Advertisement - Remove

Pandit - Example Sentences

ਪਨ੍ਡਟ / ਪਨ੍ਡਿਟ
“Remembering our first Prime Minister, Pandit Jawaharlal Nehru on his birth anniversary.
ਪ੍ਰਧਾਨ ਮੰਤਰੀ ਨੇ ਕਿਹਾ, “ਆਪਣੇ ਪਹਿਲੇ ਪ੍ਰਧਾਨ ਮੰਤਰੀ, ਪੰਡਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ ਜਯੰਤੀ ’ਤੇ ਯਾਦ ਕਰ ਰਹੇ ਹਾਂ।
He inaugurated Pandit Madan Mohan Malaviya Cancer Hospital and Homi Bhabha Cancer Hospital, Lahartara.
ਉਨ੍ਹਾਂ ਨੇ ਵਾਰਾਣਸੀ ਘਾਟਾਂ ਦੇ ਕੰਧ-ਚਿੱਤਰਾਂ ਦੇ ਨਾਲ ਪੰਡਿਤ ਮਦਨ ਮੋਹਨ ਮਾਲਵੀਆ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ।
The Prime Minister Shri Narendra Modi has remembered Pandit Deendayal Upadhyaya on his death anniversary.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੰਡਤ ਦੀਨਦਿਆਲ ਉਪਾਧਿਆਇ ਦੀ ਪੁਣਯ ਤਿਥੀ ‘ਤੇ ਉਨ੍ਹਾਂ ਨੰ੍ ਯਾਦ ਕੀਤਾ ਹੈ।
I render my pranam to Pandit ji.
ਮੈਂ ਪੰਡਿਤ ਜੀ ਨੂੰ ਪ੍ਰਣਾਮ ਕਰਦਾ ਹਾਂ।
India is celebrating the centenary of Pandit Deendayal Upadhyay as Garib Kalyan Varsh.
ਹਿੰਦੁਸਤਾਨ ਜਦੋਂ ਪੰਡਿਤ ਦੀਨ ਦਿਆਲ ਉਪਾਧਿਆਇ ਦੇ ਜਨਮ ਸ਼ਤਾਬਦੀ ਵਰ੍ਹੇ ਨੂੰ ਗ਼ਰੀਬ-ਕਲਿਆਣ ਵਰ੍ਹੇ ਦੇ ਰੂਪ ਵਿੱਚ ਮਨਾ ਰਿਹਾ ਹੈ।
Advertisement - Remove
Pandit Deendayal Upadhyay’s philosophy forms the core of our political, economic and social ideology.
ਪੰਡਤ ਦੀਨਦਿਆਲ ਉਪਾਧਿਆਏ ਦਾ ਫ਼ਲਸਫ਼ਾ ਹੀ ਸਾਡੀ ਸਿਆਸੀ, ਆਰਥਿਕ ਅਤੇ ਸਮਾਜਕ ਵਿਚਾਰਧਾਰਾ ਦਾ ਧੁਰਾ ਹੈ।
The Prime Minister, Shri Narendra Modi, today addressed a Students’ Convention on the occasion of Pandit Deendayal Upadhyay Centenary Celebrations, and 125th Year of Swami Vivekananda’s Chicago Address, at Vigyan Bhawan in New Delhi.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਸ਼ਤਾਬਦੀ ਸਮਾਰੋਹ ਅਤੇ ਸਵਾਮੀ ਵਿਵੇਕਾਨੰਦ ਦੇ ਸ਼ਿਕਾਗੋ ਸੰਬੋਧਨ ਦੇ 125ਵੇਂ ਸਾਲ ਦੇ ਮੌਕੇ ‘ਤੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਵਿਦਿਆਰਥੀ ਸੰਮੇਲਨ ਨੂੰ ਸੰਬੋਧਨ ਕੀਤਾ।
The Prime Minister, Shri Narendra Modi has saluted Pandit Deendayal Upadhyaya, on his birth anniversary.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਨਮਨ ਕੀਤਾ ਹੈ।
The Prime Minister, Shri Narendra Modi has saluted Pandit Deendayal Upadhyaya, on his birth anniversary.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਨੂੰ, ਉਨ੍ਹਾਂ ਦੇ ਜਨਮ ਦਿਵਸ ‘ਤੇ ਨਮਨ ਕੀਤਾ ਹੈ।
2nd October is the birth anniversary of Mahatma Gandhi and Lal Bahadur Shastri, 11th October is the birth anniversary of Jai Prakash Narain and Nanaji Deshmukh and Pandit Deen Dayal Upadhyay’s birth anniversary falls on 25th September.
2 ਅਕਤੂਬਰ ਨੂੰ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਜਨਮ ਜਯੰਤੀ ਹੈ ਤਾਂ 11 ਅਕਤੂਬਰ ਨੂੰ ਜੈ ਪ੍ਰਕਾਸ਼ ਨਾਰਾਇਣ ਅਤੇ ਨਾਨਾ ਜੀ ਦੇਸ਼ਮੁਖ ਦੀ ਜਨਮ ਜਯੰਤੀ ਹੈ ਅਤੇ 25 ਸਤੰਬਰ ਪੰਡਿਤ ਦੀਨ ਦਿਆਲ ਉਪਾਧਿਆਇ ਜੀ ਦੀ ਜਨਮ ਜਯੰਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading