ ਹਨ।
Advertisement - Remove
Telangana: From May 1st onwards till date, the South Central Railway has run 196 Shramik special trains transporting over 2.40 lakh migrant workers from the state to their native destinations.
ਤੇਲੰਗਾਨਾ: ਇੱਕ ਮਈ ਤੋਂ ਅੱਜ ਤੱਕ ਦੱਖਣ ਕੇਂਦਰੀ ਰੇਲਵੇ ਨੇ 196 ਵਿਸ਼ੇਸ਼ ਸ਼੍ਰਮਿਕ ਰੇਲਾਂ 2.40 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਤੱਕ ਪਹੁੰਚਾਇਆ।ਤੇਲੰਗਾਨਾ ਸਰਕਾਰ ਨੇ 50,000 ਪ੍ਰਵਾਸੀ ਮਜ਼ਦੂਰਾਂ ਨੂੰ ਪਿੱਤਰੀ ਟਿਕਾਣਿਆਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਲਈ ਸ਼ਨੀਵਾਰ ਨੂੰ 46 ਰੇਲਾਂ ਚਲਾਉਣ ਦਾ ਵੱਡਾ ਅਭਿਆਨ ਚਲਾਇਆ।
Warnings: (i) Rainfall: No adverse weather is likely over the Indian land areas, with the first system, as it is located over south coastal Oman and is expected to move over Oman and Yemen during next 48 hours and dissipate there.
ਚੇਤਾਵਨੀ: (1) ਵਰਖਾ ਮੁੱਢਲੀ ਪ੍ਰਣਾਲੀ ਨਾਲ ਭਾਰਤੀ ਭੂ ਖੇਤਰਾਂ ਦੇ ਉੱਪਰ ਕਿਸੇ ਪ੍ਰਤੀਕੂਲ ਮੌਸਮ ਦਾ ਅਨੁਮਾਨ ਨਹੀਂ ਹੈ, ਕਿਉਂਕਿ ਇਹ ਦੱਖਣ ਤਟਵਰਤੀ ਓਮਾਨ ਦੇ ਉੱਪਰ ਸਥਿਤ ਹੈ ਅਤੇ ਇਸਦੇ ਅਗਲੇ 48 ਘੰਟਿਆਂ ਦੌਰਾਨ ਓਮਾਨ ਅਤੇ ਯਮਨ ਦੇ ਉੱਪਰ ਅੱਗੇ ਵਧਣ ਅਤੇ ਉੱਥੇ ਹੀ ਖਤਮ ਹੋ ਜਾਣ ਦਾ ਅਨੁਮਾਨ ਹੈ।
Depression over south coastal Oman and adjoining Yemen A depression formed over south coastal Oman and adjoining Yemen in the evening (1430 hrs IST) of 29thMay, 2020.
ਦੱਖਣੀ ਤਟਵਰਤੀ ਓਮਾਨ ਅਤੇ ਉਸ ਨਾਲ ਲਗਦੇ ਯਮਨ ’ਤੇ ਦਬਾਅ ਦੱਖਣੀ ਤਟਵਰਤੀ ਓਮਾਨ ਅਤੇ ਨਾਲ ਲਗਦੇ ਯਮਨ ਵਿੱਚ 29 ਮਈ, 2020 ਨੂੰ ਸ਼ਾਮ (ਭਾਰਤੀ ਮਿਆਰੀ ਸਮੇਂ ਅਨੁਸਾਰ 1430 ਵਜੇ) ਨੂੰ ਇੱਕ ਦਬਾਅ ਬਣਿਆ।
b) Westerly winds have strengthened in the lower levels (wind speed upto 20 knots) and deepened upto 4.5 km over the south Arabian Sea.
ਅ) ਪੱਛਮ ਦੀਆਂ ਹਵਾਵਾਂ ਨੇ ਹੇਠਲੇ ਪੱਧਰਾਂ (20 ਸਮੁੰਦਰੀ ਮੀਲ ਤੱਕ ਹਵਾ ਦੀ ਰਫ਼ਤਾਰ) ਨੂੰ ਤੇਜ਼ ਕੀਤਾ ਹੈ ਅਤੇ ਇਹ ਦੱਖਣੀ ਅਰਬ ਸਾਗਰ ਵਿੱਚ 4.5 ਕਿਲੋਮੀਟਰ ਤੱਕ ਗਹਿਰੀਆਂ ਹੋ ਗਈਆਂ ਹਨ।
Sikkim: Centre for Computers and Communication Technology, Chisopani which is a Diploma College has been converted into a Free Institutional uarantine Centre for the returnees belonging to South Sikkim.
ਸਿੱਕਮ: ਡਿਪਲੋਮਾ ਕਾਲਜ ਸੈਂਟਰ ਫਾਰ ਕੰਪਿਊਟਰ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ, ਚਿਸੋਪਾਨੀ ਨੂੰ ਦੱਖਣੀ ਸਿੱਕਮ ਨਾਲ ਸਬੰਧਿਤ ਵਾਪਸ ਆਉਣ ਵਾਲੇ ਲੋਕਾਂ ਲਈ ਇੱਕ ਮੁਫਤ ਸੰਸਥਾਗਤ ਏਕਾਂਤਵਾਸ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading