Advertisement - Remove

Pandit - Example Sentences

ਪਨ੍ਡਟ / ਪਨ੍ਡਿਟ
You are sitting in the place where once Pandit Nehru, Baba Saheb Ambedkar, Sardar Vallabh Bhai Patel, Rajagopalachari, Dr. Rajendra Babu and K.M. Munshi used to sit.
ਤੁਸੀਂ ਉਸ ਜਗ੍ਹਾ‘ਤੇ ਬੈਠੇ ਹੋ ਜਿੱਥੇ ਕਦੇ ਉਸੀ ਜਗ੍ਹਾ ‘ਤੇ ਪੰਡਤ ਨਹਿਰੂ ਬੈਠੇ ਹੋਣਗੇ, ਕਦੇ ਬਾਬਾ ਸਾਹਿਬ ਅੰਬੇਡਕਰ ਬੈਠੇ ਹੋਣਗੇ,ਕਿਤੇ ਸਰਦਾਰ ਵੱਲਭ ਭਾਈ ਪਟੇਲ ਬੈਠੇ ਹੋਣਗੇ, ਰਾਜਗੋਪਾਲਅਚਾਰੀਆ ਬੈਠੇ ਹੋਣਗੇ, ਡਾਕਟਰ ਰਾਜੇਂਦਰ ਬਾਬੂ ਬੈਠੇ ਹੋਣਗੇ, ਕਮਾ ਮੁਨਸ਼ੀ ਬੈਠੇ ਹੋਣਗੇ।
Sant Kabirdas Ji used to say: Pothi Padhi-Padhi Jag Mua, Pandit Bhaya Na Koy. Dhai Akhar Prem Ka Padeh So Pandit Hoy.
ਸੰਤ ਕਬੀਰ ਦਾਸ ਜੀ ਕਹਿੰਦੇ ਸਨ ਪੋਥੀ ਪੜ੍ਹੀ - ਪੜ੍ਹੀ ਜਗ ਮੁਆ, ਪੰਡਿਤ ਭਯਾ ਨ ਕੋਯ , ਢਾਈ ਆਖਰ ਪ੍ਰੇਮ ਕਾ ਪੜ੍ਹੇ ਸੋ ਪੰਡਿਤ ਹੋਯ ।।
Pandit Madan Mohan Malviya National Mission on Teachers training (PMMMNMTT), training of teachers is being organized for the use of e-learning resources.The Minister also informed that the teachers participation has increased in these training programs.
ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਆਨ ਟੀਚਰਜ਼ ਟਰੇਨਿੰਗ (ਪੀਐੱਮਐੱਮਐੱਮਐੱਨਐੱਮਟੀਟੀ), ਈ-ਲਰਨਿੰਗ ਸਰੋਤਾਂ ਦੇ ਉਪਯੋਗ ਲਈ ਅਧਿਆਪਕਾਂ ਦੀ ਸਿਖਲਾਈ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਵਿੱਚ ਅਧਿਆਪਕਾਂ ਦੀ ਸ਼ਮੂਲੀਅਤ ਵਧੀ ਹੈ।
Ironically, he said, those who swear by composite culture of Kashmir are themselves guilty of having committed the murder of the composite culture, which was sustained only by the presence of Kashmiri Pandit community in the valley.
ਉਨ੍ਹਾਂ ਨੇ ਕਿਹਾ ਕਿ ਵਿਡੰਬਨਾ ਇਹ ਹੈ ਕਿ ਜੋ ਲੋਕ ਕਸ਼ਮੀਰ ਦੀ ਸੰਯੁਕਤ ਸੱਭਿਆਚਾਰ ਦੀ ਕਸਮ ਖਾਂਦੇ ਹਨ, ਉਹ ਖੁਦ ਨੂੰ ਸਯੁੰਕਤ ਸੱਭਿਆਚਾਰ ਦੀ ਹੱਤਿਆ ਲਈ ਦੋਸ਼ੀ ਮੰਨਦੇ ਹਨ ਜੋ ਘਾਟੀ ਵਿੱਚ ਸਿਰਫ਼ ਕਸ਼ਮੀਰੀ ਪੰਡਿਤ ਭਾਈਚਾਰੇ ਦੀ ਮੌਜੂਦਗੀ ਨਾਲ ਹੀ ਬਣਿਆ ਸੀ।
The then Prime Minister Pandit Nehru sent an Indian Member of Parliament Diwan Chaman Lall to be part of Mr. Kenyattas defence team, when the latter was imprisoned and tried during the Kapenguria trial in 1953.
ਉਦੋਂ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਭਾਰਤੀ ਸੰਸਦ ਮੈਂਬਰ ਚਮਨ ਲਾਲ ਨੂੰ ਸ਼੍ਰੀ ਕੇਤੀਆਤਾ ਦੀ ਰੱਖਿਆ ਟੀਮ ਦਾ ਮੈਂਬਰ ਬਣਨ ਲਈ ਭੇਜਿਆ ਸੀ ਜਿੱਥੇ ਬਾਅਦ ਵਿੱਚ ਉਹਨਾਂ ਨੂੰ ਕੈਦ ਕਰ ਲਿਆ ਗਿਆ ਅਤੇ 1953 ਵਿੱਚ ਕੇਪਨਗੁਰੀਆ ਮੁਕੱਦਮੇ ਤਹਿਤ ਉਹਨਾਂ ਤੇ ਕੇਸ ਚਲਾਇਆ ਗਿਆ ਸੀ।
Advertisement - Remove
My dear countrymen, today is the 27thof May, the death anniversary of the first Prime Minister of India, Pandit Jawaharlal Nehru ji.
ਮੇਰੇ ਪਿਆਰੇ ਦੇਸ਼ ਵਾਸੀਓ, ਅੱਜ 27 ਮਈ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਹੈ।
Speaking on Pandit Deendayal Upadhyay, Shri Shah explained the concept of integral humanism and said that Pandit Deendayal Upadhyay was a great thinker who saw the problems of todays world more than six decades ago and found solutions for the same.
ਪੰਡਿਤ ਦੀਨਦਿਆਲ ਉਪਾਧਿਆਏ ਬਾਰੇ ਬੋਲਦਿਆਂ ਸ਼੍ਰੀ ਸ਼ਾਹ ਨੇ ਸੰਗਠਤ ਮਨੁੱਖਤਾਵਾਦ ਦੀ ਧਾਰਨਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਇੱਕ ਮਹਾਨ ਵਿਚਾਰਕ ਸਨ ਜਿਨ੍ਹਾਂ ਨੇ ਅੱਜ ਦੇ ਸਮੇਂ ਦੀਆਂ ਸਮੱਸਿਆਵਾਂ ਨੂੰ 6 ਦਹਾਕੇ ਪਹਿਲਾਂ ਹੀ ਵੇਖ ਕੇ ਉਨ੍ਹਾਂ ਦਾ ਹੱਲ ਲੱਭ ਲਿਆ ਸੀ।
He asked the graduating students to study the lives and deeds of Pandit Deendayal Upadhyay and Mahatma Gandhi to understand India.
ਉਨ੍ਹਾਂ ਗ੍ਰੈਜੂਏਟਿੰਗ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੰਡਿਤ ਦੀਨਦਿਆਲ ਉਪਾਧਿਆਏ ਅਤੇ ਮਹਾਤਮਾ ਗਾਂਧੀ ਦੇ ਜੀਵਨ ਦਾ ਅਧਿਐਨ ਕਰਨ ਤਾਂ ਹੀ ਉਹ ਭਾਰਤ ਬਾਰੇ ਸਮਝ ਸਕਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading