Advertisement - Remove

South - Example Sentences

Popularity:
Difficulty:
ਸਾਉਥ
My cabinet approved on 12 July 2017 a proposal for IRRI to set up its South Asia Regional Centre at Varanasi.
ਮੇਰੇ ਮੰਤਰੀ ਮੰਡਲ ਨੇ 12 ਜੁਲਾਈ, 2017 ਨੂੰ ਆਈਆਰਆਰਆਈ ਨੂੰ ਵਾਰਾਣਸੀ ਵਿੱਚ ਆਪਣਾ ਦੱਖਣੀ ਏਸ਼ਿਆਈ ਖੇਤਰੀ ਕੇਂਦਰ ਕਾਇਮ ਕਰਨ ਦੀ ਪ੍ਰਵਾਨਗੀ ਦਿੱਤੀ ਸੀ।
My cabinet approved on 12 July 2017 a proposal for IRRI to set up its South Asia Regional Centre at Varanasi.
ਮੇਰੇ ਮੰਤਰੀ ਮੰਡਲ ਨੇ 12 ਜੁਲਾਈ, 2017 ਨੂੰ ਆਈਆਰਆਰਆਈ ਨੂੰ ਵਾਰਾਣਸੀ ਵਿੱਚ ਆਪਣਾ ਦੱਖਣੀ ਏਸ਼ਿਆਈ ਖੇਤਰੀ ਕੇਂਦਰ ਕਾਇਮ ਕਰਨ ਦੀ ਪ੍ਰਵਾਨਗੀ ਦਿੱਤੀ ਸੀ।
As and when an opportunity arises for co-financing in commercial terms, by any two member institutions (say India and South Africa), lending in single currency by both the institutions would also be possible.
ਵਪਾਰਕ ਸ਼ਬਦਾਂ ਵਿੱਚ ਕਿਸੇ ਵੀ ਦੋ ਮੈਂਬਰ ਸੰਸਥਾਵਾਂ (ਉਦਾਹਰਣ ਵਜੋਂ ਭਾਰਤ ਅਤੇ ਦੱਖਣੀ ਅਫਰੀਕਾ) ਵੱਲੋਂ ਸਾਂਝੇ ਵਿੱਤੀ ਪੋਸ਼ਣ ਲਈ ਮੌਕਾ ਆਉਣ ਤੇ ਦੋਹਾਂ ਸੰਸਥਾਵਾਂ ਤੋਂ ਸਿੰਗਲ ਕਰੰਸੀ ਵਿੱਚ ਵਿੱਤੀ ਲੋੜ ਪੂਰੀ ਹੋਣੀ ਸੰਭਵ ਹੋ ਸਕੇਗੀ।
When I look at Sri Lanka, I see not only a neighbour, I see a very special and trusted partner of India in South Asia and in the Indian Ocean family.
ਜਦੋਂ ਮੈਂ ਸ਼੍ਰੀ ਲੰਕਾ ਨੂੰ ਦੇਖਦਾ ਹਾਂ, ਮੈਨੂੰ ਸਿਰਫ਼ ਇੱਕ ਗੁਆਂਢੀ ਹੀ ਨਹੀ, ਮੈਂ ਦੱਖਣੀ ਏਸ਼ੀਆ ਅਤੇ ਹਿੰਦ ਮਹਾ ਸਾਗਰ ਪਰਿਵਾਰ ਵਿੱਚ ਭਾਰਤ ਦੇ ਇੱਕ ਬਹੁਤ ਵਿਸ਼ੇਸ਼ ਅਤੇ ਭਰੋਸੋਯੋਗ ਸਾਥੀ ਨੂੰ ਦੇਖਦਾ ਹਾਂ।
When I look at Sri Lanka, I see not only a neighbour, I see a very special and trusted partner of India in South Asia and in the Indian Ocean family.
ਜਦੋਂ ਮੈਂ ਸ਼੍ਰੀ ਲੰਕਾ ਨੂੰ ਦੇਖਦਾ ਹਾਂ, ਮੈਨੂੰ ਸਿਰਫ਼ ਇੱਕ ਗੁਆਂਢੀ ਹੀ ਨਹੀ, ਮੈਂ ਦੱਖਣੀ ਏਸ਼ੀਆ ਅਤੇ ਹਿੰਦ ਮਹਾ ਸਾਗਰ ਪਰਿਵਾਰ ਵਿੱਚ ਭਾਰਤ ਦੇ ਇੱਕ ਬਹੁਤ ਵਿਸ਼ੇਸ਼ ਅਤੇ ਭਰੋਸੋਯੋਗ ਸਾਥੀ ਨੂੰ ਦੇਖਦਾ ਹਾਂ।
Advertisement - Remove
The Summit is being held in South Asia for the first time.
ਇਹ ਸੰਮੇਲਨ ਪਹਿਲੀ ਵਾਰ ਦੱਖਣ ਏਸ਼ੀਆ ਵਿੱਚ ਕਰਾਇਆ ਜਾ ਰਿਹਾ ਹੈ।
The Summit is being held in South Asia for the first time.
ਇਹ ਸੰਮੇਲਨ ਪਹਿਲੀ ਵਾਰ ਦੱਖਣ ਏਸ਼ੀਆ ਵਿੱਚ ਕਰਾਇਆ ਜਾ ਰਿਹਾ ਹੈ।
He said the ‘Make in India’ initiative is not just an economic policy measure, but also a resolve of better ties with friendly nations such as South Korea.
ਉਨ੍ਹਾਂ ਨੇ ਕਿਹਾ ਕਿ ‘ਮੇਕ ਇੰਨ ਇੰਡੀਆ’ ਪਹਿਲ ਸਿਰਫ਼ ਇੱਕ ਆਰਥਿਕ ਨੀਤੀਗਤ ਉਪਾਅ ਹੀ ਨਹੀਂ ਹੈ, ਬਲਕਿ ਮਿੱਤਰ ਦੇਸ਼ਾਂ ਜਿਵੇਂ ਕਿ ਦੱਖਣੀ ਕੋਰੀਆ ਦੇ ਨਾਲ ਬਿਹਤਰ ਸਬੰਧ ਸੁਨਿਸ਼ਚਿਤ ਕਰਨ ਦਾ ਇੱਕ ਸਕੰਲਪ ਵੀ ਹੈ।
The renewed LTAs with steel mills of Japan and POSCO, South Korea shall be for a period of five years from 1.4.2018 to 31.3.2023.
ਜਪਾਨ ਦੀਆਂ ਇਸਪਾਤ ਮਿੱਲਾਂ ਅਤੇ ਦੱਖਣੀ ਕੋਰੀਆ ਦੀ ਪੋਸਕੋ ਨਾਲ ਨਵੀਨੀਕ੍ਰਿਤ ਐੱਲਟੀਏ ਇੱਕ ਅਪ੍ਰੈਲ, 2018 ਤੋਂ ਲੈ ਕੇ 31 ਮਾਰਚ, 2023 ਤੱਕ ਹੋਣਗੇ।
3. The quantities of iron ore proposed for supply to JSMs and POSCO, South Korea through MMTC Limited under these LTAs will be of grade +64% Fe content.
ਇਨ੍ਹਾਂ ਐੱਲਟੀਏ ਤਹਿਤ ਐੱਮਐੱਮਟੀਸੀ ਦੇ ਜ਼ਰੀਏ ਜੇਐੱਸਐੱਮ ਅਤੇ ਦੱਖਣੀ ਕੋਰੀਆ ਦੀ ਪੋਸਕੋ ਨੂੰ ਸਪਲਾਈ ਲਈ ਪ੍ਰਸਤਾਵਿਤ ਕੱਚਾ ਲੋਹਾ +64 % ਤੋਂ ਜ਼ਿਆਦਾ ਲੋਹ ਸਮੱਗਰੀ ਵਾਲੀ ਕਿਸਮ ਦਾ ਹੋਏਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading